Punjabi Status ,ਪੰਜਾਬੀ ਸਟੇਟਸ, Whatsapp Status, For FaceBook,
Mar 15th 2019, 10:53 pm
6 Views
1ldudk

ਬਾਪੂ ਦੇ ਲਿਬੜੇ ਪਰਨੇ ਦੀ
ਜਾ ਦੱਸਾ ਗੱਲ ਵਿਆਈਆਂ ਦੀ.
ਬੇਬੇ ਦੀ ਪਾਟੀ ਚੁੰਨੀ ਦੀ,
ਜਾ ਭੈਣਾਂ ਚਾਰ ਵਿਆਹੀਆਂ ਦੀ.
ਸਬ ਖਤ ਰਕਾਨੇ ਮੋੜ ਜੇ ਗਏ,
ਤੂੰ ਸੁਣ ਕੇ ਗੱਲ ਸਚਾਈਆਂ ਦੀ.
ਸੁਣ ਕੇ ਗੱਲ ਸਚਾਈਆਂ ਦੀ.