Punjabi ghaint Status
Feb 13th 2019, 9:50 pm
ਕੀ ਕਰਨਾ ਵੱਡੀ ਗੱਡੀ ਦਾ
ਦੁਨੀਆਂ ਖੜ ਖੜ ਦੇਖਦੀ
ਜਿਥੋ ਕੈਂਚੀ ਸਾਇਕਲ
ਚਲਾ ਕੇ ਕੱਢੀ ਦਾ
Feb 13th 2019, 8:35 pm
Facebook ਤੇ Like
ਤਾ ਹਜਾਰਾਂ ਕਰਦੇ ਨੇ.
ਕੋਈ ਦਿਲ ਤੋ ਕਰੇ ਤਾ
ਚਾਰ ਪੰਜ ਹੀ ਬੁਹਤ ਹੈ.
Feb 13th 2019, 8:28 pm
ਇਰਾਦਿਆਂ ਨੂੰ ਪਕਾ ਲਵੀਂ ਤੂੰ.
ਥਕਾਵਟਾਂ ਤੋਂ ਤੂੰ ਗੁਰੇਜ਼ ਰੱਖੀ.
ਹਵਾ ਦਾ ਸੁਭਾਅ ਬਦਲਿਆ ਹੈ.
ਪਾਣੀਆਂ ਵੇ ਵਹਾਅ ਤੇਜ਼ ਰੱਖੀ.
Feb 13th 2019, 1:50 am
ਜਿੰਦਗੀ ਹਸੀਨ ਆ
ਮੁੱਢ ਤੋ ਸ਼ੁਕੀਨ ਆ
Feb 13th 2019, 1:06 am
ਜਿੰਨੀ ਲੋੜ ਹੋਵੇ
ਓਨਾ ਹੀ ਆ ਬੋਲਦੇ.
ਗੱਲ ਗੱਲ ਤੇ ਨੀ
ਮਾਰਦੇ ਟਪੂਸੀਆਂ.
Feb 13th 2019, 12:33 am
ਹੱਸਦੇ ਵੱਸਦੇ ਰੱਖੀ ਰੱਬਾ
ਲੋਕਾਂ ਨੇ ਤਾਂ ਸੜਦੇ ਹੀ ਰਹਿਣਾ.
Feb 13th 2019, 12:19 am
ਰਹੀਦਾ ਏ ਸਦਾ ਹੀ
ਔਕਾਤ ਵਿਚ ਨੀ
ਦੇਖੇ ਨਹੀਓ ਕਿਸੇ ਨੇ
ਹਲਾਤ ਕੱਲ ਦੇ
Feb 12th 2019, 3:22 am
ਕਦੇ ਰੱਖੀਏ ਨਾ ਵਹਿਮ
ਦਿਨ ਲੰਘੀ ਜਾਣ ਕੈਮ
ਧਿਆਨ ਦਈਏ ਕਿਸੇ ਹੋਰ ਵੱਲ
ਐਨਾ ਹੈ ਨੀ ਸਾਡੇ ਕੋਲ ਟਾਇਮ
Feb 12th 2019, 3:10 am
ਮੁਟਿਆਰ ਨੂੰ ਮਾਣ roop ਦਾ
ਗੱਬਰੂ ਨੂੰ ਜੋਸ਼ ਜਵਾਨੀ ਦਾ
ਮੁਟਿਆਰ ਨੂੰ ਮਾਣ roop ਦਾ
ਗੱਬਰੂ ਨੂੰ ਜੋਸ਼ ਜਵਾਨੀ ਦਾ
ਪਰ ਯਾਦ ਰੱਖੀ ਬੀਬਾ
ਸਾਡੇ ਬਿਨਾਂ ਤੇਰਾ roop ਨੀ ਚਵਾਨੀ ਦਾ .
Feb 12th 2019, 2:27 am
ਦਿਖਾਵਾ ਘੱਟ ਕਰਦੇ ਆ
ਗਲਤ ਅੰਦਾਜ਼ੇ ਨਾ ਲਾਵੀ.
ਲੋੜ ਪੈਣ ਤੇ ਸਾਡੇ ਕੋਲ
ਹਰ ਚੀਜ਼ ਦਾ ਹੱਲ ਹੇਗਾ.
See More
1 people like this
Description
Ghaint Status Punjabi Status ਪੰਜਾਬੀ ਸਟੇਟਸ ਘੈਟ ਸਟੇਟਸ
Punjabi ghaint Status ਪੰਜਾਬੀ ਘੈਟ ਸਟੇਟਸ