punjabi song |New Punjabi Songs, Latest Song Lyrics, mr-jatt
Feb 24th 2019, 12:16 am
45 Views

ਕਿਹੜੀ ਕਿਹੜੀ ਅਦਾ ਮੈਂ ਗਿਣਵਾ ਮੁਟਿਆਰ ਦੀ
ਚਲਦੀ ਹੁਕੂਮਤ ਦਿਲਾਂ ਤੇ ਸਰਕਾਰ ਦੀ,,

ਛੱਲਾ ਮਾਰ ਜਵਾਨੀ ਆਈ ਐ
ਚੀਰੇ ਅੰਬਰਾਂ ਨੂੰ ਅੰਗੜਾਈ ਐ
ਕੱਲੀ ਬਾਗ਼ ਫਿਰੇ ਮਹਿਕਾਈ ਐ
ਕੱਚੀ ਕਲੀ ਕੱਚ ਨਾਰ ਦੀ,,

ਕਿਹੜੀ ਕਿਹੜੀ ਅਦਾ ਮੈਂ ਗਿਣਵਾ ਮੁਟਿਆਰ ਦੀ
ਚਲਦੀ ਹੁਕੂਮਤ ਦਿਲਾਂ ਤੇ ਸਰਕਾਰ ਦੀ,,
ਕਿਹੜੀ ਕਿਹੜੀ ਅਦਾ ਮੈਂ ਗਿਣਵਾ ਮੁਟਿਆਰ ਦੀ
ਚਲਦੀ ਹੁਕੂਮਤ ਦਿਲਾਂ ਤੇ ਸਰਕਾਰ ਦੀ,,

ਮੂਰਤ ਤਰਾਸ਼ੀ ਉੱਤੇ
ਮੀਨਾਕਾਰੀ ਰੱਬ ਦੀ
ਧਰਤੀ ਦੀ ਹਿੱਕ ਤੇ
ਕਸ਼ੀਦੇ ਫਿਰੇ ਕੱਦ ਦੀ ,,

ਸੋਹਣੀ ਹੀਰ ਹੁਸਨ ਦੀ ਰਾਣੀ ਐ
ਦੁਨੀਆਂ ਵੇਖੇ ਵਰ ਲੇਖਣੀ ਓਏ
ਮਿਰਚਾਂ ਵਾਰ ਵਾਰ ਮਰਜਾਣੀ ਓਏ
ਰਹਿੰਦੀ ਨਜ਼ਰਾਂ ਉਤਾਰ ਦੀ,,

ਕਿਹੜੀ ਕਿਹੜੀ ਅਦਾ ਮੈਂ ਗਿਣਵਾ ਮੁਟਿਆਰ ਦੀ
ਚਲਦੀ ਹੁਕੂਮਤ ਦਿਲਾਂ ਤੇ ਸਰਕਾਰ ਦੀ,,
ਕਿਹੜੀ ਕਿਹੜੀ ਅਦਾ ਮੈਂ ਗਿਣਵਾ ਮੁਟਿਆਰ ਦੀ
ਚਲਦੀ ਹੁਕੂਮਤ ਦਿਲਾਂ ਤੇ ਸਰਕਾਰ ਦੀ,,

ਰੰਗਲੀ ਬਹਾਰ ਉੱਤੇ
ਹਰ ਰੰਗ ਜਚਦਾ
ਹੋਵੇ ਜੋ ਗੁਲਾਬ ਨੇ
ਲਾਵਾਂਫ ਪਾਇਆ ਕੱਚ ਦਾ ,,

ਚੁੰਨੀ ਚਾਨੰਦੀਆਂ ਦੀ ਆਵੇ ਓਏ
ਆਖ ਮਤਕਾਵੇ ਸ਼ੀਸ਼ਾ ਟਾਵੇ ਓਏ
ਓ ਵੀ ਫੜ ਕੇ ਚਨ ਨਚਾਵੇ ਵੇ
ਜਦੋਂ ਰੂਪ ਨੂੰ ਸ਼ਿੰਗਾਰ ਦੀ,,

ਕਿਹੜੀ ਕਿਹੜੀ ਅਦਾ ਮੈਂ ਗਿਣਵਾ ਮੁਟਿਆਰ ਦੀ
ਚਲਦੀ ਹੁਕੂਮਤ ਦਿਲਾਂ ਤੇ ਸਰਕਾਰ ਦੀ,,
ਕਿਹੜੀ ਕਿਹੜੀ ਅਦਾ ਮੈਂ ਗਿਣਵਾ ਮੁਟਿਆਰ ਦੀ
ਚਲਦੀ ਹੁਕੂਮਤ ਦਿਲਾਂ ਤੇ ਸਰਕਾਰ ਦੀ,,

ਜ਼ੁਲਫ਼ਾਂ ਉਡਾਵੇ ਸਾਹ ਰੁਕ ਜਾਇ- ਤੂਫ਼ਾਨ ਦਾ
ਮੌਸਮ ਸ਼ਰਾਬੀ ਕਰੇ ਹੱਸਣਾ ਰਾਕਾਂ ਦਾ ,,

ਓ ਕੀਂ ਰਾਜ ਕਾਕੜਾ ਜਾਣੇ ਓਏ
ਐ ਥਾਂ ਲਿਖੇ ਹੀਰ ਤੇ ਗਾਣੇ ਓਏ
ਨਈਓਂ ਉਦਣ ਕੀਂ ਸੂਰਤ ਟਿਕਾਣੇ ਓਏ
ਲੋਕੋ ਵੱਡੇ ਗੀਤਕਾਰ ਦੀ,,

ਕਿਹੜੀ ਕਿਹੜੀ ਅਦਾ ਮੈਂ ਗਿਣਵਾ ਮੁਟਿਆਰ ਦੀ
ਚਲਦੀ ਹੁਕੂਮਤ ਦਿਲਾਂ ਤੇ ਸਰਕਾਰ ਦੀ,,
ਕਿਹੜੀ ਕਿਹੜੀ ਅਦਾ ਮੈਂ ਗਿਣਵਾ ਮੁਟਿਆਰ ਦੀ
ਚਲਦੀ ਹੁਕੂਮਤ ਦਿਲਾਂ ਤੇ ਸਰਕਾਰ ਦੀ,,



Song: Husan Di Raani
Singer: Sajjan Adeeb
Music: G Guri
Lyrics: Raj Kakra
Director: Jeona & Jogi
Ediitor: Arshpreet
DOP: Sukh Kamboj
Project: Naresh Kaka
Online promotion: Being Digital
Music Label: T-SeriesPunjabi Lyrics Husan Di Raani