Velly Status velly pictures new ਵੈਲੀ ਸਟੇਟਸ ਚੱਕਵੇਂ ਸਟੇਟਸ,
Mar 20th 2019, 4:49 am
ਓ ਥਾਂ ਥਾਂ ਉੱਤੇ ਕਰ ਨਾਕੇ ਬੰਦਿਆਂ
ਪੁਲਿਸ ਸਾਨੂੰ ਰਹਿੰਦੀ ਭਾਲਦੀ,
ਪਹਿਲੇ ਪੇਜ ਤੇ ਖ਼ਬਰ ਨਿੱਤ ਛਪਦੀ ਆ
ਹੁਣ GiLL Radhke ਦੀ,
ਸਿਧੇ ਵੈਰੀਆਂ ਦੀ ਹਿੱਕ ਵਿਚ ਵਾਜੀਏ
ਜਿਉਂਦੇ ਨਾਇਓ ਅਸੀ ਡਰ ਕੇ,
Mar 20th 2019, 4:37 am
ਸਦਾ ਜਿੱਤ ਦੇ ਨਿਸ਼ਾਨ ਲੈ ਕੇ ਮੁੜੀਏ
ਆਏ ਨਾ ਕਦੇ ਵੀ ਹਰ ਕੇ, sada jitt de nishan asi buniye
aaye na kade v har ke
Mar 20th 2019, 4:31 am
ਸਾਡੇ on ਦੀ ਸਪੋਰਟ ਹੁੰਦੇ ਫੈਸਲੇ
ਥਾਣਿਆਂ ਦੀ ਲੋੜ ਕੋਈ ਨਾ,
ਵੈਲਪੁਣੇ ਦੇ ਬਰੈਂਡ ਅਸੀ ਬਣਗੇ
ਹੋਰ ਸਾਡਾ ਤੋੜ ਕੋਈ ਨਾ,
Mar 20th 2019, 4:24 am
ਹੱਕ ਲੈਣਾ ਅਸੀ ਆਪਣਾ ਹਾਂ ਜਾਣਦੇ
ਜਾਣਦੇ ਹਾਂ ਧੋਣ ਉੱਤੇ ਗੋੱਡਾ ਧਰ ਕੇ,
ਨੌਰਮਲ ਗੱਲ ਸਾਡੇ ਵਾਸਤੇ ਆ
26 ਛੱਬੀ ਆਲੇ ਪਰਚੇ,
Mar 20th 2019, 4:18 am
ਓ ਸਾਡੀ ਹਾਜਰੀ ਤੇ
ਅੱਖ ਨਾ ਕੋਈ ਚੱਕਦਾ,
ਏਨਾ ਸਾਰੇ ਡਰ ਮੰਨਦੇ
ਵੱਡੇ ਵੈਲੀ ਵੀ ਰਾਹਾਂ ਚ ਸਾਡੇ
ਖੜਦੇ ਖੜਦੇ ਆ ਹੱਥ ਫੜਦੇ,
Mar 20th 2019, 4:10 am
ਐਵੇਂ ਮਾੜਿਆਂ ਤੇ ਖੂਨ ਸਾਡੇ ਖੋਲਦੇ ਵੀ ਨਾਈ
ਓ ਜਿੱਥੋਂ ਲੰਗੀਏ ਇਲਾਕਾ ਸੀਲ ਹੋ ਜਾਵੇ,
ਲੰਗੀਏ ਇਲਾਕਾ ਸੀਲ ਹੋ ਜਾਵੇ
ਓ ਚੰਡੀਗੜ੍ਹ ਤਕ ਚਰਚੇ,
Mar 20th 2019, 4:02 am
ਓ 23-24 ਨੂੰ ਤਾਂ
ਕੁਜ ਗੌਲਦੇ ਵੀ ਨਾਈ,
ਐਵੇਂ ਮਾੜਿਆਂ ਤੇ ਖੂਨ
ਸਾਡੇ ਖੋਲਦੇ ਵੀ ਨਾਈ,
Mar 20th 2019, 3:00 am
ਨੌਰਮਲ ਗੱਲ
ਸਾਡੇ ਵਾਸਤੇ ਆ.
26 ਛੱਬੀ ਆਲੇ ਪਰਚੇ,
Mar 20th 2019, 12:00 am
ਜਦੋ ਕੱਠੇ ਹੋਣੇ ਅੱਗ ਤੇ ਬਰੂਦ ਵੇ
ਜੱਟਾ ਪੱਕਾ ਫੇਰ ਹੁੰਦਾ ਐ ਖਰੂਦ ਵੇ
ਅੱਖ ਸਿਖ਼ਰਾਂ ਤੇ ਹੁੰਦੀ ਹਰ ਇਕ ਦੀ
ਕੌਣ ਮੇਲੇ ਆ ਚ ਪੁੱਛਦਾ ਮਰੂਦ ਵੇ
See More
2 people like this
Description
velly status velly jatt Velly Status, ਚੱਕਵੇਂ ਸਟੇਟਸ, velly pictures, ਖਤਰਨਾਕ status Velly Status, ਚੱਕਵੇਂ ਸਟੇਟਸ, velly pictures,new ਵੈਲੀ ਸਟੇਟਸ,
Velly Status,velly pictures , new ਵੈਲੀ ਸਟੇਟਸ, ਚੱਕਵੇਂ ਸਟੇਟਸ,