Punjabi Status
Feb 14th 2019, 10:49 pm
ਜੇ ਕੁਝ ਸਿੱਖਣਾ ਤਾ
ਅੱਖਾ ਨੂੰ ਪੜਣਾ ਸਿੱਖ
ਸ਼ਬਦਾ ਦੇ ਤਾ ਹਜਾਰਾ
ਮਤਲਬ ਨਿਕਲਦੇ ਨੇ.
Feb 14th 2019, 11:19 am
ਉਂਜ ਮਾਣ ਤੇਰਾ
ਕਰਨਾ ਵੀ ਬਣਦਾ.
ਪਸੰਦ ਤੇਰੇ ਉਤੇ
ਲੱਖਾਂ ਮਾਰ ਦੇ .
Feb 14th 2019, 3:28 am
ਟੈਟੁ ਨਾਲ ਪੈਨਗੇ
ਪੁਵਾੜੇ ਸੋਹਨਿਆ ਵੇ.
ਤਾਹੀ ਮਹਿੰਦੀ ਨਾਲ
ਲਿਖਾ ਤੇਰਾ ਨਾਂ.
Feb 14th 2019, 3:15 am
ਹੱਥ ਘੁੱਟ ਕੇ ਕੀਤੇ ਖਰਚ
ਜ਼ਿੰਦਗੀ ਬਣਾ ਦਿੰਦੇ ਨੇ.
ਚਾਦਰ ਨਾਲ਼ੋਂ ਵੱਧ ਪਸਾਰੇ
ਪੈਰ ਮੰਗਣ ਲਾ ਦਿੰਦੇ ਨੇ
Feb 13th 2019, 6:06 pm
ਤੂੰ ਕੀ ਜਾਣੇ
ਮੁੱਛ ਦੀ ਟੋਹਰ.
ਕਰਮਾ ਨਾਲ ਬਣੇ ਕੋਈ
SiNgH ਦੀ kAur.
Feb 13th 2019, 6:00 pm
ਗੱਲਤ ਦਿਸ਼ਾਂਵਾਂ ਵਿਚ
ਵੱਧ ਰਹੀ ਭੀੜ ਦਾ.
ਹਿੱਸਾ ਬਣਨ ਨਾਲੋਂ
ਚੰਗਾ ਹੈ ਇਕੱਲੇ ਚੱਲਣਾ.
Feb 13th 2019, 3:06 am
ਹਰ ਕੋਈ ਚਾਹੁੰਦਾ
ਹਵਾ ਵਿੱਚ ਉੱਡਣਾ,
ਪਰ ਰਹਿਣਾ ਉੱਥੇ ਪੈਂਦਾ
ਜਿੱਥੇ ਰੱਬ ਰੱਖਦਾ
Feb 13th 2019, 2:58 am
ਆ ਗਿਆ ਏ ਟਾਇਮ
ਦਿਨ ਥੋੜ੍ਹੇ ਰਹਿੰਦੇ ਨੇ
ਕਰਾ ਦੇਨਾ ਓਹੀ
ਜਿਹਨੂੰ End ਕਹਿੰਦੇ ਨੇ
Feb 13th 2019, 2:17 am
ਕਦੇ ਲਾਏ ਨਹੀਉ ਤੁਕੇ
ਗੱਲ ਸਿਰੇ ਲਾਈ ਦੀ.
ਧੋਖਾ ਦੇਣਾ ਨਹੀ ਆਉਂਦਾ
ਜਿੱਥੇ ਯਾਰੀ ਲਾਈ ਦੀ.
Feb 8th 2019, 4:51 am
ਰਾਂਝਿਆ ਦੀ ਗਿਣਤੀ ਚ ਆਉਦੇ ਨੀ. ਯਾਰੀਆ ਦੇ ਲਈ ਜਿਹੜੇ ਜਾਣੇ ਜਾਂਦੇ ਨੇ.
See More
9 people like this
Description
Punjabi Status - ਪੰਜਾਬੀ ਸਟੇਟਸ
Top New Punjabi Status DAILY Updated
punjabi status and sad punjabi status,ghaint punjabi status, attitude punjabi status,latest punjabi status ...