Pendu status pendujatt.com, pendu jatt MP3 Song Download
Apr 3rd 2019, 7:33 am
ਅਸੀਂ ਪੇੰਡੂ ਸਿੱਧੇ ਸਾਧੇ ਜੇ ਜਾਂਦੇ ਕਰਨ ਪੜਾਈਆਂ,
ਸਾਡੀ ਕੌਈ GIRLFRIEND ਨੀ ਲੌਕਾਂ ਨੇ ਲੱਖ ਬਣਾਈਆਂ,
ਸ਼ਹਿਰਾਂ ਵਾਲੇ PURPOSE ਕਰ ਦੇਂਦੇ ਪਰ ਪਿੰਡਾਂ ਵਾਲੇ ਸੰਗਦੇ ਆ,
ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ ਪਰ ਕੁੜੀ ਅੱਗੇ ਬੁੱਲ ਕੰਬਦੇ ਆ,
“OH” ਕਿਸਮਤ ਵਿੱਚ ਜਦ ਹੋਵੇਗੀ ਤਾਂ ਆਪੇ ਈ ਆ ਜਾਵੇਗੀ,
ਫੇਰ ਸ਼ਹਿਰੀਆਂ ਨੂੰ ਵੀ ਦਸਾਂਗੇ ਜਦ ਕੌਈ ਸਾਡੇ ਨਾਲ ਨਿਬਾਵੇਗੀ
Feb 26th 2019, 11:18 pm
ਧੁੰਦ ਵਿੱਚ ਕਦੇ ਵੀ ਜਲਦਬਾਜੀ ਨਾਂ ਕਰੋ,
ਕਦੇ ਨਾ ਪਹੁੰਚਣ ਨਾਲੋ ਦੇਰ ਭਲੀ ਹੁੰਦੀ ਆ,

ਕਿਰਪਾ ਕਰਕੇ ਆਹ ਜਾਣਕਾਰੀ ਜਰੂਰ ਸੇਅਰ ਕਰੋ ਸਭ ਨਾਲ.
Feb 17th 2019, 2:21 am
ਕੌਣ ਸੀ ਛੱਲਾ, ਕੀ ਕਹਾਣੀ ਸੀ ਛੱਲੇ ਦੀ..
ਬਹੁਤ ਹੀ ਹਰਮਨ ਪਿਆਰੇ ਗੀਤ ਛੱਲੇ ਵਾਰੇ |ਛਲਾ ਇਕ ਪਿਓ ਪੁਤ ਦੀ ਦਾਸਤਾਨ ਹੈ ਜਿਸਵਾਰੇ ਕਿਸੇ ਨੇ ਜਾਣਨ ਦੀ ਕੋਸ਼ਿਸ਼ ਨਹੀ ਕੀਤੀ ਇਹ ਬਹੁਤ ਦੁਖ ਭਰੀ ਦਾਸਤਾਨ ਹੈ | ਹਰੀਕੇ ਪਤਨ ਦਾ ਰੇਹ.. Read more
Feb 13th 2019, 7:11 pm
ਮਾਵੇ ਵਾਲਾ ਕੁੜਤਾ ਪਜਾਮਾ
ਵਾਲਾ ਫੱਬਦਾ .
ਪਿੰਡ ਵਾਲਾ ਜੱਟ ਕਿੱਥੇ
ਸ਼ਹਿਰੀਆਂ ਤੋ ਦੱਬਦਾ.
1 people like this
Description
pendu jatt status
Status in Punjabi
punjabi status velly jatt
Pendu status - pendu-jatt.com, pendu jatt MP3 Song Download,