punjabi song |New Punjabi Songs, Latest Song Lyrics, mr-jatt
Feb 21st 2019, 9:03 am
25 Views

ਜੈਲਸ ਜਿਹੀ ਕਰਦੀ ਆਂ
ਮੇਰੇ ਤੇ ਜੋ ਸਰਦੀ ਆਂ
ਤੇਰੇ ਨਾਲ ਫੋਟੋਵਾਂ ਕਰਾਉਣ ਜੋ

ਸੁਣਨ ਮੇਰੇ ਦਿਲਦਾਰਾ
ਮੈਨੂੰ ਜਾਣ ਤੋਂ ਵੀ ਪਿਆਰਾ
ਮੇਰੇ ਨਾਲ ਖਹਿ ਖਹਿ ਕੇ ਆਉਣ ਜੋ
ਹੱਡ ਕਰ ਦੂਨ ਮੈਂ ਸਾਰੀਆਂ ਦੇ ਪੋਲੈ
ਵੇ ਤੇਰੇ ਨਾਲ ਮੈਂ ਜਚਦੀ,,

ਜਿਵੇਂ ਗੁੱਡੀਆਂ ਹਾ ਨਾਲ ਪਟੋਲੇ
ਵੇ ਤੇਰੇ ਨਾਲ ਮੈਂ ਜੱਚਦੀ ,,

ਚੱਲੀ ਨਈਓਂ ਜਾਂਦੀ ਵੇ ਮੜਕ ਮੁਟਿਆਰ ਦੀ
ਵੇਖਿਆਂ ਹੀ ਬਣਦੀ ਐ ਟੌਰ ਸਰਦਾਰ ਦੀ ,,

ਖਾਤੇ ਉਮਰਾਂ ਦੇ ਨਾਮ ਖੋਲ੍ਹੇ
ਵੇ ਤੇਰੇ ਨਾਲ ਮੈਂ ਜੱਚਦੀ

ਜਿਵੇਂ ਗੁੱਡੀਆਂ ਹੋਂ ਨਾਲ ਪਟੋਲੇ
ਵੇ ਤੇਰੇ ਨਾਲ ਮੈਂ ਜੱਚਦੀ ,,

ਨੈਣਾ ਨਾਲ ਨੈਣ ਬਾਤਾਂ ਪਾਉਂਦੇ ਆ ਬਥੇਰੀਆਂ
ਸਿੱਰੇ ਤੂੰ ਚੜ੍ਹਾਵੇ ਹੋਂ ਸਦਰਾਂ ਵੇ ਮੇਰੀਆਂ ,,

ਗੱਲ ਪੱਕੀ ਕਰ ਪਾਕੇ ਵਿਚੋਲੇ
ਵੇ ਤੇਰੇ ਨਾਲ ਮੈਂ ਜੱਚਦੀ

ਜਿਵੇਂ ਗੁੱਡੀਆਂ ਹੋਂ ਨਾਲ ਪਟੋਲੇ
ਵੇ ਤੇਰੇ ਨਾਲ ਮੈਂ ਜੱਚਦੀ ,,

ਮੇਰੀ ਅੱਖ ਦਾ ਇਸਾਰਾ ਜਿੰਦ ਆਸ਼ਕਾ ਦੀ ਮੰਗਦਾ
ਕਹਿੰਦਿਆਂ ਕਹੋਦੀਆਂ ਨੂੰ ਤੂੰ ਵੀ ਸੂਲੀ ਟੰਗ ਦਾ ਆ
ਮੇਰੀ ਅੱਖ ਦਾ ਇਸਾਰਾ ਜਿੰਦ ਆਸ਼ਕਾ ਦੀ ਮੰਗਦਾ
ਕਹਿੰਦਿਆਂ ਕਹੋਦੀਆਂ ਨੂੰ ਤੂੰ ਵੀ ਸੂਲੀ ਟੰਗ ਦਾ ਆ

ਗੱਲ ਦਿਲ ਵਾਲੀ ਤੇਰੇ ਨਾਲ ਕੌਣ ਫਰੋਲੇ
ਵੇ ਤੇਰੇ ਨਾਲ ਮੈਂ ਜੱਚਦੀ

ਜਿਵੇਂ ਗੁੱਡੀਆਂ ਹੋਂ ਨਾਲ ਪਟੋਲੇ
ਵੇ ਤੇਰੇ ਨਾਲ ਮੈਂ ਜੱਚਦੀ ,,


Song Name -Guddiyan Patole
Singer And Lyrics –Gurnaam Bhullar
Music -V Rakx Music
Directed by - Vijay Kumar Arora
Produced by - Bhagwant Virk, Nav Virk
Written by - Jagdeep Sidhu
Starring - Sonam Bajwa ,Gurnam Bhullar ,Tania ,Nirmal Rishi ,Gurpreet Bhangu
Story Screenplay - Jagdeep Sidhu
Dialouge - Jagdeep Sidhu ,Deep Jagdeep Jaedy
Dop –Jalesh Oberoi
Editor -Bunty Nagi