jatt status in punjabi Mr jatt Single Tracks New Mr-jatt.com
Jan 24th 2019, 7:43 am
569 Views

ਇਸ਼ਕੇ ਦੇ ਮਾਰੇ ਮਸਾ ਜਿਓੰਦਿਆਂ ਚ ਹੋਏ ਆ
ਸੋਹਾਂ ਸੁਹਾ ਤੋੜ ਪੈਗ ਲਾਉਂਦਿਆਂ ਚ ਹੋਏ ਆ
ਹੋ ਇਸ਼ਕੇ ਦੇ ਮਾਰੇ ਮਸਾ ਜਿਓੰਦਿਆਂ ਚ ਹੋਏ ਆ
ਸੋਹਾਂ ਸੁਹਾ ਤੋੜ ਪੈਗ ਲਾਉਂਦਿਆਂ ਚ ਹੋਏ ਆ

ਹੁਣ ਯਾਰਾਂ ਦੇ ਸਿਰ ਤੇ ਮਾਰੇ ਬੜਕਾਂ
ਨੀ ਰੌਂਤੇ ਆਲਾ ਗਿੱਲ ਬੱਲੀਏ

ਹੋ ਤੇਰੀ ਯਾਰੀ ਨੂੰ
ਹੱਡਾ ਚੋ ਸਾਡੇ ਕੱਢ ਗਯੀ ਨੀ
ਦਾਰੂ ਦੀ ਸਮੱਲ ਬੱਲੀਏ
ਹੋ ਤੇਰੀ ਯਾਰੀ ਨੂੰ
ਹੱਡਾ ਚੋ ਸਾਡੇ ਕੱਢ ਗਯੀ ਨੀ
ਦਾਰੂ ਦੀ ਸਮੱਲ ਬੱਲੀਏ
ਹੋ ਹੋ




ਹੋ ਤੇਰੇ ਮੇਕ ਉਪ ਦੇ ਨਾਲੋਂ
ਕੀਤੇ ਬੜੀ ਮਹਂਗੀ ਪੀਨੇ ਆ
ਹੋ ਤੇਰੇ ਧੋਖਿਆਂ ਦਾ ਫੱਟ
ਬਹਿ ਕੇ ਕੱਲਾ ਕੱਲਾ ਸੀਨੇ ਆ

ਹੋ ਤੇਰੇ ਮੇਕ ਉਪ ਦੇ ਨਾਲੋਂ
ਕੀਤੇ ਬੜੀ ਮਹਂਗੀ ਪੀਨੇ ਆ
ਹੋ ਤੇਰੇ ਧੋਖਿਆਂ ਦਾ ਫੱਟ
ਬਹਿ ਕੇ ਕੱਲਾ ਕੱਲਾ ਸੀਨੇ ਆ

ਹੋ ਤੇਰੇ ਨਖਰੇ ਤੋਂ ਦੇਣੇ ਸਾਨੂੰ ਸੋਖੇ ਆ
ਨੀ ਢਾਬਿਆਂ ਦੇ ਬਿੱਲ ਬੱਲੀਏ

ਹੋ ਤੇਰੀ ਯਾਰੀ ਨੂੰ
ਹੱਡਾ ਚੋ ਸਾਡੇ ਕੱਢ ਗਯੀ ਨੀ
ਦਾਰੂ ਦੀ ਸਮੱਲ ਬੱਲੀਏ
ਹੋ ਤੇਰੀ ਯਾਰੀ ਨੂੰ
ਹੱਡਾ ਚੋ ਸਾਡੇ ਕੱਢ ਗਯੀ ਨੀ
ਦਾਰੂ ਦੀ ਸਮੱਲ ਬੱਲੀਏ
ਹੋ ਹੋ

ਅਸੀਂ ਹਰ ਥਾਂ ਤੇ ਨਾਵਾਂ ਬਿੱਲੋ
ਤੇਰੇ ਨਵੀ ਜੋੜਿਆ
ਫੇਰ ਭੀ ਤੂੰ ਅੱਲੜੇ
ਭਰੋਸਾ ਸਦਾ ਤੋੜਿਆ

ਅਸੀਂ ਹਰ ਥਾਂ ਤੇ ਨਾਵਾਂ ਬਿੱਲੋ
ਤੇਰੇ ਨਵੀ ਜੋੜਿਆ
ਫੇਰ ਭੀ ਤੂੰ ਅੱਲੜੇ
ਭਰੋਸਾ ਸਦਾ ਤੋੜਿਆ

ਹੋ ਪੈਰ ਸਾਡੀਆਂ ਸਿਰਾ ਤੇ ਫਿਰੇ ਰੱਖਦੀ
ਨੀ ਦਿਤੀ ਕਾਹਦੀ ਢਿੱਲ ਬੱਲੀਏ


ਹੋ ਤੇਰੀ ਯਾਰੀ ਨੂੰ
ਹੱਡਾ ਚੋ ਸਾਡੇ ਕੱਢ ਗਯੀ ਨੀ
ਦਾਰੂ ਦੀ ਸਮੱਲ ਬੱਲੀਏ
ਹੋ ਤੇਰੀ ਯਾਰੀ ਨੂੰ
ਹੱਡਾ ਚੋ ਸਾਡੇ ਕੱਢ ਗਯੀ ਨੀ
ਦਾਰੂ ਦੀ ਸਮੱਲ ਬੱਲੀਏ
ਹੋ ਹੋ



ਦੂਰ ਹੋ ਗਏ ਪਿਆਰਾ ਦੇ
ਭੁਲੇਖੇ ਸਾਰੇ ਬੇਹਮ ਨੀ
ਚੇਤੇ ਕਰਨਾ ਨੀ ਕੇਤਾ ਤੂੰ
ਖਰਾਬ ਜਿਹੜਾ ਟੀਮ ਨੀ


ਦੂਰ ਹੋ ਗਏ ਪਿਆਰਾ ਦੇ
ਭੁਲੇਖੇ ਸਾਰੇ ਬੇਹਮ ਨੀ
ਚੇਤੇ ਕਰਨਾ ਨੀ ਕੇਤਾ ਤੂੰ
ਖਰਾਬ ਜਿਹੜਾ ਟੀਮ ਨੀ

ਹੋ ਨਿੱਤ ਮਹਿਫਲਾਂ ਚ ਗਾਉਣ ਪਾਣੀ ਚਲੂਗਾ
ਨੀ ਕੱਢਣੇ ਘਦਿੱਲ ਬੱਲੀਏ

ਹੂਊ ਊਊਓ ਊਊ ਊਊ


ਹੋ ਤੇਰੀ ਯਾਰੀ ਨੂੰ
ਹੱਡਾ ਚੋ ਸਾਡੇ ਕੱਢ ਗਯੀ ਨੀ
ਦਾਰੂ ਦੀ ਸਮੱਲ ਬੱਲੀਏ
ਹੋ ਤੇਰੀ ਯਾਰੀ ਨੂੰ
ਹੱਡਾ ਚੋ ਸਾਡੇ ਕੱਢ ਗਯੀ ਨੀ
ਦਾਰੂ ਦੀ ਸਮੱਲ ਬੱਲੀਏ
ਹੋ ਹੋ


ishqe de maare masaa jeondya ch hoye aa
sohan suha tod peg laundya ch hoye aa
ho ishqe de maare masaa jeondya ch hoye aa
sohan suha tod peg laundya ch hoye aa

hun yaaran de sira te maarey bdka
ni Raunte ala Gill balliye

ho teri yaari nu
haddaan cho saadey kad gyi ni
daru di smell balliye
ho teri yaari nu
haddaan cho saadey kad gyi ni
daru di smell balliye
ho ho

ho tere make up de nalo
kitey badh mahngi piney aa
ho tere dhokheyaa da fatt
beh ke kalla kalla seene aa

ho tere make up de nalo
kitey badh mahngi piney aa
ho tere dhokheyaa da fatt
beh ke kalla kalla seene aa

ho tere nakhre to dene sanu sokhe aa
ni dhaabyaa de bill balliye

ho teri yaari nu
haddaan cho saadey kad gyi ni
daru di smell balliye
ho teri yaari nu
haddaan cho saadey kad gyi ni
daru di smell balliye
ho ho

asi har tha te naava billo
tere naavee jodeyaa
fer bhi tu allarhe
bhrosa sada todeya

asi har tha te naava billo
tere naavee jodeyaa
fer bhi tu allarhe
bhrosa sada todeya

ho pair saadeya sira te firey rakhdi
ni diti kahdi dhill balliye

ho teri yaari nu
haddaan cho saadey kad gyi ni
daru di smell balliye
ho teri yaari nu
haddaan cho saadey kad gyi ni
daru di smell balliye
ho ho





door ho gye pyara de
bhulekhe saare beham nii
chete karna ni keta tu
khrab jehda time ni

door ho gye pyara de
bhulekhe saare beham nii
chete karna ni keta tu
khrab jehda time ni

ho nitt mehflaa ch gaun paani chaluga
ni kadne ghdill balliye

hoooo ooooo oooo oooo

ho teri yaari nu
haddaan cho saadey kad gyi ni
daru di smell balliye
ho teri yaari nu
haddaan cho saadey kad gyi ni
daru di smell balliye
ho ho

Published on Jan 24, 2019
Daru Di Smell | (Full HD) | Himmat Sandhu | New Punjabi Songs 2019 | Latest Punjabi Songs 2019 | Jass Records

Title | Daru Di Smell

Singer | Himmat Sandhu

Lyrics | Gill Raunta
Music | Ikwinder Singh

Concept / Screenplay / Direction | Mahi Sandhu & Joban Sandhu

Film By | B2gether Pros

Poster Design By | The Town Media

Label | Jass recordsHimmat Sandhu