urban pendu ਪੰਜਾਬੀ status
5 hrs ago
ਕਿਸੇ ਨੇ ਮੈਨੂੰ ਪੁੱਛਿਆ ਕਿ ਜ਼ਿੰਦਗੀ ਕੀ ਹੈ.
ਮੈਂ ਹਥੇਲੀ ਤੇ ਥੋੜਾ ਜਿਹਾ ਧੂੜ ਲੈ ਕੇ ਰੱਖੀ
ਅਤੇ ਇਸ ਨੂੰ ਫੂਕ ਮਾਰ ਕੇ ਉਡਾ ਦਿੱਤਾ
Jan 21st 2019, 9:31 am
ਨਾ ਕੋਈ ਗੱਡੀ
ਨਾ ਕੋਈ bullet
ਨਾ ਹੀ ਹਥਿਆਰ
ਇਕ ਜਿਗਰਾ
ਵਿਚ ਛਾਤੀ ਦੇ
ਦੂਜੇ ਨੇ ਯਾਰ
Jan 21st 2019, 8:56 am
ਨਖਰੇ ਤਾਂ ਸਿਰਫ਼
ਮੰਮੀ ਪਾਪਾ ਉਠੋਦੇ ਨੇ
ਦੁਨੀਆਂ ਵਾਲੇ ਤਾਂ
ਉਂਗਲੀ ਉਠੋਦੇ ਨੇ
Jan 21st 2019, 5:13 am
ਜੇ ਤੁਸੀਂ ਪਿਆਰ ਨਾਲ ਗੱਲ ਕਰਦੇ ਹੋ ਤਾਂ
ਪਿਆਰ ਮਿਲੇਗਾ
ਜੇ ਤੁਸੀਂ ਆਕੜ ਵਿੱਚ ਗੱਲ ਕਰਦੇ ਹੋ ਤਾਂ
ਮੇਰੀ block list ਵਿੱਚ ਦੇਖੋ ਗੇ
Jan 20th 2019, 11:15 pm
ੳ ਫਿਕਰ ਨਾ ਕਰ ਤੇਰੇ ਨਾਲ ਖੜੇ ਆ
ਏਹ ਹਰ ਕੋਈ ਮੂੰਹੋ ਕਹਿ ਜਾਂਦਾ
ਮੁੜ cover ਸ਼ੇਤਰ ਤੋ ਬਾਹਰ ਨੇ ਹੁੰਦੇ
ਜਦੋਂ ਬੰਦਾ ਮੁਸੀਬਤ ਪੈ ਜਾਂਦਾ
ਉਸ ਉੱਤੇ ਵਿਸਵਾਸ ਜੇ ਰੱਖੀਏ
ਫਿਰ ਦਿੰਦਾ ਥਿੜਕਨ ਨਾਹੀ
ੳ ਰੱਬ ਸਮਾਂ ਤਾਂ ਮਾੜਾ ਦੇਂਦਾ ਏ
ਪਰ ਦੇਦਾ ਬੰਦੇ ਪਰਖਣ ਨੂੰ ਉ
Jan 18th 2019, 4:01 am
ਕਹਿੰਦੀ ਮੈਨੂੰ ਸੋਨੇ ਵਰਗੀ ਨੂੰ ਛੱਡਕੇ
ਕਿਉਂ ਇਹਨਾਂ ਪਿੱਤਲ ਵਰਗੇ ਯਾਰਾਂ ਨਾਲ ਰਹਿਣਾ.
ਫਿਰ ਆਪਾਂ ਵੀ ਸਮਝਾ ਤਾ ਸੋਨਾ ਤਾਂ ਕਮਲੀੲੇ ਵਿੰਘਾ ਹੋ ਜਾਦਾ.
ਰੋਂਦ ਤਾਂ ਪਿੱਤਲ ਦੇ ਹੀ ਹਿੱਕ ਪਾੜਦੇ ਆ.
Jan 14th 2019, 8:50 am
ਉਹ ਸੁਪਨੇ ਕਦੇ ਸੱਚ ਨਹੀਂ ਹੁੰਦੇ
ਜੋ ਸੌਣ ਵੇਲੇ ਦੇਖੇ ਜਾਂਦੇ ਨੇਂ,
ਸੁਪਨੇ ਉਹੀ ਸੱਚ ਹੁੰਦੇ ਨੇਂ
ਜਿਹਨਾਂ ਨੂੰ ਪੂਰਾ ਕਰਨ ਲਈ
ਤੁਸੀਂ ਸੌਣਾ ਛੱਡ ਦਿਓ
See More
20 people like this
Description
urban pendu Punjabi Status ਪੰਜਾਬੀ ਸਟੇਟਸ urban pendu t shirt
New Status 2018 Best punjabi status FB & WhatsApp Status 2019
#punjabistatus
Punjabistatus.com
Website. ਜੇ ਤੁਹਾਨੂੰ ਸਾਡੀ ਵੈਬਸਾਈਟ ਪਸੰਦ ਆਈ ਹੋਵੇ ਤਾ
ਇਸਨੂੰ Facebook ,Whatsapp and Twitter ਤੇ Share ਜਰੂਰ ਕਰੋ.
ਤੁਸੀ ਸਾਡੀ ਵੈਬਸਾਈਟ ਤੇ Visit ਕੀਤਾ ,
ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ .
Punjabistatus.com