Punjabi ghaint Status
Jan 16th 2019, 8:01 pm
9 Views
220y6wef

ਚੰਨ ਵੱਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ,
ਭੁੱਲ ਕੇ ਵੀ ਕਦੇ ਮੇਰੇ ਤੋਂ ਦੂਰ ਨਾ ਜਾਵੀਂ,
ਅਸੀਂ ਕਿਹੜਾ ਤੇਰੇ ਤੋ ਤੇਰੀ ਜਾਨ ਮੰਗਦੇ ਹਾਂ… 

Punjabi ghaint status