6 hrs ago
ਕਿਸੇ ਨੇ ਮੈਨੂੰ ਪੁੱਛਿਆ ਕਿ ਜ਼ਿੰਦਗੀ ਕੀ ਹੈ.
ਮੈਂ ਹਥੇਲੀ ਤੇ ਥੋੜਾ ਜਿਹਾ ਧੂੜ ਲੈ ਕੇ ਰੱਖੀ
ਅਤੇ ਇਸ ਨੂੰ ਫੂਕ ਮਾਰ ਕੇ ਉਡਾ ਦਿੱਤਾ
Jan 21st 2019, 9:31 am
ਨਾ ਕੋਈ ਗੱਡੀ
ਨਾ ਕੋਈ bullet
ਨਾ ਹੀ ਹਥਿਆਰ
ਇਕ ਜਿਗਰਾ
ਵਿਚ ਛਾਤੀ ਦੇ
ਦੂਜੇ ਨੇ ਯਾਰ
Jan 21st 2019, 9:23 am
style ਏਦਾਂ ਕਰੋ ਕਿ
ਦੁਨੀਆਂ ਵੇਖਦੀ ਜਾਵੇ
ਯਾਰੀ ਏਦਾਂ ਲਗਾਓ ਕਿ
ਦੁਨੀਆਂ ਸੜਦੀ ਜਾਵੇ
Jan 21st 2019, 9:05 am
ਜ਼ਿੰਦਗੀ ਜੇ
ਇੱਕ ਜੰਗ ਹੈ
ਇਸ ਲਈ ਆਪਣੇ
attitude ਦਮਦਾਰ ਨੇ.
Jan 21st 2019, 8:56 am
ਨਖਰੇ ਤਾਂ ਸਿਰਫ਼
ਮੰਮੀ ਪਾਪਾ ਉਠੋਦੇ ਨੇ
ਦੁਨੀਆਂ ਵਾਲੇ ਤਾਂ
ਉਂਗਲੀ ਉਠੋਦੇ ਨੇ
Jan 21st 2019, 8:30 am
ਮੈਂ ਥੋੜਾ ਜਿਹਾ style ਕੀ ਮਾਰਿਆ
ਦੁਨੀਆਂ ਦੀਆ ਅੱਖਾਂ ਫਟ ਗਈਆ
ਅਜੇ ਤਾਂ Entry ਮਾਰੀ ਏ
ਅੱਗੇ ਅੱਗੇ ਵੇਖੋ ਹੁੰਦਾ ਕੀ ਕੀ
Jan 21st 2019, 5:13 am
ਜੇ ਤੁਸੀਂ ਪਿਆਰ ਨਾਲ ਗੱਲ ਕਰਦੇ ਹੋ ਤਾਂ
ਪਿਆਰ ਮਿਲੇਗਾ
ਜੇ ਤੁਸੀਂ ਆਕੜ ਵਿੱਚ ਗੱਲ ਕਰਦੇ ਹੋ ਤਾਂ
ਮੇਰੀ block list ਵਿੱਚ ਦੇਖੋ ਗੇ
Jan 20th 2019, 11:15 pm
ੳ ਫਿਕਰ ਨਾ ਕਰ ਤੇਰੇ ਨਾਲ ਖੜੇ ਆ
ਏਹ ਹਰ ਕੋਈ ਮੂੰਹੋ ਕਹਿ ਜਾਂਦਾ
ਮੁੜ cover ਸ਼ੇਤਰ ਤੋ ਬਾਹਰ ਨੇ ਹੁੰਦੇ
ਜਦੋਂ ਬੰਦਾ ਮੁਸੀਬਤ ਪੈ ਜਾਂਦਾ
ਉਸ ਉੱਤੇ ਵਿਸਵਾਸ ਜੇ ਰੱਖੀਏ
ਫਿਰ ਦਿੰਦਾ ਥਿੜਕਨ ਨਾਹੀ
ੳ ਰੱਬ ਸਮਾਂ ਤਾਂ ਮਾੜਾ ਦੇਂਦਾ ਏ
ਪਰ ਦੇਦਾ ਬੰਦੇ ਪਰਖਣ ਨੂੰ ਉ
Jan 18th 2019, 5:05 am
ਓਹ ਹੋਲੀ ਹੋਰਾਂ ਨਾਲ ਖੇਡਦੀ ਮੈਂ ਵੇਖੀ ਜਦੋਂ ਕੱਲ .
ਰੰਗ ਮੁਠੀਆਂ ਚ ਲੈ ਕੇ ਮੁੜ ਆਇਆ ਠੇਕੇ ਵੱਲ .
ਮੈਨੂ ਓਹਦੀ ਬੇਵਫਾਈ ਰਹੀ ਸੂਲੀ ਟੰਗਦੀ .
ਮੈਂ ਹੋਲੀ ਗਮਾਂ ਨਾਲ ਮਨਾਈ ਪੀ ਕੇ ਲਾਲ ਰੰਗਦੀ .
Jan 18th 2019, 4:01 am
ਕਹਿੰਦੀ ਮੈਨੂੰ ਸੋਨੇ ਵਰਗੀ ਨੂੰ ਛੱਡਕੇ
ਕਿਉਂ ਇਹਨਾਂ ਪਿੱਤਲ ਵਰਗੇ ਯਾਰਾਂ ਨਾਲ ਰਹਿਣਾ.
ਫਿਰ ਆਪਾਂ ਵੀ ਸਮਝਾ ਤਾ ਸੋਨਾ ਤਾਂ ਕਮਲੀੲੇ ਵਿੰਘਾ ਹੋ ਜਾਦਾ.
ਰੋਂਦ ਤਾਂ ਪਿੱਤਲ ਦੇ ਹੀ ਹਿੱਕ ਪਾੜਦੇ ਆ.
Jan 18th 2019, 3:24 am
ਖਾ ਬਾਬੇ Di ਸੌਂਹ
ਕਿ Tu ਮੈਨੂੰ Payar
ਨੀ ਕਰਦੀ
Jan 18th 2019, 3:16 am
ਬਹੁਤ ਵਾਰੀ ਪੁੱਛਿਆ
ਪਤਾ ਨੀ ਮਰਜਾਣੀ ਕੀ ਚਾਹੁੰਦੀ ਆ
ਨਾ ਆਪ ਗੱਲ ਕਰਦੀ ਆ ਨਾ
ਸਹੇਲੀਆਂ ਨਾਲ ਕਰਾਉਂਦੀ ਆ.
Jan 17th 2019, 7:50 pm
ਲੱਖਾਂ ਭੁੱਲਾਂ ਤੇ ਬਖਸ਼ੀਆਂ ਜਾਣ.
ਦਿਲ‬ ਤੋੜਨ ਦੀ ਸਜ਼ਾ ਨਾਂ ਮਾਫ ਹੁੰਦੀ .
ਤੇਰੇ ਨਾਲੋਂ ਅਸੀਂ ਪੱਥਰ ਜੇ ਪੂਜ ਲੈਂਦੇ.
ਸਾਨੂੰ ਰੱਬ ਦੇ ਮਿਲਣ ਦੀ ਤਾਂ ਆਸ ਹੁੰਦੀ.
Jan 17th 2019, 7:42 pm
ਆਉਣ ਵਾਲਿਆਂ ਤੋਂ ਨਹੀ ਜਾਣ ਵਾਲਿਆਂ ਤੋਂ ਪੁੱਛੋ.
ਜ਼ਿੰਦਗੀ ਕੀ ਚੀਜ਼ ਏ ਪਾਉਣ ਵਾਲਿਆਂ ਤੋਂ ਨਹੀ.
ਗਵਾਉਣ ਵਾਲਿਆਂ ਤੋਂ ਪੁੱਛੋ ਇੱਜ਼ਤ ਕੀ ਚੀਜ਼ ਏ.
ਅਮੀਰਾਂ ਤੋਂ ਨਹੀ ਗਰੀਬਾਂ ਤੋਂ ਪੁੱਛੋਦੌਲਤ ਕੀ ਚੀਜ਼ ਏ.
ਪਿਆਰ ਕਰਨ ਵਾਲਿਆਂ ਤੋਂ ਨਹੀ ਟੁੱਟੇ ਦਿਲਾਂ ਕੋਲੋਂ ਪੁੱਛੋ ਮੁਹੱਬਤ ਕੀ ਚੀਜ਼ ਏ.
Jan 17th 2019, 7:32 pm
ਕਰਦਾ ਮੈਨੂੰ ਪਿਆਰ ਬੜਾ.
ਕਦੇ ਰੱਜ ਕੇ ਮੈਨੂੰ ਸਤਾਵੇ.
ਕਰਦਾ ਕੀ ਰਹਿੰਦਾ ਕਮਲਾ ਜਿਹਾ.
ਮੈਨੂੰ ਰਤਾ ਸਮਝ ਨਾ ਆਵੇ. 
See More