Urban pendu status desi, Owner Diljit Dosanjh Punjabi Cart
Mar 22nd 2019, 9:19 am
ਕਿਸੇ ਦੇ ਨਾਲ ਇੰਨਾ ਚਿਪਕ
ਕੇ ਵੀ selfie ਨਾ ਲਓ.
ਕਿ ਰਿਸ਼ਤਾ ਟੁੱਟਣ ਤੋਂ ਬਾਅਦ
ਉਸਨੂੰ crop ਵੀ ਨਾ ਕਰ ਸਕੋ,
Mar 22nd 2019, 9:09 am
ਜੀਹਦਾ ਹੱਥ ਫ਼ੜਿਆ
ਮੰਜਿਲਾਂ ਪਾਉਣ ਲਈ.
ਉਹੀ ਰਾਂਹੀ ਕੰਡੇ
ਵਿਛਾਉਣ ਲੱਗ ਪਏ,
Mar 22nd 2019, 9:06 am
ਸਬਰ ਕਰ ਬੰਦਿਆਂ ਮੁਸੀਬਤ
ਦੇ ਦਿਨ ਵੀ ਨਿਕਲ ਜਾਣਗੇ.
ਤੁਰਿਆ ਜਾ ਮੰਜ਼ਿਲ ਵੱਲ
ਮਜ਼ਾਕ ਉਡਾਉਣ ਵਾਲਿਆਂ
ਦੇ ਚਿਹਰੇ ਵੀ ਉੱਡ ਜਾਣਗੇ,
Mar 22nd 2019, 7:46 am
ਕੁਛ ਦੋਸਤ ਪਕੌੜਿਆਂ
ਦੀ ਤਰਾਂ ਹੁੰਦੇ ਆ.
ਧਿਆਨ ਨਾ ਦਿਓ ਤਾਂ
ਸੜ ਜਾਂਦੇ ਨੇ,
Mar 22nd 2019, 7:40 am
ਮੈਨੂੰ ਵੀ ਕੋਈ msg
ਕਰ ਦਿਆ ਕਰੋ.
ਮੇਰਾ ਕਿਹੜਾ ਪਾਪਾ
ਅੱਤਵਾਦੀਆ ਦੇ ਵਿਆਹਿਆ,
Mar 20th 2019, 12:06 am
ਕੇਹੜਾ ਰਾਂਝਾ ਫੇਰ ਆ
ਰਾਤੀ ਚਾਹੇ ਜਾਗਣਾ. 
ਆਵੇ ਸੁਪਨਾ ਜੇ ਹੀਰ
ਜੀ ਮਾਸ਼ੂਕ ਦਾ,
Mar 19th 2019, 11:52 pm
ਰੀਜਾ ਨਾਲ ਜੋੜਿਆ
ਮੇਰੀ ਮਾਂ ਨੇ,
ਤੂੰ ਜਿੰਦਾ ਦਾਜ ਨਾਲ
ਭਰੀ ਹੋਈ ਸੰਦੂਕ ਦਾ,
Mar 19th 2019, 9:11 pm
ਮੈਂ ਗੋਡੇ ਘਿਸਾਏ
ਮੈਂ ਬੰਨਿਆ
ਤੇ ਮੈਂ ਹੀ ਮਾਣ ਨਾ ਕਰਾਂ
ਕਿਓਂ ਹੁਣ ਥੋੜਾ ਠੇਕਾ ਲਿਆ,,
Mar 19th 2019, 9:07 pm
ਓ ਕੀਤਾ ਪੈਸੇ ਦਾ ਕੋਈ ਮਾਨ ਨੀ
ਸਿਰ ਰੱਖਿਆ ਕੋਈ ਸ਼ਾਨ ਨੀ
ਓ ਆਪਣੇ ਹੀ ਦਮ ਤੇ
ਮੇਰੀ ਬਾਣੀ ਆ ਪਛਾਣ ਜੀ,,
Mar 19th 2019, 8:59 pm
ਓ ਕੁੱਤੇ ਰਹੇ ਭੌਂਕਦੇ
ਰਿਹਾ ਰੰਗਰੇਜ਼ ਤੁਰਦਾ
ਓ ਗੱਲ ਕਰਦੇ ਜੀ ਮਹਿਲਾਂ ਦੀ
ਓ ਟੁੱਕ ਜਿਹਨਾਂ ਨੂੰ ਨਾ ਜੁੜਦਾ,,
See More
21 people like this
Description
urban pendu Punjabi Status ਪੰਜਾਬੀ ਸਟੇਟਸ urban pendu t shirt
New Status 2018 Best punjabi status FB & WhatsApp Status 2019
Urban pendu status desi, Owner Diljit Dosanjh punjabi status

Punjabistatus.com
Website. ਜੇ ਤੁਹਾਨੂੰ ਸਾਡੀ ਵੈਬਸਾਈਟ ਪਸੰਦ ਆਈ ਹੋਵੇ ਤਾ
ਇਸਨੂੰ Facebook ,Whatsapp and Twitter ਤੇ Share ਜਰੂਰ ਕਰੋ.
ਤੁਸੀ ਸਾਡੀ ਵੈਬਸਾਈਟ ਤੇ Visit ਕੀਤਾ ,
ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ .
Punjabistatus.com