Love Status in punjabi, Whatsapp FaceBook status in punjabi
Apr 11th 2019, 4:35 am
ਥਾਂ-ਥਾਂ ਮਥੇ ਟੇਕਣ ਵਾਲੇ ਕੀ
ਰੁਤਬਾ ਰੱਬ ਦਾ ਪਹਿਚਾਨਣਗੇ.
ਜਿਸਦੀ ਸੋਚ ਕੁੜੀਆਂ ਦੇ ਜਿਸਮਾਂ ਤੱਕ ਹੀ ਹੋਵੇ,
ਓਹ ਕੀ ਪਿਆਰ ਸੱਚਾ ਜਾਨਣਗੇ,
Mar 6th 2019, 10:32 am
ਸੂਹੇ ਅੱਖਰਾਂ ਦੀ ਨਕਲ ਕਰਨ ਤੋਂ ਪਹਿਲਾਂ
ਉਹਨਾਂ ਨੂੰ ਘੁੱਟਕੇ ਨਿਚੋੜਕੇ ਦੇਖ ਲਵੀਂ.
ਵਿੱਚੋਂ ਲਹੂ ਨਈ ਮੇਰਾ ਦਰਦ ਸਿੰਮਣਾਂ ਏ
ਤੇ ਮਹਿਕ ਤੇਰੀ ਮੁਹੱਬਤ ਦੀ ਆਉਣੀ ਏ.
Mar 6th 2019, 9:49 am
ਚਿਟੇ ਵਰਗੀ ਸੀ ਉਹ
ਯਾਰੋ ਛੱਡੀ ਨਾ ਗਈ.
ਐਸੀ ਲੱਗ ਗਈ ਸੀ ਤੋਟ
ਦਿਲੋਂ❤ ਕੱਢੀ ਨਾ ਗਈ.
Mar 6th 2019, 9:43 am
ਮੈ ਤਾ ਬਹੁਤ ਪਿਆਰ ਕਰਦਾ ਸੀ
ਪਰ ਕਹਿ ਨਹੀਂ ਪਾਇਆ.
ਉਹ ਵੀ ਕਰਦੀ ਹੋਣੀ ਏ ਜਰੂਰ
ਪਰ ਓਹ ਵੀ ਕਹਿ ਨਹੀਂ ਪਾਈ.
ਕੀਤੇ ਹੋਰ ਲੱਬਣ ਗਏ ਇਸ਼ਕ
ਪਰ ਬੇਵਫਾਈ ਮਾਰ ਗੀ.
ਇਸ ਦਿਲ ਵਿੱਚੋ ਨਾ ਤੇਰੀ ਯਾਦ ਗੀ.
Feb 28th 2019, 12:59 am
ਉਹ ਅਜੇ ਅੰਦਰ ਵੜਿਆ ਹੀ ਸੀ ਕਿ ਪਤਨੀ ਬੋਲੀ ਮੇਰੇ ਲੰਮੇ ਵਾਲਾ ਵਾਸਤੇ ਕੰਘੀ ਲੈ ਕੇ ਆਇਆ ?
ਉਹ ਕਹਿੰਦਾ ਮੇਰੀ ਘੜੀ ਖਰਾਬ ਪਈ ਕਿੰਨੇ ਦਿਨਾਂ ਦੀ ..ਤੇ ਤੈਨੂੰ ਆਪਣੀ ਕੰਘੀ ਦੀ ਪਈ ਏ !!!!
ਰੋਜ-ਰੋਜ ਲੋਕਾਂ ਦਾ ਮਜਾਕ ਸਹਿੰਦਾ ਹਾਂ, ਇਸ ਖਰਾਬ ਘੜੀ ਕਰਕੇ, ਦੋਨੋਂ ਲੜ ਝਗੜ ਕੇ ਸੌਂ ਗਏ।

ਅਗਲੇ ਦਿਨ ਉਹ ਉੱਠਿਆ ..ਬਿਨਾ ਕੁਝ ਖਾਧਿਆਂ ਦਫਤਰ ਨਿਕਲ ਗਿਆ।
ਪਰ ਉਹ ਸਿੱਧਾ ਘੜੀਆਂ ਵਾਲੀ ਦੁਕਾਨ ਤੇ ਗਿਆ।
ਆਪਣੀ ਖਰਾਬ ਘੜੀ ਅੱਧ ਮੁੱਲ ਤੇ ਵੇਚ ਦਿੱਤੀ।
ਫੇਰ ਘੜੀ ਵਾਲੇ ਪੈਸਿਆਂ ਨਾਲ ਪਤਨੀ ਵਾਸਤੇ ਦੂਜੀ ਦੁਕਾਨ ਤੋਂ ਇਕ ਸੋਹਣੀ ਜਿਹੀ ਕੰਘੀ ਖਰੀਦੀ।

ਘਰ ਵੜਦਿਆਂ ਪਤਨੀ ਕੋਲ ਜਾ ਕਹਿੰਦਾ ਆਹ ਲੈ ਫੜ ਆਪਣੀ ਕੰਘੀ ..
ਪਰ ਕੀ ਦੇਖਦਾ ..... ..!
ਪਤਨੀ ਨੇ ਆਪਣੇ ਲੰਮੇ ਵਾਲ ਕਟਵਾ ਦਿੱਤੇ।
ਪੁਛਿਆ... ਕਿਉਂ ਕਟਵਾਏ ..?
ਕਹਿੰਦੀ ਕਟਵਾ ਕੇ ਵੇਚ ਦਿੱਤੇ ਤੇ ਉਹਨਾਂ ਪੈਸਿਆਂ ਨਾਲ ਤੇਰੇ ਵਾਸਤੇ ਇਹ ਨਵੀਂ ਘੜੀ ਖਰੀਦੀ।
ਪਤੀ ਦੇ ਹੱਥਾਂ ਵਿਚ ਕੰਘੀ ਤੇ ਪਤਨੀ ਦੇ ਹੱਥ ਵਿਚ ਨਵੀਂ ਨਕੋਰ ਘੜੀ ..!
ਤੇ ਦੋਨਾ ਦੀਆਂ ਅਖਾਂ ਵਿਚ ਹੰਝੂ ਸਨ ....

ਸ਼ਾਇਦ ਇਸੇ ਨੂੰ ਕਿਸੇ ਨੇ ਮੁਹੱਬਤ ਦਾ ਨਾਮ ਦਿੱਤਾ।
Feb 14th 2019, 11:46 pm
ਮੁੱਹਬਤ ਅੱਜ ਕੱਲ ਇਨ੍ਹੀ
ਸਮਝਦਾਰ ਹੋ ਗਈ ਏ.
ਹੈਸਇੱਤ ਦੇਖ ਕੇ
ਅੱਗੇ ਵੱਧਦੀ ਏ.
Feb 14th 2019, 2:14 am
ਮੇਰਾ ਦਿਲ ਤਾਂ ਬੱਸ
ਓੁਹਨੂੰ ਚਾਹੁੰਦਾ ਏ
ਜੋ ਅਜੇ ਕਦਰ ਵੀ
ਨਹੀਂ ਪਾਉਂਦਾ ਏ.
I love you
Feb 13th 2019, 9:05 am
ਮੇਨੂੰ ਕਹਿੰਦੀ ਤੇਨੂੰ ਛਡ ਕੇ
ਬੜੀ ਪਛਤਾਈ ਆ.
ਮਲਿੀਆ ਨਾ ਪਿਅਾਰ ਕਿਤੋ
ਤਾਇੳੁ ਤੇਰੇ ਕੋਲ਼ ਆਈ ਆ.
Jan 29th 2019, 5:04 am
ਕੀ ਫਰਕ ਹੈ ਦੋਸਤ ਤੇ ਮੁਹੱਬਤ ਵਿਚ
ਰਹਿੰਦੇ ਤਾਂ ਦੋਵੇਂ ਦਿਲ ਵਿਚ ਆ.
ਬਸ ਫਰਕ ਸਿਰਫ ਏਨਾ ਕਿ
ਬਰਸ਼ੋ ਬਾਦ ਮਿਲਣ ਤੇ ਦੋਸਤੀ
ਗਲ ਨਾਲ ਲਗਾ ਲੈਦੀ .
ਮੁਹੱਬਤ ਨਜਰਾ ਝੁਕਾ ਲੈਂਦੀ ਆ.
Jan 28th 2019, 12:59 am
ਲੋਕ ਇਨਸਾਨਾਂ ਨੂੰ ਦੇਖ ਕੇ
ਪਿਆਰ ਕਰਦੇ ਐ.
ਮੈਂ ਪਿਆਰ ਕਰ ਕੇ
ਇਨਸਾਨਾਂ ਨੂੰ ਦੇਖ ਲਿਆ.
See More
3 people like this
Description
Punjabi love status ਪੰਜਾਬੀ ਪਿਆਰ ਦਾ ਰੁਤਬਾ Punjabi Status ਪੰਜਾਬੀ ਸਟੇਟਸ
Punjabi Love Status, punjabi New status, Latest ਪੰਜਾਬੀ ਸਟੇਟਸ