Sonia Sonia (@sonia)
Nov 17th 2017, 8:06 am
155 Views

ਇੱਕ ਵਿਆਹ ਦੇ ਵਿਚ ਇਕ ਵਿਅਕਤੀ ਛਾਤੀ ਚੌੜੀ ਕਰਕੇ ਤੁਰਦਾ ਸੀ

ਉਸਦੀ ਫੁੱਲ ਚੜਾਈ ਸੀ । ਨਾ ਤਾ ਉਹ ਵਿਆਹ ਵਾਲਾ ਮੁੰਡਾ ਸੀ
ਤੇ ਨਾ ਹੀ ਉਸਦਾ ਬਾਪ
ਨਾ ਜੀਜਾ
ਨਾ ਫੁੱਫੜ
ਨਾ ਕੋਈ ਹੋਰ ਫਿਰ ਵੀ ਕੁਝ ਆਦਮੀ ਉਸਦੇ ਅੱਗੇ ਪਿੱਛੇ ਘੁੰਮਦੇ ਫਿਰਦੇ
ਸੀ।ਮਿੰਨਤਾਂ ਕਰਦੇ ਸੀ ।
ਬਾਅਦ ਵਿਚ ਪਤਾ ਲੱਗਾ ਕਿ ਉਸਦੇ ਕੋਲ ਸ਼ਰਾਬ
ਦੀ ਜਿੰਮੇਵਾਰੀ ਸੀ।

sonia