punjabi song |New Punjabi Songs, Latest Song Lyrics, mr-jatt
Mar 10th 2019, 9:27 am
16 Views
1vtmy2

N.R.I. ਨਾਲ ਬਿੱਲੋ ਵਿਆਹ ਕਰਵਾ ਕੇ
ਤੂੰ ਚਿਤੀਜੇਨ ਹੋ ਗਈ ਆਸਟ੍ਰੇਲੀਆ ਦੀ ਜਾ ਕੇ
Nri ਨਾਲ ਬਿੱਲੋ ਵਿਆਹ ਕਰਵਾ ਕੇ
ਤੂੰ ਚਿਤੀਜੇਨ ਹੋ ਗਈ ਆਸਟ੍ਰੇਲੀਆ ਦੀ ਜਾ ਕੇ
ਲੱਗ ਗਏ ਨੇ ਖੱਭ, ਖ਼ਾਬ ਸੱਚ ਹੋ ਗਏ
ਨੀ ਤੈਨੂੰ ਬੜਾ ਸੀ ਕਰੇਜ਼ ਬਿੱਲੋ ਬਾਹਰ ਦਾ,,

ਹਮਰ ਚ ਸਿਡਨੀ ਚ ਫਿਰੈਂ ਘੁੱਮਦੀ
ਤੂੰ ਚੇਤਾ ਭੁੱਲ ਗਈ ਬੁਲਟ ਵਾਲੇ ਯਾਰ ਦਾ
ਹਮਰ ਚ ਸਿਡਨੀ ਚ ਫਿਰੈਂ ਘੁੱਮਦੀ
ਤੂੰ ਚੇਤਾ ਭੁੱਲ ਗਈ ਬੁਲਟ ਵਾਲੇ ਯਾਰ ਦਾ,,

ਲੱਖਾਂ ਤੇਰੇ ਖਰਚੇ ਨਾ ਕੋਈ ਪ੍ਰਵਾਹ ਸੀ
ਸ਼ੌਂਕ ਤੇਰੇ ਮਹਿੰਗੇ, ਸਾਡੇ ਦਿਲ ਦਰਿਆ ਸੀ
ਲੱਖਾਂ ਤੇਰੇ ਖਰਚੇ ਨਾ ਕੋਈ ਪ੍ਰਵਾਹ ਸੀ
ਸ਼ੌਂਕ ਤੇਰੇ ਮਹਿੰਗੇ, ਸਾਡੇ ਦਿਲ ਦਰਿਆ ਸੀ
ਸੁਬਹ ਨੂੰ 17 ਸ਼ਾਮੀ ਚਾਲ 35 ਨੂੰ
ਨਾ ਕਦੇ ਮੋੜਿਆ ਹੁਕਮ ਸਰਕਾਰ ਦਾ

ਹਮਰ ਚ ਸਿਡਨੀ ਚ ਫਿਰੈਂ ਘੁੱਮਦੀ
ਤੂੰ ਚੇਤਾ ਭੁੱਲ ਗਈ ਬੁਲਟ ਵਾਲੇ ਯਾਰ ਦਾ
ਹਮਰ ਚ ਸਿਡਨੀ ਚ ਫਿਰੈਂ ਘੁੱਮਦੀ
ਤੂੰ ਚੇਤਾ ਭੁੱਲ ਗਈ ਬੁਲਟ ਵਾਲੇ ਯਾਰ ਦਾ,,

ਨੀ ਤੇਰੀ ਸੀ ਫਲਈਂਗ ਕਿਸ ਲਾਇ ਗਈ ਜਾਂ ਕੱਢ ਕੇ
ਓਸੇ ਵੇਲੇ ਬਹਿ ਗਏ ਸੀ ਪੜਾਇਆ ਯਾਰ ਛੱਡ ਕੇ
ਨੀ ਤੇਰੀ ਸੀ ਫਲਈਂਗ ਕਿਸ ਲਾਇ ਗਈ ਜਾਂ ਕੱਢ ਕੇ
ਓਸੇ ਵੇਲੇ ਬਹਿ ਗਏ ਸੀ ਪੜਾਇਆ ਯਾਰ ਛੱਡ ਕੇ
ਕੋਲਜ ਤੋਂ ਬਾਅਦ ਤੇਰੀ P.G. ਮੂਹਰ ਦੀ
ਨੀ ਗੇੜੇ ਰਹਿੰਦਾ ਸੀ ਬੇਗਾਨਾ ਪੁੱਟ ਮਾਰਦਾ,,

ਹਮਰ ਚ ਸਿਡਨੀ ਚ ਫਿਰੈਂ ਘੁੱਮਦੀ
ਤੂੰ ਚੇਤਾ ਭੁੱਲ ਗਈ ਬੁਲਟ ਵਾਲੇ ਯਾਰ ਦਾ
ਹਮਰ ਚ ਸਿਡਨੀ ਚ ਫਿਰੈਂ ਘੁੱਮਦੀ
ਤੂੰ ਚੇਤਾ ਭੁੱਲ ਗਈ ਬੁਲਟ ਵਾਲੇ ਯਾਰ ਦਾ,,

ਮੇਲਬਰਨ ਵਿਚ ਅੱਜ ਟੱਕਰੀ ਐਂ ਕਾਲੇ ਨੂੰ
ਲਾਭ ਗਿਆ ਪੈੜਾ ਤੇਰਾ ਰੱਤੋਕੇਯਾ ਵਾਲੇ ਨੂੰ
ਮੇਲਬਰਨ ਵਿਚ ਅੱਜ ਟੱਕਰੀ ਐਂ ਕਾਲੇ ਨੂੰ
ਲਾਭ ਗਿਆ ਪੈੜਾ ਤੇਰਾ ਰੱਤੋਕੇਯਾ ਵਾਲੇ ਨੂੰ
ਆਪਣੇ ਹੀ ਖਾਸ ਧੋਖਾ ਦੇ ਗਏ ਗੋਰੀਏ
ਨੀ ਉਂਜ ਨਹੀਂ ਸੀ ਕਿਸੇ ਤੋਂ ਸ਼ੈਰੀ ਹਾਰਦਾ ,,

ਹਮਰ ਚ ਸਿਡਨੀ ਚ ਫਿਰੈਂ ਘੁੱਮਦੀ
ਤੂੰ ਚੇਤਾ ਭੁੱਲ ਗਈ ਬੁਲਟ ਵਾਲੇ ਯਾਰ ਦਾ
ਹਮਰ ਚ ਸਿਡਨੀ ਚ ਫਿਰੈਂ ਘੁੱਮਦੀ
ਤੂੰ ਚੇਤਾ ਭੁੱਲ ਗਈ ਬੁਲਟ ਵਾਲੇ ਯਾਰ ਦਾ,,

N.R.I. Naal Billo Vyaah Karwa Ke
Tu Citizen Ho Gayi Australia Di Jaa Ke
Nri Naal Billo Vyaah Karwa Ke
Tu Citizen Ho Gayi Australia Di Jaa Ke
Lagg Gye Ne Khamb, Khaab Sach Ho Gaye
Ni Tenu Badaa Si Craze Billo Bahar Da,,,

Hummer Ch Sydney Ch Phirein Ghummdi
Tu Cheta Bhull Gayi Bullet Wale Yaar Da
Hummer Ch Sydney Ch Phirein Ghummdi
Tu Cheta Bhull Gayi Bullet Wale Yaar Da,,

Lakhan Tere Kharche Naa Koi Parwaah Si
Shaunk Tere Mehnge, Sada Dil Dariya Si
Lakhan Tere Kharche Naa Koi Parwaah Si
Shaunk Tere Mehnge, Sada Dil Dariya Si
Subah Nu 17 Shaami Chal 35 Nu
Na Kade Modeya Hukam Sarkar Da,,

Hummer Ch Sydney Ch Phirein Ghummdi
Tu Cheta Bhull Gayi Bullet Wale Yaar Da
Hummer Ch Sydney Ch Phirein Ghummdi
Tu Cheta Bhull Gayi Bullet Wale Yaar Da,,

Ni Teri Si Flying Kiss Lai Gayi Jaan Kaddh Ke
Ose Veley Beh Gaye Si Padhayian Yaar Chhad Ke
Ni Teri Si Flying Kiss Lai Gayi Jaan Kaddh Ke
Ose Veley Beh Gaye Si Padhayian Yaar Chhad Ke
College Ton Baad Teri P.G. Muhar Di
Ni Gede Rehnda Si Begana Putt Maarda ,,

Hummer Ch Sydney Ch Phirein Ghummdi
Tu Cheta Bhull Gayi Bullet Wale Yaar Da
Hummer Ch Sydney Ch Phirein Ghummdi
Tu Cheta Bhull Gayi Bullet Wale Yaar Da,,

Melbourne Vich Ajj Takri Ain Kaale Nu
Labh Geya Paida Tera Rattokeya Wale Nu
Melbourne Vich Ajj Takri Ain Kaale Nu
Labh Geya Paida Tera Rattokeya Wale Nu
Apne Hi Khas Dhokha De Gaye Goriye
Ni Unj Nahi Si Kise Ton Sherry Haarda,,

Hummer Ch Sydney Ch Phirein Ghummdi
Tu Cheta Bhull Gayi Bullet Wale Yaar Da
Hummer Ch Sydney Ch Phirein Ghummdi
Tu Cheta Bhull Gayi Bullet Wale Yaar Da,,

bullet 2 Sherry Sandhu