Sad Status, Sad Whatsapp Status in punjabi, fb ਦਰਦ ਭਰੇ ਸਟੇਟਸ
Apr 11th 2019, 10:04 pm
ਚੱਲਦੇ ਰਹਿਣਾ ਤੇਰੇ ਬਿਨਾਂ ਵੀ
ਜ਼ਿੰਦਗੀ ਦੇ ਕਾਫਲਿਆਂ ਨੇਂ.
ਕਿਸੇ ਤਾਰੇ ਦੇ ਟੁੱਟਣ ਨਾ
ਆਸਮਾਨ ਸੁੰਨਾ ਤਾਂ ਨਹੀਂ ਹੋ ਜਾਂਦਾ,
Apr 11th 2019, 9:59 pm
ਜੋ ਦਿਲ ਤੋੜਦੇ ਨੇ
ਬਰਬਾਦ ਹੋਣਗੇ.
ਅੱਜ ਕਿਸੇ ਨੂੰ ਰੁਵਾਇਆ
ਕੱਲ ਆਪ ਰੋਣਗੇ,
Apr 11th 2019, 2:56 am
ਦਿਲ ਹੁੰਦਾ ਹੈ ਮਸ਼ੀਨ ਵਰਗਾ
ਮੇਰਾ ਇਕ ਇਕ ਪੁਰਜਾ ਮੋੜਦੇ.
ਤੇਰੇ ਅੱਗੇ ਸੱਜਣਾਂ ਫਰਿਆਦ ਕਰਾਂ
ਮੇਰਾ ਟੁੱਟਿਆ ਦਿਲ ਜੋੜਦੇ,
Apr 11th 2019, 2:55 am
ਦਿਲ ਹੁੰਦਾ ਹੈ ਮਸ਼ੀਨ ਵਰਗਾ ਮੇਰਾ ਇਕ ਇਕ ਪੁਰਜਾ ਮੋੜਦੇ. ਤੇਰੇ ਅੱਗੇ ਸੱਜਣਾਂ ਫਰਿਆਦ ਕਰਾਂ ਮੇਰਾ ਟੁੱਟਿਆ ਦਿਲ ਜੋੜਦੇ,
Apr 11th 2019, 2:40 am
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ.
ਇਹ ਨਾ ਸੋਚੀ ਕਿ
ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ,
Apr 11th 2019, 2:19 am
ਤੂੰ ਰਾਹੀਂ ਬਣ ਤੁਰ ਗਈ
ਮੈਂ ਉੱਥੇ ਖੜ ਗਿਆ.
ਬਾਹਰੋਂ ਤਾਂ ਜਿੰਦਾ ਹਾਂ
ਪਰ ਅੰਦਰੋਂ ਹਾਂ ਮਰ ਗਿਆ,
Apr 3rd 2019, 11:56 pm
ਹੁਣ ਜੇ ਮੈ ਵੀ ਕਹਿ ਦੇਵਾ
ਕੇ ਉਹ ਬੇਵਫਾ ਹੈ.
ਫੇਰ ਲੋਕਾ ਚ ਤੇ ਮੇਰੇ ਚ
ਫਰਕ ਕਿ ਰਹਿ ਗਿਆ,
Apr 3rd 2019, 11:48 pm
ਕੱਲਿਆਂ ਛੱਡਕੇ ਤੁਰ ਜਾਣਾ
ਦਸਤੂਰ ਏ ਸੱਜਣਾਂ ਦਾ.
ਫਿਰ ਹਰ ਸਾਹ ਦੇ ਨਾਲ ਚੇਤੇ
ਆਓਣਾ ਕਸੂਰ ਏ ਸੱਜਣਾਂ ਦਾ,
Apr 3rd 2019, 11:45 pm
ਤੇਰੇ ਹੱਥਾਂ ਦੀ ਮਹਿੰਦੀ ਦੇ ਰੰਗ
ਦਾ ਲਾਲ ਹੋਣਾ ਲਾਜ਼ਮੀ ਸੀ.
ਸਾਡੇ ਖੂਣ ਨਾਲ ਲਿਖੇ ਖੱਤ ਤੂੰ
ਇਹਨਾਂ ਹੱਥਾਂ ਨਾਲ ਸਾੜੇ ਸੀ,
Apr 3rd 2019, 11:07 pm
ਮਰਨ ਬਾਅਦ ਜਦੋਂ ਲੱਗੇ ਮੈਨੂੰ
ਫੂਕਣ ਤਾਂ ਆਵਾਜ਼ ਇਹ ਆਈ.
ਇਹ ਸਾਰੀ ਉਮਰ ਜਲਿਆ ਏ
ਜਲਾਇਆ ਨਹੀਂ ਜਾ ਸਕਦਾ,
See More
3 people like this
Description
Sad Status,Punjabi Sad Status,ਦਰਦ ਭਰੇ ਸਟੇਟਸ punjabi status,
sad status in punjabi ਸੈਡ ਸਟੇਟਸ