punjabi song |New Punjabi Songs, Latest Song Lyrics, mr-jatt
Feb 20th 2019, 9:46 am
24 Views

ਹੋ ਰੋਕਿਆਂ ਤੈਥੋਂ ਰੁਕਨੇ ਨੀ,
ਜ਼ੋਰ ਲੈ ਲਈ ਝੁਕਨੇ ਨੀ,
ਡਾਰਾਂ ਭੰਨ-ਭੰਨ ਆਵਾਂਗੇ,
ਅਸੀ ਗੋਲੀਆਂ ਦੇ ਨਾਲ ਬੁਕਣੇ ਨੀ,

ਭੁੱਲ ਕੇ ਸੱਦਾ ਦੇ ਲਈ ਨਾ,
ਮੌਤ ਦੀਆਂ ਸੌਗਾਤਾਂ ਨੂੰ,

ਹੋ ਗੈਰਕਾਨੂੰਨੀ ਯਾਰ ਮੇਰੇ,
ਘੁੰਮਦੇ ਫਿਰਦੇ ਰਾਤਾਂ ਨੂੰ,
ਵੈਰੀ ਡਰ-ਡਰ ਕਹਿੰਦੇ ਨੇ,
ਹੋਇਆ ਕਿ ਹਾਲਾਤਾਂ ਨੂੰ,

ਗੈਰਕਾਨੂੰਨੀ ਯਾਰ ਮੇਰੇ,
ਆ..ਆ..ਯਾਰ ਮੇਰੇ,
ਗੈਰਕਾਨੂੰਨੀ ਯਾਰ ਮੇਰੇ, 
ਯਾਰ ਮੇਰੇ..ਯਾਰ ਮੇਰੇ,

ਓ ਮਿੱਲਿਓਂਸ ਦੇ ਵਿਚ ਖਰਚੇ ਨੇ,
ਮੈਡਲਾਂ ਵਾਂਗੂ ਪਰਚੇ ਨੇ,
ਐਡੇ-ਐਡੇ ਕਾਂਡ ਕਰੇ,
ਪਾਰਲੀਮੈਂਟ ਤਕ ਚਰਚੇ ਨੇ,

ਹਾਥੀ ਥੁੱਕ ਲੈ ਚਾਕ ਲੈਣਗੇ,
ਪਰਖੀ ਨਾ ਔਕਾਤਾਂ ਨੂੰ,
ਪਰਖੀ ਨਾ ਔਕਾਤਾਂ ਨੂੰ,

ਓ..ਓ..ਗੈਰਕਾਨੂੰਨੀ ਯਾਰ ਮੇਰੇ,
ਘੁੰਮਦੇ ਫਿਰਦੇ ਰਾਤਾਂ ਨੂੰ,
ਵੈਰੀ ਡਰ-ਡਰ ਕਹਿੰਦੇ ਨੇ,
ਹੋਇਆ ਕੀਂ ਹਾਲਾਤਾਂ ਨੂੰ, 

ਗੈਰਕਾਨੂੰਨੀ ਯਾਰ ਮੇਰੇ,
ਆ..ਆ..ਯਾਰ ਮੇਰੇ,
ਗੈਰਕਾਨੂੰਨੀ ਯਾਰ ਮੇਰੇ, 
ਯਾਰ ਮੇਰੇ..ਯਾਰ ਮੇਰੇ,

ਕੋਈ ਪਤਾ ਨਹੀਂ ਕਦ ਮੁਕ ਜਾਣਾ,
ਜਿਯਉਣੇ ਆ ਆਖਰੀ ਸਾਹਾਂ ਤੇ,
ਯਾਰਾ ਵਿਚ ਬੈਠੇ ਕਾਲੀ ਕੈਦਿਲਲੈ,
ਤੁਰਦੀ ਪਾਪ ਦੇ ਰਾਹਾਂ ਤੇ,

ਨੇਹਰਿਆਂ ਵਿਚ ਤਾੜ-ਤਾੜ ਹੁੰਦੀ,
ਨਿਊਜ਼ ਆਉਂਦੀ ਪ੍ਰਭਾਤਾਂ ਨੂੰ,

ਓ..ਓ..ਗੈਰਕਾਨੂੰਨੀ ਯਾਰ ਮੇਰੇ,
ਘੁੰਮਦੇ ਫਿਰਦੇ ਰਾਤਾਂ ਨੂੰ,
ਵੈਰੀ ਡਰ-ਡਰ ਕਹਿੰਦੇ ਨੇ,
ਹੋਇਆ ਕੀਂ ਹਾਲਾਤਾਂ ਨੂੰ, 


ਗੈਰਕਾਨੂੰਨੀ ਯਾਰ ਮੇਰੇ,
ਆ..ਆ..ਯਾਰ ਮੇਰੇ,
ਗੈਰਕਾਨੂੰਨੀ ਯਾਰ ਮੇਰੇ, 
ਯਾਰ ਮੇਰੇ..ਯਾਰ ਮੇਰੇ,

ਕਦੇ ਮੂਸੇਵਾਲਾ ਸ਼ਰਚ ਕਰੀ,
ਉਹ ਗਨ ਤੇ ਕਲਾਮ ਦਾ ਫੂਸੀਓਂ ਆ,
ਤੁਸੀ ਵਿਓਲੰਤ ਮੈਨੂੰ ਦੱਸਦੇ ਓ,
ਓਏ ਸਾਲੀਆਂ ਇਹ ਰੈਵੋਲੂਸ਼ਨ ਆ,

ਥੋਡੇ ਪੱਲੇ ਪੈਣੀਆਂ ਨੀ,
ਮੇਰੀਆਂ ਰੱਬ ਹੀ ਜਾਂਦਾ ਬਾਤਾਂ ਨੂੰ,
ਰੱਬ ਹੀ ਜਾਣਦਾ..ਇਕ ਵਾਰੀ ਹੋਰ,

ਓ ਗੈਰਕਾਨੂੰਨੀ ਯਾਰ ਮੇਰੇ,
ਘੁੰਮਦੇ ਫਿਰਦੇ ਰਾਤਾਂ ਨੂੰ,
ਵੈਰੀ ਡਰ-ਡਰ ਕਹਿੰਦੇ ਨੇ,
ਹੋਇਆ ਕੀਂ ਹਾਲਾਤਾਂ ਨੂੰ,

ਓ ਗੈਰਕਾਨੂੰਨੀ ਯਾਰ ਮੇਰੇ,
ਘੁੰਮਦੇ ਫਿਰਦੇ ਰਾਤਾਂ ਨੂੰ,
ਵੈਰੀ ਡਰ-ਡਰ ਕਹਿੰਦੇ ਨੇ,
ਹੋਇਆ ਕੀਂ ਹਾਲਾਤਾਂ ਨੂੰ,

ਗੈਰਕਾਨੂੰਨੀ ਯਾਰ ਮੇਰੇ,
ਹਾਂ ਯਾਰ ਮੇਰੇ,
ਹਾਂ ਯਾਰ ਮੇਰੇ, 
ਹਾਂ ਯਾਰ ਮੇਰੇ,