punjabi song |New Punjabi Songs, Latest Song Lyrics, mr-jatt
Feb 20th 2019, 8:30 am
24 Views

ਵੇ ਠੁਕ ਮੇਰੀ ਤੇਰੇ ਕਰ ਕੇ,
ਬੱਲੇ ਓ ਤੇਰੇ ਜੱਟਾ,
ਠੂਕ ਮੇਰੀ ਤੇਰੇ ਕਰ ਕੇ,
ਬੱਲੇ ਓ ਤੇਰੇ ਜੱਟਾ,

ਤੂੰ ਫਿਕਰ ਨਾ ਕਰਿ ਨਾਰ ਦਾ,
ਤੂੰ ਫਿਕਰ ਨਾ ਕਰਿ ਨਾਰ ਦਾ,
ਫਿਕਰ ਨਾ ਕਰਿ ਨਾਰ ਦਾ,
ਤੇਰੇ ਹੁੰਦਿਆਂ ਕਿਸੇ ਨੇ ਕੀਂ ਕਹਿਣਾ,

ਵੇ ਰਾਨੀਹਾਰ ਕੀਂ ਕਰਨਾ,
ਤੂੰ ਜੱਟੀ ਦਾ ਗਹਿਣਾ,
ਵੇ ਰਾਨੀਹਾਰ ਕੀਂ ਕਰਨਾ,
ਤੂੰ ਜੱਟੀ ਦਾ ਗਹਿਣਾ,

ਪਾਕਿਸਤਾਨੋਂ ਜੁੱਤੀ ਚੱਕਵੀਂ ਜੀ,
ਟਿੱਲੇ ਆਲੀ ਤੇਰੀ ਆਉਂਦੀ ਆ,
ਬਰ੍ਥਡੇ ਤੇ ਦਿੱਤੇ ਸੀ ਜੋ ਝੁਮਕੇ,
ਪਾਂਡੋਰਾ ਦੇ ਕੰਨਾਂ ਚ ਪਾਉਣੀ ਆ,

ਮੁੱਛ ਨੂੰ ਚਾੜੋਨਾ ਐ,
ਜਦ ਹੱਸ ਕੇ ਬਲੋਨਾ ਐ,
ਮਾਰ ਮੁਕੋਨਾ ਐ,
ਔਖਾ ਬਚ ਕੇ ਰਹਿਣਾ,


ਵੇ ਰਾਨੀਹਾਰ ਕੀਂ ਕਰਨਾ,
ਤੂੰ ਜੱਟੀ ਦਾ ਗਹਿਣਾ,
ਵੇ ਰਾਨੀਹਾਰ ਕੀਂ ਕਰਨਾ,
ਤੂੰ ਜੱਟੀ ਦਾ ਗਹਿਣਾ,

ਗੱਡੀਆਂ ਵੀ ਜੱਟਾਂ ਆਲੇ ਸਾਹਬ ਦੀਆਂ,
ਫ਼ੋਰ ਬਾਈ ਫ਼ੋਰ ਖੜੀਆਂ,
ਮੁਸਟੈਂਗ ਦੇ ਮੁੱਲ ਦੀਆਂ ਘੋੜਿਆਂ,
ਸੁਟੇਡ ਫਾਰਮ ਚ ਬੜੀਆਂ,

ਕੇ ਨਜ਼ਰ ਨਾ ਮਾੜੀ ਵੇ,
ਮੰਗਾ ਇਹੋ ਲੱਖ ਵਾਰੀ ਵੇ,
ਰਹੇ ਕਾਇਮ ਸਰਦਾਰੀ ਵੇ,
ਦੱਸ ਹੋਰ ਅਸਾਂ ਕੀਂ ਲੈਣਾ,

ਵੇ ਰਾਨੀਹਾਰ ਕੀਂ ਕਰਨਾ,
ਤੂੰ ਜੱਟੀ ਦਾ ਗਹਿਣਾ,
ਵੇ ਰਾਨੀਹਾਰ ਕੀਂ ਕਰਨਾ,
ਤੂੰ ਜੱਟੀ ਦਾ ਗਹਿਣਾ,

ਵੱਡਿਆਂ ਲੋਕਾਂ ਨਾਲ ਖੋਰਾ ਅਰਜਨਾ,
ਤੇਰੀ ਗੱਲ ਕੀਂ ਕੀਂ ਹੁੰਦੀ ਆ,
22-22 ਤੈਨੂੰ ਸਾਰੇ ਕਰਦੇ,
ਨਾਲੇ ਮੈਨੂੰ ਜੀ-ਜੀ ਹੁੰਦੀ ਆ,

ਨੀਂ ਭੋਰਾ ਸਰ ਕੱਢ ਕੇ ਵੇ,
ਤੂੰ ਗੱਲ ਕਰੇ ਗੜ੍ਹ ਕੇ ਵੇ,
ਹਾਏ ਕੇਹੜਾ ਤੈਂਥੋਂ ਵੱਧ ਕੇ ਵੇ,
ਕੀਂ ਨੇ ਤੇਰੇ ਨਾਲ ਕਹਿਣਾ,

ਵੇ ਰਾਨੀਹਾਰ ਕੀਂ ਕਰਨਾ,
ਤੂੰ ਜੱਟੀ ਦਾ ਗਹਿਣਾ,
ਵੇ ਰਾਨੀਹਾਰ ਕੀਂ ਕਰਨਾ,
ਤੂੰ ਜੱਟੀ ਦਾ ਗਹਿਣਾ,