Mar 23rd 2019, 6:50 pm
ਬਾਜਾਂ ਵਾਲਿਆ ਕਮਾਲ ਤੇਰੇ ਹੌਂਸਲੇ ਦੀ, ਅੱਖਾਂ ਸਾਹਮਣੇ ਮਾਸੂਮ ਪੁੱਤਰ ਸ਼ਹੀਦ ਕਰਾ ਦਿੱਤੇ।।
ਲੋਕੀ ਲਾਲ਼ ਲੱਭਦੇ ਨੇ ਪੱਥਰਾਂ ਵਿੱਚੋਂ, ਤੂੰ ਪੱਥਰਾਂ ਵਿੱਚ ਚਿਣਵਾ ਦਿੱਤੇ।।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ..
Mar 23rd 2019, 6:12 pm
ਕੀ ਲਿਖੇ ਕੋਈ ਗੜੀ ਚਮਕੌਰ ਬਾਰੇ ਜਿੱਥੇ ਸੁੱਤਾ ਏ ਅਜੀਤ ਜੁਝਾਰ ਤੇਰਾ.ਹੱਥੋਂ ਕਲਮਾਂ ਡਿੱਗ ਪੈਂਦੀਆਂ, ਬਾਜਾਂ ਵਾਲਿਆ ਚਿਣਿਆ ਵੇਖ ਕੇ ਨੀਹਾਂ 'ਚ ਪਰਿਵਾਰ ਤੇਰਾ.
ਸਤਿਨਾਮ ਸ੍ਰੀ ਵਾਹਿਗੁਰੂ ਜੀ,
Mar 23rd 2019, 6:04 pm
ਕਿਆ ਖੂਬ ਹੈ ਵੋ... ਜੋ ਹਮੇਂ ਅਪਨੀ ਪਹਿਚਾਨ ਦੇ ਗਏ....
ਖੁਦ ਕੀ ਪਰਵਾਹ ਕੀਏ ਬਿਨਾ, ਹਮਾਰੀ ਪਹਿਚਾਨ ਕੇ ਲੀਏ,
ਅਪਨੀ ਜਾਨ ਨਿਸ਼ਾਵਰ ਕਰ ਗਏ...
ਸਤਨਾਮ ਸ਼੍ਰੀ ਵਾਹਿਗੁਰੂ ਜੀ
Mar 23rd 2019, 5:57 pm
ਗੁਰੂ ਗੋਬਿੰਦ ਸਿੰਘ ਜੀ ਦੇ ਅੰਤਿਮ ਸ਼ਬਦ:

ਬਾਣੀ ਗੁਰੂਆਂ' ਦੀ ਹੈ,
ਮੈਂ 'ਗੁਰੂ' ਬਣਾ ਚਲਿਆਂ.....
ਤੁਹਾਨੂੰ ਹੱਸਦੇ ਦੇਖਣ ਲਈ,
ਮੈਂ ਸਰਬੰਸ ਲੁਟਾ ਚਲਿਆਂ....
ਵੈਰੀ ਨਾਲ ਲੜਨ ਲਈਂ,
ਤੁਹਾਨੂੰ ਸ਼ੇਰ ਬਣਾ ਚਲਿਆਂ....
ਤੁਹਾਨੂੰ 'ਫਤਹਿ' ਮਿਲੇ,
ਮੈਂ 'ਫਤਹਿ' ਬੁਲਾ ਚਲਿਆਂ...
ਸਤਿਨਾਮ ਸ਼੍ਰੀ ਵਾਹਿਗੁਰੂ ਜੀ.
Mar 23rd 2019, 9:22 am
ਕਿੰਨੀਆਂ ਖਾਦੀਆਂ ਸੱਟਾਂ... ਅਜੀਤ ਸਿੰਘ ਨੇ,
ਕਿੰਨੇ ਖੁੱਬੇ ਨੇ ਤੀਰ.... ਜੁਝਾਰ ਅੰਦਰ,
ਦਾਦੀ ਤੱਕਿਆ.... ਬੁਰਜ ਦੀ ਝੀਤ ਵਿਚੋਂ,
ਫੁੱਲ ਲੁੱਕ ਗਏ ਨੇ.... ਇੱਟਾਂ ਦੇ ਭਾਰ ਅੰਦਰ।।
ਵਾਹਿਗੁਰੂ ਵਾਹਿਗੁਰੂ ਜੀ
Mar 23rd 2019, 1:15 am
ਸਾਨੂੰ ਪੰਜਾਬ ਸਰਕਾਰ ਨੇ ਸਾਫ ਮਨਾ ਕਰਤਾ.
ਕਹਿੰਦੇ ਤੁਹਾਨੂੰ ਕੁੜਤੇ ਪਯਾਮੇ ਪਾਉਣੇ ਬੈਨ ਆਂ.
ਪਰ ਕੋਣ ਸਮਝਾਵੇ ਇਹਨਾਂ ਕੁੜੀਆਂ ਨੂੰ
ਜੋ ਸਾਡੇ ਕੁੜਤੇ ਪਯਾਮੇ ਦੀਆਂ ਫੈਨ ਆਂ ,
Mar 22nd 2019, 10:00 am
ਮੈਨੂੰ ਤੇ ਮੇਰਾ ਬਾਪੂ ਕੱਪੜੇ ਨਹੀ
ਮਾੜੇ ਪਾਉਣ ਦਿੰਦਾ.
ਫਿਰ ਨੂੰਹ ਕਿਵੇ ਮਾੜੀ ਲੱਬੇਗਾ,
Mar 22nd 2019, 9:57 am
ਮੁਫਤ ਵਿੱਚ ਤਾਂ ਸਿਰਫ ਮਾਂ ਬਾਪ
ਦਾ ਪਿਆਰ ਹੀ ਮਿਲਦਾ ਹੈ.
ਬਾਕੀ ਹਰ ਇਕ ਰਿਸ਼ਤੇ ਦੀ
ਕੀਮਤ ਚਕਾਉਣੀ ਪੈਂਦੀ ਹੈ,
Mar 22nd 2019, 9:53 am
ਉਹ ਪੱਥਰ ਕਿੱਥੋਂ ਮਿਲੂਗਾ
ਦੋਸਤੋ ,
ਜੀਹਨੂੰ ਲੋਕ ਦਿਲ ਤੇ ਰੱਖਕੇ
ਇੱਕ ਦੂਜੇ ਨੂੰ ਭੁੱਲ ਜਾਂਦੇ ਆ,
Mar 22nd 2019, 9:50 am
ਅੱਜ ਕੱਲ ਲੋਕਾਂ ਕੋਲ ਇੱਕ
ਹੀ ਕੰਮ ਰਹਿ ਗਿਆਂ ਹੈ.
ਕਿਸੇਂ ਦੇ ਨੇੜੇ ਹੋ ਕੇ
ਫਿਰ ਦੂਰ ਚਲੇਂ ਜਾਣਾਂ,
Mar 22nd 2019, 9:45 am
ਜਿਉਣਾ ਸਿੱਖ ਉਹਨਾ ਫੁੱਲਾਂ ਤੋ
ਜੋ ਵਿੱਚ ਉਜਾੜਾ ਵਸਦੇ ਨੇ.
ਕਿਉਂ ਉੱਚੇ ਦੇਖ ਕੇ ਤੁਰਦਾ ਏ
ਕਈ ਤੇਥੋਂ ਵੀ ਨੀਵੇਂ ਵਸਦੇ ਨੇ,
Mar 22nd 2019, 9:41 am
ਬੁਹਤੀ ਆਕੜ ਵਾਲਿਆ
ਵੇ ਕੱਲਾ ਰਹਿ ਜਾਏਗਾ.
Jaan ਤੇਰੀ ਨੂੰ ਸੋਹਣਿਆਂ
ਵੇ ਕੋਈ ਹੋਰ ਈ ਲ਼ੈ ਜਾਉਗਾ,
Mar 22nd 2019, 9:37 am
ਰੱਬ ਅਗੇ ਦੋਵੇ ਹੱਥ ਜੋੜ
ਬਸ ਏਹੀ ਆਖੀ ਦਾ.
ਖੁਸ਼ੀਆ ਦੇ ਨਾਲ ਵਸਦਾ
ਰਿਹੇ ਘਰ ਹਰ ਪਰਦੇਸੀ ਦਾ,
Mar 22nd 2019, 9:32 am
ਕਾਸ਼ ਓਹ ਸਵੇਰੇ ਉਠੇ
ਤੇ ਮੇਰੇ ਨਾਲ ਲੜ੍ਹਣ ਆਵੇ.
ਕੇ ਤੂੰ ਕੌਣ ਹੁੰਦਾ ਏਂ ਮੈਨੂੰ
ਸੁਪਨਿਆਂ ਚ ਸਤਾਉਣ ਵਾਲਾ,
Mar 22nd 2019, 9:27 am
ਤੇਰੀ ਯਾਦ ਨੇ Government
Office ਬਣਾਤਾ ਮੇਰੇ ਦਿਲ ਨੂੰ.
ਜਿਹੜਾ ਨਾਂ ਕੋਈ ਗੱਲ ਸੁਣਦਾ
ਨਾਂ ਕੋਈ ਕੰਮ ਕਰਦਾ,
See More