Sad Status, Sad Whatsapp Status in punjabi, fb ਦਰਦ ਭਰੇ ਸਟੇਟਸ
Mar 15th 2019, 5:55 am
6 Views
1mru3m

ਕਿਹੜੇ ਹੌਂਸਲੇ ਦੇ ਨਾਲ ਕੱਲਾ ਕਰ ਗਈ ਏ
ਜੱਗ ਦੀਆਂ ਨਜਰਾਂ ਚ ਝੱਲਾ ਕਰ ਗਈ ਏ.
ਕਿਉਂ ਮੋਮ ਦਿਲ ਤੋਂ ਪੱਥਰ ਕਠੋਰ ਜੀ ਬਣੀ
ਜਾਨੇ ਮੇਰੀਏ ਨੀ ਕੀਦਾ ਕਿਸੇ ਹੋਰ ਦੀ ਬਣੀ.