Dharmik Gurpurab status
Feb 14th 2019, 10:32 pm
ਸੀਸ ਤਲੀ ਤੇ ਜੇ ਰੱਖ ਕੇ ਲੜੀਏ
ਮੌਤ ਵੀ ਭੱਜਦੀ ਮਾਰੀਮਾਰੀ .
ਖੋਪਰ ਸਿਰ ਦੇ ਉੱਤੋਂ ਲੁਹਾ ਕੇ
ਕਹੀਏ ਜਿੱਤ ਲਈ ਖੇਡ ਖਿਡਾਰੀ.
Feb 14th 2019, 10:29 pm
ਡੰਕਾ ਫ਼ਤਿਹ ਦਾ ਤਾਂ ਹੀ ਵੱਜਦਾ
ਜ਼ਿੰਦਗੀ ਲੇਖੇ ਲਾਈਏ ਸਾਰੀ.
ਪੈਂਦਾ ਵੱਟ ਨਾ ਮੁੱਛ ਨੂੰ ਐਵੇਂ
ਰੱਖਣੀ ਪੈਂਦੀ ਅਣਖ ਨਿਆਰੀ.
Feb 14th 2019, 10:23 pm
ਚਰਖੜੀਆਂ ਦੇ ਉੱਤੇ ਚੜ੍ਹ ਕੇ
ਲੈਣੀ ਪੈਂਦੀ ਇਸ਼ਕ ਹੁਲਾਰੀ.
ਬੰਦ ਬੰਦ ਕਟਵਾ ਕੇ ਵੀ
ਈਨ ਨਾ ਮੰਨੀਏ ਜੇ ਇਕ ਵਾਰੀ.
Feb 13th 2019, 2:06 am
ਬੀਤੇ ਕਲ ਲਈ ਰੱਖ ਦਾ ਸ਼ੁਕਰੀਆ
ਆਉਣ ਵਾਲੇ ਕੱਲ ਲਈ ਰੱਖ ਤੇ ਵਿਸ਼ਵਾਸ
ਅੱਜ ਦਾ ਦਿਨ ਸਭ ਲਈ ਵਧੀਆਂ ਹੋਵੇ
ਏਹੀ ਸਾਡੀ ਅਰਦਾਸ
ੴ ਸਤਿ ਨਾਮ ਸ਼੍ਰੀ ਵਾਹਿਗੁਰੂ ਜੀ ੴ
Feb 12th 2019, 12:20 am
ਸਤਿਗੁਰ ਨਾਨਕ ਪ੍ਗਟਿਆ
ਮਿਟੀ ਧੁੰਦ ਜਗ ਚਾਨਣ ਹੋਆ.
ਸਾਡੇ ਵਲੋਂ ਆਪ ਜੀ ਨੂੰ ਜਗਤ
ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ
ਪ੍ਰਕਾਸ਼ ਗੁਰਪੂਰਬ ਦੀਆਂ ਲੱਖ-ਲੱਖ ਵਧਾਈਆਂ. 
Feb 12th 2019, 12:19 am
ਸਤਿਗੁਰ ਨਾਨਕ ਪ੍ਗਟਿਆ ਮਿਟੀ ਧੁੰਦ ਜਗ ਚਾਨਣ ਹੋਆ. ਸਾਡੇ ਵਲੋਂ ਆਪ ਜੀ ਨੂੰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੂਰਬ ਦੀਆਂ ਲੱਖ-ਲੱਖ ਵਧਾਈਆਂ. 
Jan 30th 2019, 4:19 am
ਸਫਰ ਜ਼ਿੰਦਗੀ ਦਾ ਲੰਘੇ
ਤਾਂ ਤੇਰੀ ਮੇਹਰ ਚ ਲੰਘੇ ਹੇ
ਵਾਹਿਗੁਰੂ ਤੇਰੇ ਤੋਂ ਦੂਰ ਰਹਿਕੇ ਤਾਂ
ਸਾਨੂੰ 'ਮੰਜ਼ਿਲ' ਵੀ ਪਸੰਦ ਨਹੀਂੴ
Oct 17th 2018, 10:03 am
ਹਿੰਮਤ ਬਖਸ਼ੀ ਮਾਲਕਾਂ ਸੱਚ ਸਹਿਣ ਦੀ ਸੱਚ ਕਹਿਣ ਦੀ ਸੱਚਾਈ ਤੇ ਅੜੇ ਰਹਿਣ ਦੀ
1 people like this
Description
dharmik status