punjabi song |New Punjabi Songs, Latest Song Lyrics, mr-jatt
Feb 22nd 2019, 11:46 am
26 Views

ਹੋ ਪੱਟੇ ਅਣਖਾਂ ਦੇ ਕੁੜੀਆਂ ਨੇ ਛੇੜਦੇ
ਆਉਂਦੇ ਗਬਰੂ ਕਾਰਾ ਦੇ ਨਾਲ ਖੇਡਦੇ
ਮੇਰੀ ਕਾਰ ਨੂੰ ਹੈ ਹਾਬੀਟ
ਮੇਰੀ ਥਾਰ ਹੈ ਬਹਿਟ
ਮੇਰੇ ਨਾਲ ਬੈਠੇ ਕੱਲੇ ਕੱਲੇ
ਯਾਰ ਨੂੰ ਹਾਬੀਟ,,

ਗੇੜੀ ਰੂਟ ਉੱਤੇ ਬਸ ਧੱਕ ਜਹੀ ਪਾਉਣ ਦਾ
ਮਿੱਤਰਾਂ ਨੂੰ,,

ਹੋ ਮਿੱਤਰਾਂ ਨੂੰ ਸ਼ੌਂਕ ਭਲਵਾਨੀ ਗੇੜੀ ਲਾਉਣ ਦਾ
ਮਿੱਤਰਾਂ ਨੂੰ,,

ਚੜੀ ਅਣਖ ਉੱਤੋਂ ਖੜ੍ਹੀ ਰਹਿੰਦੀ ਮੁੱਛ ਯਾਰ ਦੀ
ਬੇਸ ਡਿੱਗੀ ਵਿਚੋਂ ਸ਼ੀਸ਼ਿਆਂ ਨੂੰ ਠੁੱਡੇ ਮਾਰਦੀ

ਚੜੀ ਅਣਖ ਉੱਤੋਂ ਖੜ੍ਹੀ ਰਹਿੰਦੀ ਮੁੱਛ ਯਾਰ ਦੀ
ਬੇਸ ਡਿੱਗੀ ਵਿਚੋਂ ਸ਼ੀਸ਼ਿਆਂ ਨੂੰ ਠੁੱਡੇ ਮਾਰਦੀ
ਬੇਲੀ ਪੱਕੀਆਂ ਨਾਲ ਭਾਈਆਂ ਜੀ ਪਿਆਰ ਰੱਖਦਾ
ਨੀ ਉਹ ਰੋਊਂਡਿੰਗ ਨੂੰ ਵੇਖਲਾ ਜੀ ਐਤਵਾਰ ਰੱਖਦਾ,,

ਮੇਰੀ ਕਾਰ ਨੂੰ ਹੈ ਹਾਬੀਟ
ਮੇਰੀ ਥਾਰ ਹੈ ਹਾਬੀਟ
ਮੇਰੇ ਨਾਲ ਬੈਠੇ ਕੱਲੇ ਕੱਲੇ,,

ਰੋਜ ਤੜਕੇ ਹੀ ਟੌਰਾਂ ਕਾਂਡ ਕਾਂਡ ਆਉਣ ਦਾ
ਮਿੱਤਰਾਂ ਨੂੰ,,

ਹੋ ਮਿੱਤਰਾਂ ਨੂੰ ਸ਼ੌਂਕ ਭਲਵਾਨੀ ਗੇੜੀ ਲਾਉਣ ਦਾ
ਮਿੱਤਰਾਂ ਨੂੰ,,

ਆਹ ਤੇਰੀ ਕੂਪਰ ਤੋਂ ਉਚੇ ਅਸੀਂ ਪਾਏ ਰਿਮ ਨੀ
ਗੇੜੀ ਰੂਟ ਉੱਤੇ ਠੇਕਹਾ ਤੇਰੀ ਕੋਲ ਜਿਮ ਨੀ
ਉਹ, ਉਹ,,

ਆਹ ਤੇਰੀ ਕੂਪਰ ਤੋਂ ਉਚੇ ਅਸੀਂ ਪਾਏ ਰਿਮ ਨੀ
ਗੇੜੀ ਰੂਟ ਉੱਤੇ ਠੇਕਹਾ ਤੇਰੀ ਕੋਲ ਜਿਮ ਨੀ
ਉਹ, ਉਹ,,

ਘੁੱਮ ਸ਼ਹਿਰ ਤੇਰੇ ਠੁਕ ਪੂਰੀ ਕਾਇਮ ਰੱਖਦਾ
ਤੈਨੂੰ ਲੱਗਦਾ ਰਕਾਨੇ ਤੇਰਾ ਟੈਮ ਚੱਕਦਾ,,

ਮੇਰੀ ਕਾਰ ਨੂੰ ਹੈ ਹਾਬੀਟ
ਮੇਰੀ ਥਾਰ ਹੈ ਹਾਬੀਟ
ਮੇਰੇ ਨਾਲ ਬੈਠੇ ਕੱਲੇ ਕੱਲੇ,,

ਬਸ ਬਿਨਾ ਗੱਲਾਂ ਏਂਗੀਣੇ ਵਿਚੋਂ ਲਾਟ ਜੀ ਮਰਾਉਂ ਦਾ
ਮਿੱਤਰਾਂ ਨੂੰ,,

ਹੋ ਮਿੱਤਰਾਂ ਨੂੰ ਸ਼ੌਂਕ ਭਲਵਾਨੀ ਗੇੜੀ ਲਾਉਣ ਦਾ
ਮਿੱਤਰਾਂ ਨੂੰ,,

ਮੇਰੀ ਕਾਰ ਨੂੰ ਹੈ ਹਾਬੀਟ
ਮੇਰੀ ਥਾਰ ਹੈ ਹਾਬੀਟ
ਮੇਰੇ ਨਾਲ ਬੈਠੇ ਕੱਲੇ ਕੱਲੇ,,

ਟੈਮ ਕੱਢ ਕੇ ਲੌਕਾਂ ਦੇ ਕਾਲਜੇ ਮਚਾਉਣ ਦਾ
ਮਿੱਤਰਾਂ ਨੂੰ,,

ਹੋ ਮਿੱਤਰਾਂ ਨੂੰ ਸ਼ੌਂਕ ਭਲਵਾਨੀ ਗੇੜੀ ਲਾਉਣ ਦਾ
ਮਿੱਤਰਾਂ ਨੂੰ,,

Desi Crew _
Song: Habit
Singer: Laddi Chahal Ft. Parmish Verma & Desi Crew
Music: Desi Crew
Lyrics: Laddi Chahal
Mix and Master : Sameer Charegaonkar
Director : Parmish Verma
Asst Director : Sukhan Verma & Dimple Bhullar
DOP: Dimple Bhullar, Karan Maini, Imran Khan, Amit Kumar ( Canada)
Editor: Karan Maini
Color Grading & VFX : Jagjeet Singh Dhanoa
Publicity Designs : Vicky SandhuPunjabi songs Lyrics