Pinda Wale ਪਿੰਡਾਂ ਆਲ਼ੇ ਦੇਸੀ ਮੁੰਡੇ, Pinda Wale Jatt, mr pendu
Apr 13th 2019, 11:33 pm
ਮਹਾਰਾਜ ਕਿਰਪਾ ਕਰੇ ਐਸਾ ਚਮਤਕਾਰ ਹੋਵੇ ਗਰੀਬ ਦੀ ਤਮੰਨਾ ਪੂਰੀ ਹੋ ਜੇ...:.,
Apr 3rd 2019, 9:37 am
ਜਿਹੜੇ ਕਹਿੰਦੇ ਨੇ ਕੇ ਪੰਜਾਬ ਨੇ ਕੀ ਗਵਾਇਆ ਉਹ ਇਸ ਫੋਟੋ ਵਿਚ ਦੇਖ ਲਓ ਇਹ ਫੋਟੋ 1993 94 ਦੀ ਵੇਖੋ ਕੋਈ ਵੀ ਬਿਨਾ ਪੱਗ ਤੋਂ ਨਹੀਂ ਹੈ ਪਰ ਹੁਣ ਵੇਖ ਲਵੋ ਜੇਕਰ ਹੁਣ ਫੋਟੋ ਕੀਤੀ ਜਾਵੇ ਤਾਂ ਪੱਗ ਵਾਲੇ ਸਿਰਫ ਦੋ ਚਾਰ ਹੀ ਦਿਸਣ ਗੇ ਪੰਜਾਬ ਨੇ ਕੀ ਖੋਇਆ ਉਹ ਇਸ ਫੋਟੋ ਵਿਚ ਭਲੀ ਭਾਂਤ ਦਿਸਦਾ ਏ
Mar 27th 2019, 6:24 am
ਇੱਕ ਲਾਇਕ ਤੇ ਬਣਦਾ ਹੈ ਆਪਣੇ ਪੰਜਾਬੀ ਸੱਭਿਆਚਾਰ ਚੁੱਲ੍ਹੇ ਦੇ ਲਈ
Mar 4th 2019, 11:15 am
ਸਾਡੇ ਆਲਾ ਇਲਤੀ ਪਰ ਕਿਊਟ ਪੁੱਤਰ ਜੀ
Mar 1st 2019, 10:20 pm
" ਕਰਜ਼ਾ "
ਹੱਥ ਵਿਚ ਖਾਦ ਵਾਲੇ ਬੋਰੇ ਦਾ ਬਣਿਆ ਝੋਲਾ ਫੜੀ, ਮੈਲੇ-ਕੁਚੇਲੇ ਕੱਪੜੇ ਅਤੇ ਥਾਂ-ਥਾਂ ਤੋਂ ਟੁੱਟੀ ਹੋਈ ਜੁੱਤੀ ਪਾਈ 60 ਕੁ ਸਾਲ ਦਾ ਬਜ਼ੁਰਗ ਬੈਂਕ ਅੰਦਰ ਬੈਠਾ ਤਰਲੇ ਕਰਦਾ ਹੋਇਆ ਬੈਂਕ ਮੈਨੇਜਰ ਨੂੰ ਕਹਿਣ ਲੱਗਾ " ਮੈਨੇਜਰ ਸਾਹਿਬ ਕਰਜ਼ਾ ਚਾਹੀਦਾ ", ਮੈਨੇਜਰ ਨੇ ਪੁੱਛਿਆ " ਬਾਪੂ ਜੀ ਕਰਜ਼ਾ ਜ਼ਮੀਨ ਵਾਸਤੇ, ਮੋਟਰ ਕਾਰ ਜਾਂ ਮਕਾਨ ਵਾਸਤੇ ਚਾਹੀਦਾ " ਬਜ਼ੁਰਗ ਨੇ ਭਰੇ ਮਨ ਨਾਲ ਵਿਥਿਆ ਸੁਣਾਉਂਦਿਆਂ ਕਿਹਾ "
"" ਜਵਾਨ ਧੀ ਬੀ.ਏ ਬੀ.ਐੱਡ ਟੈੱਟ ਪਾਸ "" ਕਰਕੇ ਬੇਰੁਜਗਾਰੀ ਨਾਲ ਜੂਝ ਰਹੀ ਹੈ ਤੇ ਦੂਜੇ ਪਾਸੇ ਕੁੜੀ ਦਾ ਸਹੁਰਾ ਪਰਿਵਾਰ ਦਾਜ ਦੀ ਲੰਬੀ ਲਿਸਟ ਬਣਾਈ ਬੈਠਾ ਹੈ "
ਬੈਂਕ ਮੈਨੇਜਰ ਨੇ ਫੇਰ ਪੁੱਛਿਆ " ਬਾਪੂ ਜੀ ਕਰਜ਼ਾ ਚਾਹੀਦਾ ਕਿਸ ਚੀਜ਼ ਵਾਸਤੇ ਹੈ ??
ਅੱਗੋਂ ਬਜ਼ੁਰਗ ਨੇ ਬੇਵਸੀ ਅਤੇ ਬਹੁਤ ਹੀ ਦੁਖੀ ਮਨ ਨਾਲ ਕਿਹਾ
" ਮੈਨੇਜਰ ਸਾਹਿਬ ਮੈਂ ਆਪਣੀ ਧੀ ਵਾਸਤੇ “” ਲਾੜਾ ਖਰੀਦਣਾ “”"
ਬਜ਼ੁਰਗ ਦੇ ਮੂੰਹੋਂ ਇਹ ਕੜਵੀ ਸੱਚਾਈ ਸੁਣ ਕੇ ਬੈਂਕ ਮੈਨੇਜਰ ਸੁੰਨ ਜੇਹਾ ਹੋ ਗਿਆ ਤੇ ਸੋਚਾਂ ਵਿਚ ਪੈ ਗਿਆ..
ਸੋ ਦੋਸਤੋ ਇਹ ਸੱਚਾਈ ਹੈ ਸਾਡੇ ਅੱਜ ਦੇ ਸਮਾਜ ਦੀ ਜੇ ਗਰੀਬ ਮਾਂ-ਪਿਓ ਧੀ ਨੂੰ ਕਿਵੇਂ ਨਾ ਕਿਵੇਂ ਪੜ੍ਹਾ ਲਿਖਾ ਦਿੰਦੇ ਹਨ ਤਾ ਅੱਗੋਂ ਰਿਸ਼ਤੇ ਵਾਲੇ ਆਪਣੀਆਂ ਵੱਡੀਆਂ ਮੰਗਾਂ ਨਾਲ ਇਕ ਗਰੀਬ ਪਿਓ ਨੂੰ ਬੇਵਸ ਤੇ ਮਜਬੂਰ ਕਰ ਦਿੰਦੇ ਹਨ..ਸੋ ਅਗਰ ਸਾਡੀ ਨਵੀ ਪੀੜ੍ਹੀ ਇਸ ਦਾਜ ਦੇ ਖਿਲਾਫ ਅਵਾਜ ਉਠਾਏ ਤਾਂ ਸ਼ਾਇਦ ਕਿਸੇ ਪਿਓ ਨੂੰ ਏਨਾ ਲਾਚਾਰ ਤੇ ਮਜਬੂਰ ਨਹੀਂ ਹੋਣਾ ਪਵੇਗਾ, ਉਮੀਦ ਹੈ ਤੁਹਾਨੂੰ ਇਹ ਸੱਚਾਈ ਪਸੰਦ ਆਵੇਗੀ....
Mar 1st 2019, 9:07 pm
ਨੀ ਮੈ ਗੀਤਾਂ ਵਾਲਾ ਜੱਟ ਨਹੀ ਖੇਤਾ ਵਾਲਾ ਹਾ ।
ਬੱਸ ਲਾਈਕ ਕਰੋ,
Feb 28th 2019, 8:22 pm
ਮੈਂ ਵਿਰਸਾ ਪੰਜਾਬੀ ਦਸ ਕਿਥੋਂ ਸਾਂਬ ਲਊਂ
ਮੇਰੀ ਆਪਣੀ ਜ਼ਮੀਰ ਸੌਦੇ ਬਾਜ ਹੋ ਗਈ...
Feb 28th 2019, 7:32 pm
ਕੁੜਤਾ ਚਾਦਰਾ, ਡੱਬੀਆਂ ਵਾਲਾ ਪਰਨਾ
#ਦੇਸੀਸਵੈਗ♥️♥️
Feb 28th 2019, 12:52 am
ਉਹ ਲਾ ਧੁੱਪਾਂ ਨਾਲ ਮੱਥਾ,ਡੂੰਘਾ ਸਾਹ ਭਰ ਲੇਦਾਂ ਏ
ਧੀ ਨੂੰ ਛੂਹਣ ਲੱਗਣ ਤੱਤੀਆਂ ਵਾਵਾਂ,ਉਹ ਪੱਗ ਦੀ ਛਾਂ ਕਰ ਲੇਦਾਂ ੲੇ
Feb 27th 2019, 9:32 pm
ਦੋ ਮੰਜਿਅਾ ਨੂੰ ਜੌੜ ਹੁਣ ਕਿਤੇ ਸਪੀਕਰ ਲਗਦੇ ਨਾ

ਪੰਜਾਬੀ ਸੱਭਿਆਚਾਰ
See More
1 people like this
Description
Pinda Wale ਪਿੰਡਾਂ ਆਲ਼ੇ Mr pendu Mr jatt
ਦੇਸੀਸਵੈਗ ਪਿੰਡਾਂ ਆਲ਼ੇ ਦੇਸੀ ਮੁੰਡੇ
Pinda Wale ਪਿੰਡਾਂ ਆਲ਼ੇ ਦੇਸੀ ਮੁੰਡੇ, Pinda Wale Jatt, mr pendu