punjabi song |New Punjabi Songs, Latest Song Lyrics, mr-jatt
Feb 18th 2019, 8:57 am
41 Views

ਲਿਖੇ ਸੀ ਸੰਯੋਗ ਸਾਡੇ ਤੇਰੇ ਨਾਲ ਵੇ
ਹੱਸਦੇ ਹਸਾਉਂਦੇ ਲੰਘ ਗਯਾ ਸਾਲ ਵੇ
ਧੰਨਵਾਦ ਤੇਰਾ ਦਿਲ ਦੇਇ ਰਾਜਿਆਂ
ਵੇ ਵਾਂਗ ਰਾਣੀਆਂ ਦੇ ਰਾਖੀ ਹੋਇ ਆ
ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ
ਵੇ ਗੱਲਾਂ ਮਿੱਠੀਆਂ ਦੀ ਪੱਟੀ ਹੋਇ ਆ,,


ਵਿਆਹ ਤੋਂ ਪਹਿਲਾ ਫੋਟੋ ਜਦੋ ਦੇਖੀ ਸੀ ਵੇ ਤੇਰੀ
ਨਿੰਦ ਗਈ ਸੀ ਤੈਨੂੰ ਤਾ ਸਹੇਲੀ ਰਾਣੋ ਮੇਰੀ
ਜਿੱਤ ਲਿਆ ਸਾਨੂੰ ਤੇਰਿਆ ਪਿਆਰਾ ਨੇ
ਮੈਂ ਗੁਲਾਮ ਤੇਰੀ ਪੱਕੀ ਹੋਇ ਆ
ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ
ਵੇ ਗੱਲਾਂ ਮਿੱਠੀਆਂ ਦੀ ਪੱਟੀ ਹੋਇ ਆ,,


ਰਖਾ ਮੈਂ ਖ਼ਿਆਲ ਲਾਡਲੇ ਦੇਰ ਦਾ
ਗੱਲ ਵੱਡੀ ਭਾਭੀ ਦੀ ਕੋਈ ਨੀ ਮੋੜ ਦਾ
ਆਉਂਦਾ ਵੇ ਪਿਆਰ ਬੜਾ ਬੇਬੇ ਜੀ ਦਾ ਮੈਨੂੰ
ਜੀਹਦੇ ਸਾਹ ਵਿਚ ਵਸੀ ਹੋਈ ਆ
ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ
ਵੇ ਗੱਲਾਂ ਮਿੱਠੀਆਂ ਦੀ ਪੱਟੀ ਹੋਈਏ ਆ,,

ਜਿੱਦਾਂ ਦਾ ਵੀ ਆ ਤੂੰ ਸਾਨੂੰ ਮੰਜੂਰ ਵੇ
ਕਦੇ ਬਿੱਟੂ ਚੀਮਿਆਂ ਹੋਵੀ ਨਾ ਦੂਰ ਵੇ
ਤੇਰੀਆਂ ਮੁਹੱਬਤਾਂ ਤੇ ਮਾਨ ਜੱਟੀ ਨੂੰ
ਹੰਜੂ ਖੁਸ਼ੀਆਂ ਦੇ ਨਿੱਤ ਰੋਇ ਆ
ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ
ਵੇ ਗੱਲਾਂ ਮਿੱਠੀਆਂ ਦੀ ਪੱਟੀ ਹੋਈਏ ਆ,,



Album:Gallan Mithiyan (Original)
Singer: Mankirt Aulakh
Music: Gupz Sehra
Lyrics: Bittu CheemaGallan Lyrics Bittu Cheema