Punjabi Status Whatsapp FaceBook status in punjabi Share
Apr 22nd 2019, 7:45 am
ਰੱਬ ਨੇ ਔਕਾਤ ਵਿੱਚ ਰੱਖਿਆ ਏ
ਝੁਕਦੇ ਪਹਿਲਾ ਵੀ ਨੀ ਸੀ
ਤੇ ਹੰਕਾਰੇ ਹੁਣ ਵੀ ਨੀ ।
ਇੱਕਲੇ ਪਹਿਲਾਂ ਵੀ ਨੀ ਸੀ
ਤੇ ਸਹਾਰੇ ਹੁਣ ਵੀ ਨਹੀਂ,
Apr 19th 2019, 9:41 am
ਚਿੜਿਆਂ ਦਾ ਮਿਲਿਆ ਕੇ ਗਰੁੱਪ ਬੱਲੀਏ
ਬਾਜ ਦਾ ਨੀ ਕਦੇ ਵੀ ਸ਼ਿਕਾਰ ਕਰਦਾ
ਮਾਰਸ਼ਲ ਪੂਰੀ ਸਾਡੀ ਕੌਮ ਬਜਦੀ
ਬਸ ਅੱਕਲਾਂ ਤੇ ਥੋੜਾ ਜੇਹਾ ਪਿਆ ਪਰਦਾ,,
ਓ ਜਿਥੇ ਨੀ ਪੰਜਾਬੀਆਂ ਦੀ ਸ਼ਾਨ ਬੋਲੀਦੀ
ਉਹ ਕੇਹੜਾ Shehar Pind ਨੀ,,
Apr 16th 2019, 6:13 am
ਯੈਂਕੇ ਯੂੰਕੇ ਖੁੰਜੇ
ਸਭ ਲਾਕੇ ਰੱਖੇ ਨੇ,,
ਟੁੱਟੇ ਨਾ ਰਕਾਡ ਜੋ
ਬਣਾਕੇ ਰੱਖੇ ਨੇ,
Apr 14th 2019, 9:40 am
ਲੱਖ ਸੋਕ ਮਿਲ ਜਾਣੇ ਬਿੱਲੋ ਪਿਆਰ ਨਾ ਨੀ
ਜਦੋਂ ਵਾਗ ਖਢੋਣੇ ਦੇ ਤੇਰੇ ਦਿਲ ਨੇ ਵਿਕਨਾ
ਮੇਰੀ ਯਾਦ ਸਤਾਵੇ ਗੀ ਫੇਰ ਭੁੱਲ ਨਾ ਪਾਵੇ ਗੀ
Apr 13th 2019, 5:15 am
ਓਦੋਂ ਦਿਲ ਲੋਕਾਂ ਦੇ ਸੱਚੇ ਸੀ ਜਦੋਂ ਘਰ ਲੋਕਾਂ ਦੇ ਕੱਚੇ ਸੀ।
ਖੁੱਲੇ ਖੱਲੇ ਕੱਪੜੇ ਪਰ ਮੰਨ ਤੋਂ ਸਾਰੇ ਬੱਚੇ ਸੀ।
apna punjab punjabi virsa
Punjabi status
Apr 12th 2019, 12:32 am
ਰਵੇ ਸਾਰੀ ਦੁਨੀਆ ਹੱਸਦੀ
ਵੱਸਦੀ ਰੱਬਾ ਸੁਖੀ ਰਹੇ ਮੇਰੀ ਮਾਂ.
ਦੁਨੀਆ ਕਿਤੇ ਨਾ ਕਿਤੇ ਤਾਂ ਛੱਡ
ਜਾਂਦੀ ਪਰ ਸਾਥ ਨਾ ਛੱਡਦੀ ਮਾਂ,
Apr 12th 2019, 12:15 am
ਮੁੰਡਾ ਹੋਣਾ
ਕੋਈ ਸੌਖੀ ਗਲ ਨਹੀ.
ਸਾਰੀ ਉਮਰ ਲੰਘ ਜਾਂਦੀ
ਕਮਾਈਅਾਂ ਕਰਦੇ ਕਰਦੇ,
Apr 12th 2019, 12:09 am
ਘੁੰਮਣ ਘਮਾਣ ਨੂੰ
ਚੇਤਕ ਰਖਿਆ .
ਸਾਈਕਲ ਤਾ ਰਖਿਆ ਏ
ਪੱਠੇ ਲਿਆਣ ਨੂੰ,
Apr 11th 2019, 11:56 pm
ਬਹੁਤ ਫੈਨ ਸੀ
ਖਾਨਾ ਤੇ ਮਾਨਾ ਦੇ.
ਪਰ ਜਿੰਦਗੀ ਹੀ ਬਦਲ ਤੀ
ਬਾਬਾ ਢੰਡਰੀਆ ਵਾਲੇ ਦੇ
ਦੀਵਾਨਾ ਨੇ,
Apr 11th 2019, 11:49 pm
ਵੇਖੀ ਚੱਲ ਮਰਦਾਨਿਆ
ਰੰਗ ਕਰਤਾਰ ਦੇ.
ਆਪ ਮਰ ਜਾਂਦੇ ਜਿਹੜੇ
ਦੂਜਿਆਂ ਨੂੰ ਮਾਰਦੇ,
See More
10 people like this
Description
Punjabi Status - ਪੰਜਾਬੀ ਸਟੇਟਸ
Top New Punjabi Status DAILY Updated
punjabi status and sad punjabi status,ghaint punjabi status, attitude punjabi status,latest punjabi status ...
Punjabi Status ,ਪੰਜਾਬੀ ਸਟੇਟਸ, Whatsapp Status, For FaceBook
Punjabi Status | ਪੰਜਾਬੀ ਸਟੇਟਸ, Whatsapp FaceBook status 2019, Attitude Status In Punjabi,