Urban pendu status desi, Owner Diljit Dosanjh Punjabi Cart
Feb 28th 2019, 7:29 pm
27 Views
3243kh

ਆਹ ਨਹੀਂ ਦਿੱਤਾ, ਔਹ ਨਹੀਂ ਦਿੱਤਾ,
ਮੈਂ ਭੁੱਲ੍ਹ ਕੇ ਨਹੀਂ ਕਹਿਣਾਂ...
ਜੋ ਦਿੱਤਾ ਏ, ਜੇ ੲਹਿਨਾਂ ਦਿੰਦਾ,
ਮੈਂ ਸੀ ਕੀ ਕਰ ਲੈਣਾਂ...
ਸ਼ੁਕਰ ਦਾਤਿਆ.. ਸ਼ੁਕਰ..

Punjabi Status For FaceBook