punjabi song |New Punjabi Songs, Latest Song Lyrics, mr-jatt
Feb 21st 2019, 7:21 am
34 Views

ਕੱਲਾ ਕੈਰਾ ਉੱਤੋਂ ਸ਼ਾਮ ਦੇਖ ਕੇ
ਹੱਥ ਪਾ ਲਈ ਨਾ ਤੂੰ ਆਮ ਦੇਖ ਕੇ
ਨਾਇਯੋ ਡੀਸੀਆਂ ਦੀ ਦਿੰਦਾ ਧਮਕੀ
ਨਾਇਯੋ ਦਸਿਆਂ ਦੀ ਦਿੰਦਾ ਧਮਕੀ
ਐਨੀ ਮਾੜੀ ਨਈਓਂ ਸੋਚ ਜੱਟ ਦੀ,,

ਜੇਲਾਂ ਵਿੱਚੋ ਫੋਨ ਆਉਣਗੇ
ਨਾ ਨਾ ਪਰਖੀ ਨਾ ਪੋਚ ਜੱਟ ਦੀ,,

ਜੱਟ ਕਿੰਨਾ ਚੋਂ ਸੁਣੀਦਾ ਐ
ਮੂੰਹੋਂ ਦੱਸਣੇ ਨਾ ਲੋੜ ਐ
ਮੇਰੇ ਦਾਦੇ ਦੇ ਨਾ ਤੇ
ਓਏ ਤੇਰੇ ਪਿੰਡ ਵਾਲਾ ਰੋਡ ਐ
ਮੇਰੇ ਦਾਦੇ ਦੇ ਨਾ ਤੇ
ਤੇਰੇ ਪਿੰਡ ਵਾਲਾ ਰੋਡ ਐ
ਆਜ਼ਾਦੀ ਵੇਲ੍ਹੇ ਤੂੰ ਆ ਲਿਖੀ ਜਾਵੰਦੀ
47 ਤੂੰ ਆ ਲਿਖੀ ਜਾਵੰਦੀ
ਸਰਕਾਰੀ ਰਫ਼ਲਾਂ ਤੇ ਗੋਤ ਜੱਟ ਦੀ,,

ਜੇਲਾਂ ਵਿੱਚੋ ਫੋਨ ਆਉਣਗੇ
ਨਾ ਨਾ ਪਰਖੀ ਨਾ ਪੂੰਛ ਜੱਟ ਦੀ,,

ਜਿਹੜੇ ਵੈੱਲੀਆਂ ਦੇ ਪੀਅਰ ਨੇ
ਸਾਡੇ ਧਾਕੜ ਜੇ ਯਾਰ ਨੇ
ਚਲਾਉਣ ਫੇਸਬੁੱਕ ਅੰਦਰੋਂ
ਬਣੇ ਜੇਲਾਂ ਦੇ ਸ਼ਿੰਗਾਰ ਨੇ
ਇਕ ਝਟਕੇ ਨਾਲ ਕੱਡ ਦੇਣਗੇ,,
ਨਾ ਨਾ ਬਨਜੀ ਨਾ ਮੋਚ ਜੱਟ ਦੀ

ਜੇਲਾਂ ਵਿੱਚੋ ਫੋਨ ਆਉਣਗੇ
ਨਾ ਨਾ ਪਰਖੀ ਨਾ ਪੂੰਛ ਜੱਟ ਦੀ,,

ਜਦੋ ਲੋਕਾਂ ਨੇ ਹੋਏ ਦੱਸਣਾ
ਤੇ ਤੂੰ ਬੜਾ ਪਸ਼ਟਾਉਣਾ ਐ
ਸ਼ਰਚ 'ਇੰਦਰ ਪੰਡੋਰੀ' ਕਰ
ਤੇ ਪੇਜ ਲਾਇਕ ਕੀਤਾ ਹੋਣਾ ਐ
ਸ਼ਰਚ 'ਇੰਦਰ ਪੰਡੋਰੀ' ਕਰ
ਤੇ ਪੇਜ ਲਿਖੇ ਕੀਤਾ ਹੋਣਾ ਐ
ਓ CBI ਜਾਂਚ ਕਰੂਗੀ, CBI ਜਾਂਚ ਕਰੂਗੀ
ਜੇ ਹੋਗਈ ਤੱਪ ਨਾ ਵੀ ਮੌਤ ਜੱਟ ਦੀ,

ਜੇਲਾਂ ਵਿੱਚੋ ਫੋਨ ਆਉਣਗੇ
ਨਾ ਨਾ ਪਰਖੀ ਨਾ ਪੌਂਚ ਜੱਟ ਦੀ
ਜੇਲਾਂ ਵਿੱਚੋ ਫੋਨ ਆਉਣਗੇ
ਜੇਲਾਂ ਵਿੱਚੋ ਫੋਨ ਆਉਣਗੇ
ਜੇਲਾਂ ਵਿੱਚੋ ਫੋਨ ਆਉਣਗੇ
ਨਾ ਨਾ ਪਰਖੀ ਨਾ ਪੌਂਚ ਜੱਟ ਦੀ,Mankirt Aulakh: Jail Lyrics