Attitude Status in punjabi Top WhatsApp status in punjabi
Apr 19th 2019, 9:12 am
ਜੇ ਕੋਈ ਪਿਆਰ ਨਾ ਬੁਲਾਵੇ
ਫਤਿਹ ਕੈਏ GadKe.
ਬਾਕੀ ਕੱਢਣੇ ਵੀ ਆਉਂਦੇ
ਸਾਰੇ ਵੱਲ ਵਿੰਗ ਨੀ,
Apr 18th 2019, 7:07 am
ਕੋਈ ਵਿਰਲਾ ਹੀ
ਦਿਲ ਦੀਆ ਜਾਣਦਾ.
ਚੁਣਵੇ ਹੀ ਬੰਦੇ
ਸਾਡੇ ਨਾਲ ਬਹਿੰਦੇ ਆ,
Apr 18th 2019, 7:04 am
ਨੀ ਤੂੰ ੳਹਦੇ ਨਾਲ
ਮਲਾਵੇ ਅੱਖੀਆ.
ਲੰਘੇ ਮੌਤ ਵੀ ਨਾ
ਜੀਦੇ ਕੋਲ ਦੀ ,
Apr 18th 2019, 6:57 am
ਕੋਈ ਕਹੇ ਮੇਨੂੰ ‪
Dunaali ਤੇ ਕੋਈ ਕਹੇ.
Talwar‬,ਬਚ ਕੇ ਰਹੀ
ਸ਼ੋਕੀਨਾ ਕੁੜੀ ਹੁਸਨਾ ਦੀ
ਸਰਕਾਰ
Apr 18th 2019, 6:51 am
ਰੱਖੀ ਮੌਤ ਨਾਲ ਯਾਰੀ
ਮੁੰਡਾ ਸਿਰੇ ਦਾ ਸ਼ਿਕਾਰੀ.
ਉਹੀ ਆਉਗਾ ਵਿਚਾਲੇ
ਜਿਹਨੂੰ ਜਾਨ ਨੀ ਪਿਆਰੀ,
Apr 18th 2019, 6:46 am
ਮਿੱਠੇ ਬਣ ਕੇ ਅਸੀ
ਕਿਸੇ ਨੂੰ ਠੱਗਦੇ ਨਹੀ.
ਅੜਬ ਸੁਭਾਅ ਦੇ ਹੈਗੇ
ਤਾਂਹੀ ਚੰਗੇ ਲਗਦੇ ਨਹੀ,
Apr 18th 2019, 6:42 am
ਪੱਟੇ ਪ੍ਰਧਾਨਗੀ ਨੇ ਯਾਰ ਅੱਥਰੇ
ਅੱਖ ਲਾਲ ਕੁੰਢੀ ਮੁੱਛ ਤਾਂਇਓ ਰੱਖਦੇ.
ਮਿੱਤਰਾਂ ਨੂੰ ਚੜੇ ਸਾਲ ਪੈਂਦੇ ਨੇ ਸਰੋਪੇ
ਤਾਂਇਓ ਕਦੇ ਵੈਲੀ ਨਈਓ ਅੱਖ ਚੱਕਦੇ
See More
1 people like this
Description
Attitude Status punjabi attitude status
punjabi status yaari |punjabi status love |punjabi status in english |punjabi status sardari
punjabi status for girls | punjabi status sad |punjabi status video |punjabi status download
Attitude Status 2019, Punjabi Attitude Status punjabi status