Sad Status, Sad Whatsapp Status in punjabi, fb ਦਰਦ ਭਰੇ ਸਟੇਟਸ
Mar 15th 2019, 5:12 am
7 Views
11s5qs

ਟਾਇਮ ਪਾਸ ਕਰਨ ਨੂੰ ਪਿਆਰ ਕਹਿੰਦੇ ਨੇ
ਅੱਜ ਦੇ ਸੋਹਣੇ ਝੂਠ ਨੂੰ ਸੱਚ ਕਹਿੰਦੇ ਨੇ.
ਜਿੰਨਾਂ ਚਿਰ ਦਿਲ ਕਰੇ ਵਕਤ ਬਿਤਾਉਂਦੇ ਨੇ
ਜਦੋਂ ਦਿਲ ਭਰ ਜਾਵੇ ਤਾਂ ਰਾਹਬਦਲ ਲੈਦੇਂ ਨੇ.