punjabi song |New Punjabi Songs, Latest Song Lyrics, mr-jatt
Feb 22nd 2019, 2:24 am
29 Views

ਬਾਪੂ ਆਖਦਾ ਐ ਜਾ ਖੇਤ ਵੱਲ ਨੂੰ
ਹੁਣ ਪਰਨੇ ਪਰਿੰਦੇ ਮਾਰ ਦੇ,,

ਉਹ ਵੀ ਭਾਲਦੀ ਐ ਪਹਿਰੇਦਾਰੀ
ਜਿਹੜੀ ਮੋੜ ਉੱਤੇ ਕੱਲੀ ਟਾਕਰੀ
ਇਕ ਜੱਟ ਦੀ ਕਣਕ ਨਿਸਰੇ ਐ
ਇਕ ਜੱਟ ਦੀ ਕਣਕ ਨਿਸਰੇ ਐ
ਦੂਜਾ ਜਾਂਦੀ ਐ ਰਕਾਨ ਨਿਖਰੀ
ਇਕ ਜੱਟ ਦੀ ਕਣਕ ਨਿਸਿਰੇ
ਦੂਜਾ ਜਾਵੇ ਮੇਰੀ ਜਾਣ ਨਿਖਰੀ
ਬਾਪੂ ਆਖਦਾ ਐ ਜਾ ਖੇਤ ਵੱਲ ਨੂੰ

ਬਾਪੂ ਹੋਂ ਗਿਆ ਲਿ ਲਿਟੈਰ ਖੇਤੀ ਚੋ
ਮੁੰਡਾ ਪੂਰਦਾ ਕਬੀਲਦਾਰੀਆਂ
ਨਾਵਾਂ ਪੈ ਗਿਆ ਸਿਆਪਾ ਮਿਤਰੋਂ
ਕਿਥੋਂ ਗੱਬਰੂ ਨਭਾਵੈ ਯਾਰੀਆਂ,,

ਵਾਰੀ ਪਾਣੀ ਦੀ ਸੀ ਜਿਹੜੀ ਰਾਤ ਦੀ
ਵਾਰੀ ਪਾਣੀ ਦੀ ਸੀ ਜਿਹੜੀ ਰਾਤ ਦੀ
ਮੁਲਾਕਾਤ ਦੀ ਤਾਰੀਕ ਨਿਕਲੀ
ਇਕ ਜੱਟ ਦੀ ਕਣਕ ਨਿਸਰੇ ਐ
ਇਕ ਜੱਟ ਦੀ ਕਣਕ ਨਿਸਰੇ ਐ
ਦੂਜਾ ਜਾਂਦੀ ਐ ਰਕਾਨ ਨਿਖਰੀ
ਇਕ ਜੱਟ ਦੀ ਕਣਕ ਨਿਸਿਰੇ
ਦੂਜਾ ਜਾਵੇ ਮੇਰੀ ਜਾਣ ਨਿਖਰੀ
ਬਾਪੂ ਆਖਦਾ ਐ ਜਾ ਖੇਤ ਵੱਲ ਨੂੰ,,,,

ਫਿੱਕਾ ਫਿਕਰਾਂ ਨੇ ਪਾਤਾ ਗੱਬਰੂ
ਰੰਗ ਚਿੱਟਾ ਹੁੰਦਾ ਜਾਵੇ ਨਾਰ ਦਾ
ਦੋਵੇਂ ਫ਼ਸਲਾਂ ਨੇ ਆਈਆਂ ਫ਼ਲ ਤੇ
ਪੁੱਤ ਕਿਥੇ ਜਾਵੇ ਜ਼ਿਮੀਦਾਰ ਦਾ,,

ਪੱਕੀ ਫ਼ਸਲ ਤੇ ਬਾਦਲ ਵਰ੍ਰੇ
ਪੱਕੀ ਫ਼ਸਲ ਤੇ ਬਾਦਲ ਵਰ੍ਰੇ
ਓ ਵੀ ਹੋਏ ਫਿਰਰੇ ਬੇਫਿਕਰੀ
ਇਕ ਜੱਟ ਦੀ ਕਣਕ ਨਿਸਰੇ ਐ
ਇਕ ਜੱਟ ਦੀ ਕਣਕ ਨਿਸਰੇ ਐ
ਦੂਜਾ ਜਾਂਦੀ ਐ ਰਕਾਨ ਨਿਖਰੀ
ਇਕ ਜੱਟ ਦੀ ਕਣਕ ਨਿਸਿਰੇ
ਦੂਜਾ ਜਾਵੇ ਮੇਰੀ ਜਾਣ ਨਿਖਰੀ
ਬਾਪੂ ਆਖਦਾ ਐ ਜਾ ਖੇਤ ਵੱਲ ਨੂੰ,,

ਭੂਆ ਲੈਜੂਗੀ ਕੈਨੇਡਾ ਆਖ ਗਈ
ਜੱਸ ਤੇਰਵੀ ਚੋਂ ਹੋਂਕੇ ਭਰਦਾ
ਨਾ ਕਿੱਤੇ ਅੱਲੜ ਉੱਡਾਰੀ ਮਾਰ ਜਾਇ-
ਜਹਾਂਗੀਰ ਬਿੱਲ ਤਾਓ ਦਿਲ ਦਰਦ,,

ਕਹਿੰਦੀ ਚਲਣਾ ਨੀ ਜ਼ੋਰ ਸਾਜਨਾ
ਕਹਿੰਦੀ ਚਲਣਾ ਨੀ ਜ਼ੋਰ ਸਾਜਨਾ
ਸੁਣਨ ਕਾਲਜੇ ਚੋਂ ਹੁੱਕ ਨਿਕਲੀ
ਇਕ ਜੱਟ ਦੀ ਕਣਕ ਨਿਸਰੇ ਐ
ਇਕ ਜੱਟ ਦੀ ਕਣਕ ਨਿਸਰੇ ਐ
ਦੂਜਾ ਜਾਂਦੀ ਐ ਰਕਾਨ ਨਿਖਰੀ
ਇਕ ਜੱਟ ਦੀ ਕਣਕ ਨਿਸਿਰੇ
ਦੂਜਾ ਜਾਵੇ ਮੇਰੀ ਜਾਣ ਨਿਖਰੀ
ਬਾਪੂ ਆਖਦਾ ਐ ਜਾ ਖੇਤ ਵੱਲ ਨੂੰ

Mad 4 Music Presenting a New Punjabi Song 2015 "JATT DI KANAK" in the Voice of "SANGRAM HANJRA" Music Given By "G GURI " & Lyrics are Penned down By "Jass Pridne & Bill Jahangir”.


Song ➤ Jatt Di Kanak

Artist ➤ Sangram HanjraPunjabi Lyrics songs