Love punjabi status
Feb 14th 2019, 11:46 pm
ਮੁੱਹਬਤ ਅੱਜ ਕੱਲ ਇਨ੍ਹੀ
ਸਮਝਦਾਰ ਹੋ ਗਈ ਏ.
ਹੈਸਇੱਤ ਦੇਖ ਕੇ
ਅੱਗੇ ਵੱਧਦੀ ਏ.
Feb 14th 2019, 2:14 am
ਮੇਰਾ ਦਿਲ ਤਾਂ ਬੱਸ
ਓੁਹਨੂੰ ਚਾਹੁੰਦਾ ਏ
ਜੋ ਅਜੇ ਕਦਰ ਵੀ
ਨਹੀਂ ਪਾਉਂਦਾ ਏ.
I love you
Feb 13th 2019, 9:05 am
ਮੇਨੂੰ ਕਹਿੰਦੀ ਤੇਨੂੰ ਛਡ ਕੇ
ਬੜੀ ਪਛਤਾਈ ਆ.
ਮਲਿੀਆ ਨਾ ਪਿਅਾਰ ਕਿਤੋ
ਤਾਇੳੁ ਤੇਰੇ ਕੋਲ਼ ਆਈ ਆ.
Jan 29th 2019, 5:04 am
ਕੀ ਫਰਕ ਹੈ ਦੋਸਤ ਤੇ ਮੁਹੱਬਤ ਵਿਚ
ਰਹਿੰਦੇ ਤਾਂ ਦੋਵੇਂ ਦਿਲ ਵਿਚ ਆ.
ਬਸ ਫਰਕ ਸਿਰਫ ਏਨਾ ਕਿ
ਬਰਸ਼ੋ ਬਾਦ ਮਿਲਣ ਤੇ ਦੋਸਤੀ
ਗਲ ਨਾਲ ਲਗਾ ਲੈਦੀ .
ਮੁਹੱਬਤ ਨਜਰਾ ਝੁਕਾ ਲੈਂਦੀ ਆ.
Jan 28th 2019, 12:59 am
ਲੋਕ ਇਨਸਾਨਾਂ ਨੂੰ ਦੇਖ ਕੇ
ਪਿਆਰ ਕਰਦੇ ਐ.
ਮੈਂ ਪਿਆਰ ਕਰ ਕੇ
ਇਨਸਾਨਾਂ ਨੂੰ ਦੇਖ ਲਿਆ.
Jan 27th 2019, 11:43 pm
ਜ਼ਿੰਦਗੀ ਚ ਸੱਬ ਤੋ ਖਾਸ
ਇਨਸਾਨ ਓਹ ਹੁੰਦਾ ਹੈ.
ਜੋ ਤੁਹਾਨੂੰ ਉਦੋ ਵੀ ਪਿਆਰ ਕਰੇ
ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ.
Jan 26th 2019, 4:49 am
ਜਿਸ ਦੀ ਸਜ਼ਾ
ਬਸ ਤੁਸੀਂ ਹੋ
ਇਹੋ ਜਿਹਾ ਕੋਈ
ਜੁਰਮ ਕਰਨਾ ਹੈ
Jan 24th 2019, 6:43 pm
ਜੇ ਅਸੀਂ ਸੁਧਾਰ ਕਰਾਂਗੇ
ਤਾਂ ਉਨ੍ਹਾਂ ਨਾਲ ਕੀ ਹੋਵੇਗਾ .
ਜੋ ਸਾਡੇ ਪਾਗਲਪਣ ਨੂੰ
ਪਿਆਰ ਕਰਦੇ ਹਨ.
Jan 10th 2019, 9:36 pm
ਜਹਿਰ ਵੇਖ ਕੇ ਪੀਤਾ ਤੇ ਕੀ ਪੀਤਾ.
ਇਸ਼ਕ ਸੋਚ ਕੇ ਕੀਤਾ ਤੇ ਕੀ ਕੀਤਾ .
ਦਿਲ ਦੇ ਕੇ ਜੇ ਦਿਲ ਲੈਣ ਦੀ ਆਸ ਰਾਖੀ .
ਇਹੋ ਜੇਹਾ ਪਿਆਰ ਕੀਤਾ ਤੇ ਕਿ ਕੀਤਾ.
Jan 10th 2019, 9:31 pm
ਬੜਾ ਔਖਾ ਹੁੰਦਾ ਉਸ ਇਨਸਾਨ ਨੂੰ ਭੁੱਲਣਾ,
ਜਿਨ੍ਹੇ ਬਹੁਤ ਸਾਰੀਆਂ ਯਾਦਾਂ ਦਿੱਤੀਆਂ ਹੋਣ
See More
2 people like this
Description
Punjabi love status ਪੰਜਾਬੀ ਪਿਆਰ ਦਾ ਰੁਤਬਾ Punjabi Status ਪੰਜਾਬੀ ਸਟੇਟਸ