Dec 11th 2018, 1:32 am
ਰਵਾ ਹੀ ਦਿੰਦੀ ਹੈ... ਕਿਸੇ ਦੀ ਕਮੀ ਕਦੇ ਕਦੇ ਕੋਈ ਕਿੰਨਾ ਵੀ.... ਖੁਸ਼_ਮਿਜਾਜ ਕਿਉ ਨਾ ਹੋਵੇ
Dec 8th 2018, 10:45 pm
ਮਿਹਨਤ ਕਰਨ ਵਾਲਾ ਕਦੇ ਭੁੱਖਾ ਨਹੀਂ ਮਰਦਾ ਮਾੜੀ ਨੀਤ ਵਾਲਾ ਕਦੇ ਨਹੀਂ ਰੱਜਦਾ..
Dec 2nd 2018, 1:25 am
ਮੈ ਤਾਂ ਹਮੇਸਾ ਤੇਰੇ ਨਾਲ ਪਿਆਰ ਕੀਤਾ ਏ ਤੇਰੇ ਨਾ ਮੰਨਣ ਨਾਲ ਹਕੀਕਤ ਨਹੀ ਬਦਲੇਗੀ...
Dec 2nd 2018, 1:24 am
ਜ਼ਿੰਦਗੀ ਵਿੱਚ ਸੱਚ ਬੋਲਣ ਦਾ ਅਸੂਲ ਰੱਖੋ ਪਿਅਾਰ ਕਰੋਂ ੲਿੱਕ ਨਾਲ ੲਿਹੀ ਜ਼ਿੰਦਗੀ ਵਿੱਚ ਰੂਲ ਰੱਖੋ
Dec 2nd 2018, 1:24 am
ਤੁਸੀਂ ਕਿਸੇ ਇਨਸਾਨ ਦਾ ਦਿਲ ਬੱਸ ਓਦੋਂ ਤੱਕ ਦੁਖਾ ਸਕਦੇ ਹੋ, ਜਦੋਂ ਤੱਕ ਉਹ ਤੁਹਾਨੂੰ ਪਿਆਰ ਕਰਦਾ ਹੈ!
Nov 10th 2018, 7:19 am
ਨਾ ਮੈ ਮਾਲਕ ਕਾਰਾਂ ਦਾ ਤੂੰ ਚਾਹੁੰਦੀ ਜੋ ਸੱਭ ਹੈ ਪਰ ਦਿੱਲ ਹੈ ਸੋਨੇ ਦਾ ਵਿੱਚ ਵੱਸਦਾ ਮੇਰੇ ਰੱਬ ਹੈ Jattsingh
Oct 16th 2018, 11:32 pm
ਭੋਲਾ ਭਾਲਾ ਜੱਟ ਕਿਸੇ ਬੁਰਾ ਨਹੀਉਂ ਤੱਕਦਾ ਇਨਸਾਨ ਚੰਗਾ ਚਾਹੇ ਬੁਰਾ ਨਜ਼ਾਇਜ ਫੈਦਾ ਨਹੀਉਂ ਚੱਕਦਾ hatjit GiLL
Mar 22nd 2018, 8:13 am
ਜਪੁ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ੲਿਕ ਗੁਰਸਿੱਖ ਨੇ ਭੇਜੀ ਮਨ ਨੂੰ ਸੇਧ ਦੇਣ ਵਾਲੀ ਪੈਂਤੀ ਅਖਰੀ .......................... .......................... ੳ.... *ਉਠ ਸਵੇਰੇ ਜਾਗ* ਅ.... *ਆਲਸ ਨੀਂਦ ਤਿਆਗ.. Read more
Mar 20th 2018, 7:00 am
ਕਈ ਯਾਰ ਮੁਹੱਬਤ ਕਰਕੇ ਦਾਰੂ ਛੱਡ ਜਾਦੇ। ਕਈ ਯਾਰ ਮੁਹੱਬਤ ਕਰਕੇ ਯਾਰਾਂ ਨੰੂ ਛੱਡ ਜਾਦੇ।ਕਈ ਯਾਰ ਮੁਹੱਬਤ ਕਰਕੇ ਘਰ ਹੀ ਛੱਡ ਜਾਦੇ।ਕਈ ਯਾਰ ਮੁਹੱਬਤ ਕਰਕੇ ਦੁਨੀਆ ਛੱਡ ਜਾਦੇ।
Mar 4th 2018, 10:05 am
ਹੋਲੀ ਬਸੰਤ ਰੁੱਤ ਵਿੱਚ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਣ ਭਾਰਤੀ ਤਿਉਹਾਰ ਹੈ। ਇਹ ਪਰਵ ਹਿੰਦੂ ਪੰਚਾਂਗ ਦੇ ਅਨੁਸਾਰ ਫ਼ਾਲਗੁਨ ਮਹੀਨਾ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਰੰਗਾਂ ਦਾ ਤਿਉਹਾਰ ਕਿਹਾ ਜਾਣ ਵਾਲਾ ਇਹ ਪਰਵ ਪਾਰੰਪਰਕ ਰੂਪ ਤੋਂ ਦੋ ਦਿਨ ਮਨਾਇਆ ਜਾਂਦਾ ਹੈ। ਪਹਿਲਾਂ ਦਿਨ ਨੂੰ "ਹੋਲਿਕਾ ਜਲਾਈ" ਜਾਂਦੀ ਹੈ, ਜਿਸਨੂੰ "ਹੋਲਿਕਾ ਦਹਿਨ" ਵੀ ਕਹਿੰਦੇ ਹੈ। ਦੂੱਜੇ ਦਿਨ, ਜਿਸਨੂੰ ਧੁਰੱਡੀ, ਧੁਲੇਂਡੀ, ਧੁਰਖੇਲ ਜਾਂ ਧੂਲਿਵੰਦਨ ਕਿਹਾ ਜਾਂਦਾ ਹੈ, ਲੋਕ ਇੱਕ ਦੂੱਜੇ ’ਤੇ ਰੰਗ, ਗੁਲਾਲ-ਗੁਲਾਲ ਇਤਆਦਿ ਸੁੱਟਦੇ ਹਨ, ਢੋਲ ਵਜਾ ਕੇ ਹੋਲੀ ਦੇ ਗੀਤ ਗਾਏ ਜਾਂਦੇ ਹੈ, ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਰੰਗ ਲਗਾਇਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਹੋਲੀ ਦੇ ਦਿਨ ਲੋਕ ਪੁਰਾਣੀ ਕੜਵਾਹਟ ਨੂੰ ਭੁੱਲ ਕੇ ਗਲੇ ਮਿਲਦੇ ਹਨ ਅਤੇ ਫਿਰ ਤੋਂ ਦੋਸਤ ਬੰਨ ਜਾਂਦੇ ਹਨ। ਇੱਕ ਦੂੱਜੇ ਨੂੰ ਰੰਗਣੇ ਅਤੇ ਗਾਨੇ-ਵਜਾਉਣੇ ਦਾ ਦੌਰ ਦੁਪਹਿਰ ਤੱਕ ਚੱਲਦਾ ਹੈ। ਇਸਦੇ ਬਾਅਦ ਸਨਾਨ ਕਰਕੇ ਅਰਾਮ ਕਰਨ ਦੇ ਬਾਅਦ ਨਵੇਂ ਕੱਪੜੇ ਪੱਥਰ ਕੇ ਸ਼ਾਮ ਨੂੰ ਲੋਕ ਇੱਕ ਦੂੱਜੇ ਦੇ ਘਰ ਮਿਲਣ ਜਾਂਦੇ ਹਨ, ਗਲੇ ਮਿਲਦੇ ਹਨ ਅਤੇ ਮਿਠਾਈਆਂ ਖਿਡਾਉਂਦੇ ਹਨ।
Punjabistatus.coM
See More
Friends
Details
Full Name
Jattsingh
Last login
Apr 19th 2019, 9:39 am
Gender
Male
Age
23
Come from
,
Registered
Jul 18th 2017, 5:45 am