ghaint Status -punjabi gaddar status ਚੱਕਵੇ ਅੱਤ ਪੰਜਾਬੀ status
Mar 22nd 2019, 8:48 am
ਅਸੀਂ ਸਰਕਾਰਾਂ ਬਣਾਈਆਂ ਸੀ
ਗ਼ਰੀਬਾਂ ਦਾ ਸੋਚਣ ਲਈ.
ਪਰ ਸਰਕਾਰਾਂ ਬਣ ਗਈਆਂ
ਗ਼ਰੀਬਾਂ ਨੂੰ ਠੋਕਣ ਲਈ,
Mar 22nd 2019, 8:40 am
ਮੁਸਕਰਾਹਾਟਾ ਝੂਠੀਆਂ
ਵੀ ਹੋ ਸਕਦੀਆਂ ਨੇ.
ਇਨਸਾਨ ਨੂੰ ਦੇਖਣਾ ਨੀ
ਸਮਝਣਾ ਸਿੱਖੋ...
Mar 22nd 2019, 7:35 am
ਤੱਕਿਆ ਤਾਂ ਕਮਲੀਏ
ਗੈਰਾਂ ਨੂੰ ਜਾਦਾਂ ਐ.
ਆਪਣਿਆ ਨੂੰ ਤਾਂ
ਦਿਲ ਚੋ ਦੇਖੀਦਾ ਆ,
Mar 22nd 2019, 7:30 am
ਹਰ ਕੋਈ ਇੱਕੋ ਬਣਨ ਨੂੰ
ਫਿਰਦੇ ਇੱਥੇ ਕਰੋੜਾਂ ਵਿੱਚੋਂ.
ਹੀਰਾ ਬਣਕੇ ਚਮਕਣਾ ਸੌਖਾ
ਨਹੀਂ, ਕਿਤੇ ਰੋੜਾਂ ਵਿੱਚੋਂ,
Mar 22nd 2019, 7:24 am
ਪਿਆਰ ਨਿਭਾਉਣਾਂ ਲੋਕਾਂ
ਨੂੰ ਆਪ ਨਹੀ ਆਉਦਾ.
ਤੇ ਇਲਜ਼ਾਮ ਦੂਸਰੇ ਤੇ
ਲਾਈ ਜਾਂਦੇ ਨੇ,
Mar 22nd 2019, 7:11 am
ਇਕਲੇ ਪਿਆਰ ਨਾਲ
ਢਿੱਡ ਨਹੀਂ ਭਰਦਾ.
ਘਰ ਚਲਾਉਣ ਵਾਸਤੇ
ਪੈਸੇ ਤਾਂ ਕਮਾਉਣੇ ਹੀ ਪੈਣਗੇ,
Mar 21st 2019, 12:15 am
ਦੂਰ ਹੋ ਗਏ ਪਿਆਰਾ ਦੇ
ਭੁਲੇਖੇ ਸਾਰੇ ਬੇਹਮ ਨੀ,
ਚੇਤੇ ਕਰਨਾ ਨੀ ਕੇਤਾ ਤੂੰ
ਖਰਾਬ ਜਿਹੜਾ ਟੀਮ ਨੀ,
Mar 21st 2019, 12:07 am
ਅਸੀਂ ਹਰ ਥਾਂ ਤੇ ਨਾਵਾਂ ਬਿੱਲੋ
ਤੇਰੇ ਨਾਵੇ ਜੋੜਿਆ ਫੇਰ ਭੀ ਤੂੰ ਅੱਲੜੇ
ਭਰੋਸਾ ਸਦਾ ਤੋੜਿਆ,
ਨੀ ਪੈਰ ਸਾਡੀਆਂ ਸਿਰਾ ਤੇ ਫਿਰੇ ਰੱਖਦੀ
ਨੀ ਦਿਤੀ ਕਾਹਦੀ ਢਿੱਲ ਬੱਲੀਏ,
Mar 21st 2019, 12:01 am
ਨੀ ਤੇਰੇ ਮੇਕੱਪ ਦੇ ਨਾਲੋਂ
ਕੀਤੇ ਬੜੀ ਮੈਹਂਗੀ ਪੀਨੇ ਆ
ਨੀ ਤੇਰੇ ਧੋਖਿਆਂ ਦਾ ਫੱਟ
ਬਹਿ ਕੇ ਕੱਲਾ ਕੱਲਾ ਸੀਨੇ ਆ
ਨੀ ਤੇਰੇ ਨਖਰੇ ਤੋਂ ਦੇਣੇ ਸਾਨੂੰ ਸੋਖੇ ਆ
ਨੀ ਢਾਬਿਆਂ ਦੇ ਬਿੱਲ ਬੱਲੀਏ
Mar 18th 2019, 3:53 am
ਕਾਂਵਾ ਦੀਆ ਡਾਰਾਂ ਦੇ
ਰੋਲੇ ਫਜੂਲ ਹੁੰਦੇ ਆ.
ਮੜਕ ਨਾਲ ਜਿੰਦਗੀ ਜੀਉਣ
ਦੇ ਵੀ ਅਸੂਲ ਹੁੰਦੇ ਆ..
See More
2 people like this
Description
Ghaint Status Punjabi Status ਪੰਜਾਬੀ ਸਟੇਟਸ ਘੈਟ ਸਟੇਟਸ
Punjabi ghaint Status ਪੰਜਾਬੀ ਘੈਟ ਸਟੇਟਸ
ghaint Status, punjabi ghaint Whatsapp ghaint punjabi status
ghaint Status, punjabi ghaint Whatsapp ghaint punjabi status