kaim sardari status, Shaunk Sardari, Kaim status punjabi,
Mar 15th 2019, 4:07 am
ਇੱਜਤ ਨੂੰ ਮਹਿਸੂਸ ਕਰਨ
ਵਾਲੇ ਲੋਕ ਹੀ ਬੇਇਜ਼ਤੀ
ਹੋਣ ਤੋ ਡਰਦੇ ਨੇ .
Mar 15th 2019, 4:01 am
ਖੁੱਦ ਕਰੀਏ ਸਤਿਕਾਰ ਜੇ 
ਸੱਭ ਦੀ ਇੱਜਤ ਕਰਨੀ ਚਾਹੀਦੀ. 
ਦੁਸ਼ਮਣ ਵੀ ਹੋਵੇ ਭਾਵੇਂ 
ਦਸਤਾਰ ਕਦੇ ਨਹੀਂ ਲਾਹੀਦੀ,
Mar 6th 2019, 8:09 am
ਨਹੀਂ ਕਰ ਸਕਦੀ
ਮੈ ਆਪਣੇ ਮਾਂ ਪਿਊ ਨਾਲ ਗੱਦਾਰੀ.
ਜਾਨ ਤੋਂ ਪਿਆਰੀ ਹੈ
ਮੇਨੂੰ ਬਾਬੁਲ ਦੀ ਸਰਦਾਰੀ.
Feb 14th 2019, 10:10 pm
ਮੁੱਲ ਸਰਦਾਰੀ ਦਾ ਨਾ ਪੈਂਦਾ
ਆਪਣੀ ਕਰਕੇ ਜਾਨ ਪਿਆਰੀ.
‘ਨੱਥੂਪੁਰੀ’ ਕੁਰਬਾਨੀ ਦਾ
ਪੀਣਾ ਪੈਂਦਾ ਜਾਮ ਸੌ ਵਾਰੀ.
Feb 14th 2019, 10:04 pm
ਲਹੂਆਂ ਦੇ ਵਿੱਚ ਲਾ ਕੇ ਤਾਰੀ .
ਸਿਰ ਦੇ ਕੇ ਮਿਲਦੀ ਸਰਦਾਰੀ .
ਪੁੰਗਰਦਾ ਅਣਖਾਂ ਦਾ ਬੂਟਾ.
ਨਾਲ ਮੌਤ ਦੇ ਪਾ ਕੇ ਯਾਰੀ .
Feb 14th 2019, 9:56 pm
ਲਹੂਆਂ ਦੇ ਵਿੱਚ
ਲਾ ਕੇ ਤਾਰੀ .
ਸਿਰ ਦੇ ਕੇ
ਮਿਲਦੀ ਸਰਦਾਰੀ .
Feb 14th 2019, 8:42 am
ਪਹਿਲਾਂ ਯਾਰੀ ਤੇ ਸਰਦਾਰੀ,
ਫਿਰ ਰਿਸ਼ਤੇਦਾਰੀ ਤੇ ਦੁਨੀਆਂਦਾਰੀ.
Feb 14th 2019, 8:36 am
ਮੈਂ ਇੱਕ ਦਾੜ੍ਹੀ ਕਿਉਂ ਵਧਾਇਆ.
ਕਿਉਂਕਿ ਮੈਂ ਨਾ ਤਾਂ
ਇਕ ਔਰਤ ਤੇ ਨਾ ਇਕ ਬੱਚਾ.
Feb 14th 2019, 8:29 am
ਯਾਰੀ ਇਕ ਨਾ
ਸਰਦਾਰੀ ਹਿੱਕ ਨਾ
Feb 14th 2019, 8:23 am
ਯਾਰੀ ਸੋ ਨਾ ਸਰਦਾਰੀ ਪਿਓ ਨਾ
See More
2 people like this
Description
kaim sardari status Shaunk Sardari Da punjabi status
Kaim Sardari Status for Facebook, ...
Best sardari Quotes, Status, Shayar
kaim sardari status, Shaunk Sardari, Kaim status punjabi,