Sonia Sonia (@sonia)
Mar 6th 2019, 10:41 am
16 Views

ਜਦ ਧੀ ਕਿਸੇ ਪਰਾਏ ਨਾਲ ਭਜਦੀ ਆ
ਸੱਚ ਜਾਣਿਓ ਮਾਂ ਪਿਉ ਦੇ ਦਿਲ ਤੇ ਡੂੰਘੀ ਸੱਟ ਵੱਜਦੀ ਆ .
ਇਹ ਗਲ ਹੈ
ਸੋਚ ਵਿਚਾਰਨ ਦੀ ਆਪਣੇ ਅੰਦਰ
ਝਾਤੀ ਮਾਰਨ ਦੀ
ਸਾਡੀ ਸੋਚ ਕਿਹੜੇ ਰਾਹ ਤੇ ਪੈ
ਗਈ ਆ.
ਦੱਸੋ ਮਾਂ ਪਿਉ ਦੇ ਪਿਆਰ ਚ ਕਮੀ ਕਿੱਥੇ
ਰਹਿ ਗਈ ਆ.

dheeyan da satkar karo