Holi Status in punjabi FaceBook Whatsapp Wishes ਹੋਲੀ ਸਟੇਟਸ
Mar 27th 2019, 7:25 am
ਹੋਲੀ ਮੁਬਾਰਕ ਮੇਰੇ ਪਿਆਰੇ ਦੋਸਤੋ
ਬਹੁਤ ਦੋਸਤਾ ਦੇ ਇਨਬਾਕਸ ਚ ਸੁਨੇਹੇ ਆਏ
ਧੰਨਵਾਦ ਦੋਸਤੋ
ਪਰ ਸੁਨੇਹੇ ਜਿਆਦਾ ਹੋਣ ਕਾਰਨ
ਨਿੱਜੀ ਤੋਰ ਤੇ ਹਰ ਦੋਸਤ ਨੂੰ
ਰਿਪਲਾਏ ਨਹੀ ਕੀਤਾ ਜਾ ਸਕਿਆ
ਤੁਸੀ ਹੋਲੀ ਕਿਵੇ ਮਨਾਈ
ਕਮੈਟ ਚ ਜਰੂਰ ਦੱਸੋ
Jan 18th 2019, 5:05 am
ਓਹ ਹੋਲੀ ਹੋਰਾਂ ਨਾਲ ਖੇਡਦੀ ਮੈਂ ਵੇਖੀ ਜਦੋਂ ਕੱਲ .
ਰੰਗ ਮੁਠੀਆਂ ਚ ਲੈ ਕੇ ਮੁੜ ਆਇਆ ਠੇਕੇ ਵੱਲ .
ਮੈਨੂ ਓਹਦੀ ਬੇਵਫਾਈ ਰਹੀ ਸੂਲੀ ਟੰਗਦੀ .
ਮੈਂ ਹੋਲੀ ਗਮਾਂ ਨਾਲ ਮਨਾਈ ਪੀ ਕੇ ਲਾਲ ਰੰਗਦੀ .
1 people like this
Description
Holi status Holi Status for Whatsapp in punjabi, Happy Holi Wishes, ਹੋਲੀ ਸਟੇਟਸ
Holi Status for Whatsapp in punjabi, Happy Holi Wishes, ਹੋਲੀ ਸਟੇਟਸ