punjabi song |New Punjabi Songs, Latest Song Lyrics, mr-jatt
Feb 18th 2019, 6:39 am
31 Views

ਟੋਹਰ ਤੇ ਸ਼ੂਕਿਨੀ ਲਾਕੇ ਰਾਖਾ ਸੋਹਣੀਏ
ਨੀ ਅੰਬਰਾ ਚੋ ਲਾਹ ਲਾ ਜਿਹਨੂੰ ਤੱਕ ਸੋਹਣੀਏ
ਕਾਲਾ ਰੰਗ ਰੱਬ ਦੀ ਹੈ ਦੀਨ ਅੱਲੜੇ
ਜੱਟ ਰੱਬ ਨਾਲ ਨਾਰਾਜ ਕਦੇ ਹੋ ਨੀ ਸਕਦਾ,,


ਮਿੱਤਰਾ ਦਾ ਰੰਗ ਪੱਕਾ ਅਫੀਮ ਵਰਗਾ
ਜੇਠ ਹੜ੍ਹ ਦੀਆਂ ਧੁੱਪਾਂ ਵਿਚ ਚੂ ਨੀ ਸਕਦਾ
ਸੂਟ ਬੂਟ ਪਾਕੇ ਜਿਥੋਂ ਲੰਘ ਜਾਇਦਾ
ਨੱਡੀ ਮੁੜ ਕੇ ਨਾ ਵੇਖੇ ਇਹ ਵੀ ਹੋ ਨੀ ਸਕਦਾ,,


ਲਾ ਕੇ ਫੋੜ ਤੇ ਦੋਗਾਣੇ ਰਾਖੀ ਦੇ ਸਾਦਿਕ ਦੇ
ਸੋਹਣੇ ਮੁਖੜੇ ਮੋੜਾ ਤੇ ਖੜ ਕੇ ਉਡੀਕ ਦੇ
ਹਾਥੀਦੀਆ ਚਾਲ ਅਸੀਂ ਲੰਘ ਜਾਂਦੇ ਹੈ
ਐਵੇਂ ਹੀ ਕਤੂਰੇ ਸਾਲੇ ਰਹਿੰਦੇ ਚੀਕਦੇ
ਸੋਹਣਿਆਂ ਯਾਰਾਂ ਦੇ ਵਿਚ ਪੂਰਾ ਹੋਂਸਲਾ
ਜਿਹੜੀ ਖਿੱਚ ਤੀਂ ਲਕੀਰ ਕੋਈ ਸ਼ੂਓ ਨੀ ਸਕਦਾ,,


ਮਿੱਤਰਾ ਦਾ ਰੰਗ ਪੱਕਾ ਅਫੀਮ ਵਰਗਾ
ਜੇਠ ਹੜ੍ਹ ਦੀਆਂ ਧੁੱਪਾਂ ਵਿਚ ਚੂ ਨੀ ਸਕਦਾ
ਸੂਟ ਬੂਟ ਪਾਕੇ ਜਿਥੋਂ ਲੰਘ ਜਾਇਦਾ
ਨੱਡੀ ਮੁੜ ਕੇ ਨਾ ਵੇਖੇ ਇਹ ਵੀ ਹੋ ਨੀ ਸਕਦਾ,,


ਕਦੇ ਕੀਤਾ ਨਾ ਦਿਖਾਵਾ ਕਿੱਲਿਆਂ ਦੇ ਟੱਕ ਦਾ
ਰਹਿਣਾ ਰੱਬ ਦੀ ਰਜ਼ਾ ਦੇ ਵਿਚ ਕੰਮ ਜੱਟ ਦਾ
ਅੱਜ ਤਕ ਆਏ ਬੱਜ ਦੇ ਲਾਹੌਰੀਏ 
ਸਾਡਾ ਬਾਰਡਰ ਦੇ ਘੇਰਿਆਂ ਚ ਪਿੰਡ ਵਸਦਾ
ਸਾਦਗੀ ਪਸੰਦ ਰੋਹਬ ਨਹੀਂ ਸਹਾਰਦਾ
ਕਿਸੇ ਰੰਨ ਦਾ ਘਮੰਡ ਸਾਨੂੰ ਮੋਹ੍ਹ ਨੀ ਸਕਦਾ,,


ਮਿੱਤਰਾ ਦਾ ਰੰਗ ਪੱਕਾ ਅਫੀਮ ਵਰਗਾ
ਜੇਠ ਹੜ੍ਹ ਦੀਆਂ ਧੁੱਪਾਂ ਵਿਚ ਚੂ ਨੀ ਸਕਦਾ
ਸੂਟ ਬੂਟ ਪਾਕੇ ਜਿਥੋਂ ਲੰਘ ਜਾਇਦਾ
ਨੱਡੀ ਮੁੜ ਕੇ ਨਾ ਵੇਖੇ ਇਹ ਵੀ ਹੋ ਨੀ ਸਕਦਾ,,


ਕੁੜੀਆਂ ਤੇ ਤੇਰੀ ਸਰਦਾਰੀ ਸੁੰਨੀ ਏ
ਤੇਰੇ ਪਾਪਾ ਜੀ ਲੀਡਰਾ ਨਾਲ ਯਾਰੀ ਸੁੰਨੀ ਏ
ਜਿਹੜੇ ਚ ਕਾਸਿਦ ਹੋਵੇ ਜਿੰਦ ਜਾਨ ਦਾ
ਕਹਿੰਦਾ ਬਖਸ਼ਿਸ਼ ਖੇਡ ਓਹੀ ਚੁਣੀ ਏ
ਆਪਣੀ ਆਈ ਤੇ ਆਉਣਾ ਬਿੱਟੂ ਚੀਮੇ ਨੇ
ਤੈਨੂੰ ਲੈਜੂ ਗਾ ਕਿਸੇ ਦਾ ਰੌਬ ਚੂ ਨੀ ਸਕਦਾ,,


ਮਿੱਤਰਾ ਦਾ ਰੰਗ ਪੱਕਾ ਅਫੀਮ ਵਰਗਾ
ਜੇਠ ਹੜ੍ਹ ਦੀਆਂ ਧੁੱਪਾਂ ਵਿਚ ਚੋ Ni ਸਕਦਾ
ਸੂਟ ਬੂਟ ਪਾਕੇ ਜਿਥੋਂ ਲੰਘ ਜਾਇਦਾ
ਨੱਡੀ ਮੁੜ ਕੇ ਨਾ ਵੇਖੇ ਇਹ ਵੀ ਹੋ ਨੀ ਸਕਦਾ,,
Album:Colour Black (Mitran Da Rang)

Singer: Surjit Bhullar

Music: Joy-Atul

Lyrics: Bittu Cheema