Sad Status, Sad Whatsapp Status in punjabi, fb ਦਰਦ ਭਰੇ ਸਟੇਟਸ
Mar 12th 2019, 7:51 am
7 Views
1jxb5x

ਸੋਚਦੇ ਸੀ ਕਿ
ਸ਼ਾਇਦ ਓਹ ਸਾਡੇ ਲਈ ਬਦਲ ਜਾਣਗੇ
ਪਰ ਸਿਆਣਿਆਂ ਸਚ ਕਿਹਾ
ਚੀਜ਼ਾਂ ਦੇ ਭਾਅ ਬਦਲ ਜਾਂਦੇ ਨੇ
ਪਰ ਲੋਕਾਂ ਦੇ ਸੁਭਾਅ ਨਹੀ ਬਦਲਦੇ ਹੁੰਦੇ.