Urban pendu status desi, Owner Diljit Dosanjh Punjabi Cart
Mar 15th 2019, 4:27 am
9 Views
34ffem

ਮੈਂ ਇਕ ਬਜ਼ੁਰਗ ਤੋਂ ਪੁੱਛਿਆ
ਕਿ ਅੱਜ ਦੇ ਸਮੇ ਵਿਚ ਸੱਚੀ ਇੱਜਤ
ਕਿਸਦੀ ਹੁੰਦੀ ਏ
ਬਜ਼ੁਰਗ, ਕਿਹਾ ਕਿ ਇੱਜਤ
ਕਿਸੇ ਦੀ ਵੀ ਨਹੀ ਹੁੰਦੀ, 
ਜਰੂਰਤ ਹੁੰਦੀ ਏ, 
ਜਰੂਰਤ ਖਤਮ ਤੇ ਇੱਜਤ ਖਤਮ