Pinda Wale Mr pendu
Feb 11th 2019, 8:51 am
ਪੱਠੇ ਵੱਢਣ ਵਾਲੀ ਡਿਊਟੀ ਮੀਂਹ ਜਾਵੇ ਹਨੇਰੀ ਜਾਵੇ ਕੁੱਛ ਵੀ ਹੋਵੇ ਪਰ ਇਹ ਡਿਊਟੀ ਤਾਂ ਕਰਨੀ ਹੀ ਪੈਂਦੀ ਹੈ ਕਿਸਾਨਾਂ ਨੂੰ
Feb 10th 2019, 12:14 am
ਪੰਜਾਬ ਨੂੰ ਕਿਹੜੀ ਚੀਜ
ਘੁਣ ਵਾਗ ਖਾ ਰਹੀ ਹੈ .
ਅਪਣੇ ਅਪਣੇ ਵਿਚਾਰ ਦਿੳ.
Feb 8th 2019, 3:03 am
ਕਿਸਮਤ ਨਾਲ ਲੜਨ ਦਾ ਜਿਗਰਾ ਰੱਖਦੇ ਹਾਂ.
ਅਸੀਂ ਉਹਨਾਂ ਵਿੱਚੋਂ ਨੀ ਜਿਹੜੇ ਧੂੰਏਂ ਨੂੰ ਧੁੰਦ
ਸਮਝ ਕੇ ਕੋਟੀਆਂ ਪਾਈ ਫਿਰਦੇ ਆ.
Sep 23rd 2017, 10:51 am
ਘਰੇ ਬੈਠਿਅਾ ਨਾ ਮਿਲਦੇ ਮੁਕਾਮ ਬੱਲਿਅਾ ਮਿਹਨਤਾ ਨਾਲ ਬਣਦੇ ਨੇ ਨਾਮ ਬੱਲਿਅਾ
Sep 23rd 2017, 10:33 am
ਇਨਸਾਨ ਨੂੰ ਸਮਝਿਆ ਜਾਵੇ
ਤਾਂ ਕੋਈ ਪਰਾਇਆ ਨਹੀਂ
ਪਰ ਜੇਕਰ ਪਰਖਿਆ ਜਾਵੇ
ਤਾਂ ਕੋਈ ਆਪਣਾ ਨਹੀਂ
Sep 23rd 2017, 3:09 am
ਜਲੰਧਰ ਬੱਸ ਚ ਇੱਕ ਬਾਬਾ ਚੜਿਆ ਨਾਲ ਦੀ ਸੀਟ ਤੇ ਇਕ ਬੀਬੀ ਬੱਚਾ ਫੜਕੇ ਬੈਠੀ ਸੀ ।ਜਦ ਬੱਸ ਤੁਰੀ ਤਾਂ ਬੀਬੀ ਬੱਚੇ ਨੂੰ ਕਹਿੰਦੀ ਪੁੱਤਰ ਬਿਸਕੁਟ ਖਾ ਲੈ ਨਹੀਂ ਤਾਂ ਮੈਂ ਬਾਬੇ ਨੂੰ ਦੇ ਦੇਣਾਬਾਬਾ ਚੁੱਪ !!ਬੀਬੀ ਫਿਰ ਆਦਮਪੁਰ ਆ ਕੇ ਕਹਿੰਦੀ ਪੁੱਤਰ ਬਿਸਕੁਟ ਖਾ ਲੈ ਨਹੀਂ ਤਾਂ ਮੈਂ ਬਾਬੇ ਨੂੰ ਦੇ ਦੇਣਾਬਾਬਾ ਫਿਰ ਚੁੱਪ !!ਬੀਬੀ ਹੁਸ਼ਿਆਰਪੁਰ ਆ ਕੇ ਫਿਰ ਕਹਿੰਦੀ ਪੁੱਤਰ ਬਿਸਕੁਟ ਖਾ ਲੈ ਨਹੀਂ ਤਾਂ ਮੈਂ ਬਾਬੇ ਨੂੰ ਦੇ ਦੇਣਾ ਤਾਂ ਬਾਬਾ ਗੁੱਸੇ ਚ ਆ ਕੇ ਕਹਿੰਦਾ ਮੈਂ ਕਠਾਰ ਉਤਰਨਾ ਸੀ ਤੇਰੇ ਬਿਸਕੁਟਾ ਦੇ ਚੱਕਰ ਚ ਹੁਸ਼ਿਆਰਪੁਰ ਆ ਗਿਆਂ
Aug 3rd 2017, 10:39 am
ਖੁੱਲੀ ਭਰਤੀ.. :-)
ਲੋੜ ਹੈ
#ਖੇਤ ਵਿਚ #ਕਣਕ ਵਢਣ ਲਈ #ਮੁੰਡੇ ਅਤੇ #ਕੁੜੀਆਂ ਦੀ..
10/+2 #MA , #BCOM , #BA ਫੇਲ #ਪਾਸ ਸਭ ਚਲਨਗੇ..
.
#ਖੇਤ ਵਿਚ #ਕੰਮ ਕਰਦੇ #ਟੈਮ ਦੀਆਂ #ਦੋ ਫੋਟੋਆਂ ਅਤੇ #ਰਾਸ਼ਨ ਕਾਰਡ ਦੀ #ਫੋਟੋ ਸਟੇਟ ਸਮੇਤ ਪਹੁੰਚੋ.. :-)
#ਤਨਖਾਹ - #ਕੰਮ ਅਨੁਸਾਰ..
ਸੁਵਿਧਾਵਾਂ - #ਚਾਹ ਅਤੇ ਇਕ #ਟਾਇਮ ਦੀ #ਰੋਟੀ
ਸਪੈਸਲ ਨੋਟ -
1. #ਦਾਤੀ ਨਾਲ #ਲੈਕੇ ਆਉ..
2.ਜੇ #ਕੋਈ ਕੰਮ ਦੇ #ਟਾਈਮ #facebook ਜਾੰ #whats app ਚਲਾਉੰਦਾ #ਫੜਿਆ
#ਗਿਆ ਤਾੰ ਉਹਦੀ #ਅੱਧੀ #ਦਿਹਾੜੀ #ਕੱਟੀ ਜਾਊਗੀ,,,
Aug 3rd 2017, 10:32 am
#ਰੋਣੀ ਕਰ ਕੇ #ਖੇਤ #ਕਮਲੀਏ #ਵਾਂਹ ਦਿੱਤੇ #ਗਰਮੀ ਦੀਆ #ਸਬਜ਼ੀਆ ਆ ਕੇ #ਲਾਂ ਜਾਵੀ
Aug 3rd 2017, 9:48 am
ਕੋਈ ਜਾਂਦਾ ਏ ਵਿਦੇਸ਼ ਪੈਸੇ ਕਮਾਉਣ ਲਈ ਕੋਈ ਜਾਂਦਾ ਉਥੇ ਜ਼ਿੰਦਗੀ ਹੰਢਾਉਣ ਲਈ ਕੋਈ ਜਾਂਦਾ ਏ ਘੁੰਮਣ ਘੁਮਾਣ ਲਈ ਪਰ ਊਧਮ ਸਿੰਘ ਵੀ ਗਿਆ ਵਿਚ ਲੰਡਨ ਅੰਮ੍ਰਿਤਸਰ ਵਾਲਾ ਕਰਜਾ ਲਾਉਣ ਲਈ
Aug 3rd 2017, 2:02 am
ਪ੍ਰਦੇਸੀ ਪਿੰਡ ਨੂੰ ਤਰਸੀ ਜਾਦੇ ਆ ਪਿੰਡ ਆਲੇ ਜਹਾਜ ਚੜਨ ਨੂੰ ਤਰਸੀ ਜਾਦੇ ਆ
ਅਸਲੀ ਤੋਤੇ ਭੁੱਖੇ ਮਰੀ ਜਾਦੇ ਆ ਮੰਤਰੀ ਤੋਤੇ ਨਰਮੇ ਦੇ ਟੀਡੇ ਮੜੱਛੀ ਜਾਦੇ ਆ
ਸਾਡੀ ਜਨਤਾ ਮੌਡਰਨ ਬਣਨ ਲਈ ਗ੍ਰੇਜੀ ਨਾਲ ਮੱਥਾ ਮਾਰੀ ਜਾਦੀ ਆ ਤੇ ਗੋਰੇ ਪੰਜਬੀ ਸਿੱਖੀ ਜਾਦੇ ਆ
ਭਈਏ ਲੁਧਿਆਣੇ ਚ ਠੇਕਦਾਰ ਬਣਗੇ ਪੰਜਬੀ ਵਿਚਾਰੇ ਉਹਨਾ ਥੱਲੇ ਲੇਬਰ ਕਰੀ ਜਾਦੇ ਆ
ਅਸਲੀ ਸਾਧੂ ਇਕਾਤ ਚ ਬੈਠਕੇ ਸਾਧਨਾ ਕਰੀ ਜਾਦੇ ਆ ਸਿਰੇ ਦੇ ਨਾਸਤਿਕ ਕੂੜ ਪ੍ਰਚਾਰ ਕਰੀ ਜਾਦੇ ਆ
ਅਸਲੀ ਸਭਿਆਚਾਰ ਕਿਧਰੇ ਲੱਭਦਾ ਨੀ ਕਲਾਕਾਰ ਲੱਚਰ ਸਭਿਆਚਾਰ ਦੀ ਸੇਵਾ ਕਰੀ ਜਾਦੇ ਆ
40-50 ਹਜਾਰ ਮਹੀਨੇ ਦਾ ਕੁੱਟ ਕੇ ਸਰਕਾਰੀ ਟੀਚਰ ਪੜਾ ਨੀ ਸਕਦੇ ਪ੍ਰਈਵੇਟ ਸਕੂਲਾ ਚ 5-7 ਹਜਾਰ ਆਲੇ ਧੱੁਕੀ ਕੱਢੀ ਜਾਦੇ ਆ
ਲੋਕਾ ਦੇ ਚੁਣੇ ਸਰਪੰਚ ਨੰੂ ਕਿਹੜਾ ਪੁੱਛਦਾ ਉਹਦੇ ਨਾਲ ਦੇ ਲੰਡੂ ਬੰਦੇ ਹੀ ਸਰਪੰਚੀ ਕਰੀ ਜਾਦੇ ਆ
ਜੱਥੇਦਾਰ ਕੌਮ ਦੇ ਸੀ ਪਰ ਸੇਵਾਦਾਰੀ ਬਾਦਲ ਦੀ ਕਰੀ ਜਾਦੇ ਆ ਉਹ ਪਤੰਦਰ ਲੋਕਾ ਦੇ ਡਾਂਗਾ ਮਾਰ ਮਾਰ ਰਾਜ ਨਹੀ ਸੇਵਾ ਕਰੀ ਜਾਦੇ ਆ
ਰੋਡਵੇਜ ਮਹਿਕਮੇ ਕੋਲ ਟਾਇਰ ਪਵਾਉਣ ਨੰੂ ਪੈਸੇ ਨੀ ਔਲਬਿਟ ਆਲੇ ਟਾਇਰਾ ਥੱਲੇ ਬੰਦੇ ਮਰਕੇ ਪਰਿਵਾਰ ਵਾਲਿਆ ਨਾਲ 20=20 ਲੱਖ ਚ ਸਮਝੌਤੇ ਕਰੀ ਜਾਦੇ ਨੇ
ਗੁਰੂ ਸਾਹਿਬ ਕਹਿੰਦੇ 70 ਸਾਲ ਦਾ ਮੱਤਹੀਣ ਏਥੇ 85 ਸਾਲ ਦੇ ਬੁਢੇ 2017 ਚ ਮੁੱਖ ਮੰਤਰੀ ਬਣਨ ਲਈ ਲੜੀ ਜਾਦੇ ਨੇ
ਚਲ ਬਸ ਕਰ ਮਨਾ ਇਹ ਨੀ ਕੁੱਤਪੁਣਾ ਮੁੱਕਣਾ ਤੰੂ ਰੱਬ ਰੱਬ ਜਪ ਲੈ ਸਵਾਸ ਤੇਰੇ ਵੀ ਨਿੱਤ ਘਟੀ ਜਾਦੇ ਨੇ
See More
0 people like this
Description
Pinda Wale ਪਿੰਡਾਂ ਆਲ਼ੇ Mr pendu Mr jatt