Jattsingh (@jatt)
Aug 27th 2017, 5:54 am
221 Views

ਆਪਣਾ ਢਿੱਡ ਰੱਜੇ ਨਾਂ ਰੱਜੇ ; ਲੋਕਾਂ ਨੂੰ ਰਜਾਈਦਾ..
ਉਮਰਾਂ ਤੋਂ ਨਹੀਂ; ਬਸ ਕਰਜਿਆਂ ਤੋਂ ਹਾਰ ਜਾਈਦਾ.!!';
ਅੱਜ ਦੇ ਕਿਸਾਨ ਦੀ ਸੋਚ .