Sad Status, Sad Whatsapp Status in punjabi, fb ਦਰਦ ਭਰੇ ਸਟੇਟਸ
Mar 15th 2019, 11:00 pm
6 Views
1mt1be

ਸਾਡੀ ਸੁਨ ਕੇ ਕਹਾਣੀ ਆਜੂ ਅੱਖਾਂ ਵਿਚ ਪਾਣੀ,
ਫੇਰ ਕਹੇ ਗਈ ਤੂੰ ਆ ਕਿ ਤਾਈਂ ਬੋਲ ਤਾ,
ਛੱਡ ਜਾਣਾ ਤੈਂ ਵੀ ਓਦੇ ਅੱਧ ਵਿਚਕਾਰ,
ਭੇਦ ਜਿੱਦੇ ਵੀ ਹਾਲਾਤਾਂ ਵਾਲਾ ਖੋਲ ਤਾ,