Komal (@komal)
Aug 22nd 2017, 1:27 am
419 Views

ਗੱਲਾਂ ਨਾਲ ਨਾਹੀਯੋ ਸਾਰਨਾ ਕਰਕੇ ਵਿਖੋਨਾ ਮੈਂ
ਧੱਕੇ ਨਾਲ ਨਾਹੀਯੋ ਮਿਹਨਤਾਂ ਨਾਲ ਅੱਗੇ ਆਉਣਾ ਮੈਂ
ਕਿਸਮਤ ਲੈਣੀ ਐ ਗੁਲਾਮ ਕਰ ਮੈਂ
ਕਿਸਮਤ ਲੈਣੀ ਐ ਗੁਲਾਮ ਕਰ ਮੈਂ
ਮਾੜਾ ਟਾਇਮ ਫੇਰ ਦੂਰੋਂ ਦੂਰੋਂ ਝਾਕੁ ਓਏ
ਸਾਰਾ ਜੱਗ ਜਿੱਤ ਲੈਣਾ ਐ ਮੈਂ ਵੇਖ ਲਈ
ਫੇਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ
ਸਾਰਾ ਜੱਗ ਜਿੱਤ ਲੈਣਾ ਐ ਮੈਂ ਵੇਖ ਲਈ
ਫੇਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ

ਸਾਰਾ ਕੁਜ ਈ ਨੀ ਵੀਰੇ ਰੱਬ ਵੱਲੋ ਸਰਨਾ
ਬੜਾ ਕੁਜ ਜ਼ਿੰਦਗੀ ਚ ਆਪ ਪੈਣਾ ਕਰਨਾ
ਝੱਖੜ ਵੀ ਝੁਲਣੇ ਤੂਫ਼ਾਨ ਬੜੇ ਆਉਣੇ ਨੇ
ਹੋਂਸਲੇ ਨੂੰ ਪੈਣਾ ਪਹਾੜ ਜਿੱਡਾ ਕਰਨਾ
ਤਕਦੀਰ ਦੀ ਕਿ ਜੁਰਤ ਹੱਰ ਜਾਵੇ
ਤਕਦੀਰ ਦੀ ਕਿ ਜੁਰਤ ਹੱਰ ਜਾਵੇ
ਹੋਂਸਲਾ ਜੇ ਬਣ ਜੇ ਲੜਾਕੂ ਓਏ
ਸਾਰਾ ਜੱਗ ਜਿੱਤ ਲੈਣਾ ਐ ਮੈਂ ਵੇਖ ਲਈ
ਫੇਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ
ਸਾਰਾ ਜੱਗ ਜਿੱਤ ਲੈਣਾ ਐ ਮੈਂ ਵੇਖ ਲਈ
ਫੇਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ

ਸੋਖੀ ਕਾਮਯਾਬੀ ਮਿਲ ਜੇ ਗ਼ਰੂਰ ਆ ਜਾਂਦਾ ਐ
ਆਪਣਿਆਂ ਕੋਲੋਂ ਬੰਦਾ ਦੂਰ ਆ ਜਾਂਦਾ ਐ
ਬਹੁਤਾ ਚਿਰ ਟਿਕਦਾ ਇੱਕ ਓ ਮੁਕਾਮ ਤੇ
ਇੱਕ ਵਾਰੀ ਮੰਜ਼ਿਲੀ ਜਰੂਰ ਆ ਜਾਂਦਾ ਐ
ਮੁਲਾਕਾਤ ਨੂੰ ਕਰੋੰਦੇ ਜੇਦੇ ਵੈਟ ਨੇ
ਮੁਲਾਕਾਤ ਨੂੰ ਕਰੋੰਦੇ ਜੇਦੇ ਵੈਟ ਨੇ
ਤੈਨੂੰ ਔਖੀ ਔਖੀ ਮਿਲੁ ਫੇਰ ਆਖ ਓਏ
ਸਾਰਾ ਜੱਗ ਜਿੱਤ ਲੈਣਾ ਐ ਮੈਂ ਵੇਖ ਲਈ
ਫੇਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ
ਸਾਰਾ ਜੱਗ ਜਿੱਤ ਲੈਣਾ ਐ ਮੈਂ ਵੇਖ ਲਈ
ਫੇਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ

ਨਾਹੀਯੋ ਪ੍ਰਵਾਹ ਕਿ ਲਿਖਿਆ ਲਕੀਰਾਂ ਚ
ਆਪੇ ਫੇਰ ਬਦਲੀ ਕਰਾਂਗੇ ਤਕਦੀਰਾਂ ਚ
ਬਣ ਜੁ ਪਹਿਚਾਣ ਰਸ਼ ਪਾਉ ਸਾਡੇ ਕਰਕੇ
ਭਾਵੇਂ ਬੜੇ ਚਿਰ ਤੋਂ ਗਵਾਚੇ ਹੋਏ ਆ ਭੀੜਾਂ ਚ
ਕਿਥੋਂ ਤਕ ਪੌਂਚ ਗਇਆ ਆ ਸਨੀ ਖੇਪਰ
ਕਿਥੋਂ ਤਕ ਪੌਂਚ ਗਇਆ ਆ ਸਨੀ ਖੇਪਰ
ਵੈਰੀ ਹੋਂਕੇਯਾ ਨਾਲ ਕਾਮਯਾਬੀ ਨਾਪੂ ਓਏ
ਸਾਰਾ ਜੱਗ ਜਿੱਤ ਲੈਣਾ ਐ ਮੈਂ ਵੇਖ ਲਈ
ਫੇਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ
ਸਾਰਾ ਜੱਗ ਜਿੱਤ ਲੈਣਾ ਐ ਮੈਂ ਵੇਖ ਲਈ
ਫੇਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ

GurjazzSunny Khepar