Sonia Sonia (@sonia)
Aug 29th 2017, 7:09 am
465 Views

ਧੀਆਂ ਕੁੱਝ ਵੀ ਮੰਗਣ
ਤਾਂ ਬਿਨਾ ਸੋਚੇ ਲਿਆ ਦਿਓ
ਕਿਉਕੀ
ਵਿਆਹ ਤੋਂ ਬਾਅਦ ਜੇਕਰ ਤੁਸੀਂ
ਕੁੱਝ ਦੇਣਾ ਵੀ ਚਾਹੋਗੇ
ਤਾਂ ਉਨਾ ਦੇ ਹਮੇਸ਼ਾ ਇਹੀ ਸਬਦ ਹੋਣਗੇ
ਪਾਪਾ ਇਸਦੀ ਕੀ ਜਰੂਰਤ ਸੀ