punjabi song |New Punjabi Songs, Latest Song Lyrics, mr-jatt
Mar 4th 2019, 1:48 am
29 Views

ਜੇ ਤੂੰ ਧੋਖਾ ਕਰਦੀ ਨਾ
ਜੱਟ ਦੀ ਜੂਨ ਸੁਧਾਰ ਦੀ ਨਾਂਹ

ਮੈਂ ਯਾਰਾਂ ਦੇ ਦਿਲ ਚੋ ਉੱਤਰ ਗਯਾ
ਤੇਰੇ ਬੋਲ ਪੁਗਾਓਂਦਾ
ਜੱਟ ਨੇ ਜ਼ੀਰੋ ਹੋ ਜਾਣਾ ਸੀ
ਜੇ ਨਾ ਵਾਪਸ ਆਉਂਦਾ
ਜਿਵੇ ਯਾਰ ਗਾਵਾ ਬਹੀਏ ਦਾ
ਜੇ ਮੌਕੇ ਤੇ ਮੁੱਕਰ ਦੀ ਨਾ
ਜੇ ਤੂੰ ਧੋਖਾ ਕਰਦੀ ਨਾ
ਜੇ ਤੂੰ ਧੋਖਾ ਕਰਦੀ ਨਾ
ਜੱਟ ਦੀ ਜੂਨ ਸੁਧਾਰ ਦੀ ਨਾਂਹ

ਤੇਰੇ ਨਾਲ ਮਹੋਬਤਾ ਪਾ ਕੇ
ਹੋ ਗਏ ਸੀ ਬਦਨਾਮ ਜਹੇ
ਸਾਨੂੰ ਕੋਈ ਮੁਕਾਮ ਨਾ ਮਿਲਿਆ
ਰਹਿ ਗਏ ਸੀ ਗੁਮਨਾਮ ਜਹੇ
ਸਾਨੂੰ ਸੱਚਾ ਜੇ ਦਿਸਦਾ ਨਾ
ਸੱਦੀ ਅੱਖ ਉਗਾੜ ਦੀ ਨਾ
ਜੇ ਤੂੰ ਧੋਖਾ ਕਰਦੀ ਨਾ
ਜੱਟ ਦੀ ਜੂਨ ਸੁਧਾਰ ਦੀ ਨਾਂਹ
ਜੇ ਤੂੰ ਧੋਖਾ ਕਰਦੀ ਨਾ
ਜੱਟ ਦੀ ਜੂਨ ਸੁਧਾਰ ਦੀ ਨਾਂਹ

ਭਿੰਦਾ ਰੱਬ ਦੀ ਰਜ਼ਾ ਚ ਰਾਜ਼ੀ
ਚੜ੍ਹਦੀ ਕਲਾ ਵਿਚ ਮੁਟਿਆਰੇ
ਤੇਰੇ ਤੇ ਵੀ ਰੱਬ ਕਰੇ ਨਾ
ਆਉਣ ਕਦੇ ਦਿਨ ਮਾੜੇ
ਧਾਲੀਵਾਲ ਦੇ ਗੀਤ ਚ
ਤੇਰੀ ਗੱਲ ਹੁਣ ਛਿੜ ਦੀ ਨਾ
ਜੇ ਤੂੰ ਧੋਖਾ ਕਰਦੀ ਨਾ
ਜੱਟ ਦੀ ਜੂਨ ਸੁਧਾਰ ਦੀ ਨਾਂਹ
ਜੇ ਤੂੰ ਧੋਖਾ ਕਰਦੀ ਨਾ
ਜੱਟ ਦੀ ਜੂਨ ਸੁਧਾਰ ਦੀ ਨਾਂਹ
ਤੇਰੇ ਇਸ਼ਕ ਚ ਰੁਲ ਜਾਂਦਾ
ਜੇ ਤੇਰੇ ਨਾਲ ਵਿਗਾੜ ਦੀ ਨਾ

Je tu dhokha kardi na
Jatt di joon sudar di naah

Main yaaran de dil cho uttar gya
Tere bol pugaonda
Jatt ne zero ho jana c
Je na vapas aunda
Kive yaar gawa bahie da
Je main mauke de mukkar di naa
Je tu dhokha kardi na
Jatt di joon sudar di naah
Je tu dhokha kardi na
Jatt di joon sudar di naah

Tere nal mahobata pa ke
Ho gaye c badnam jahe
Sanu koi mukam na milya
Reh gye c gumnam jahe
Sanu sach je disda na
Saddi akh ugad di naa
Je tu dhokha kardi na
Jatt di joon sudar di naah
Je tu dhokha kardi na
Jatt di joon sudar di naah

Maan rabb di raza ch raazi
Chardi kla vich mutiyaare
Tere te v rabb kare na
Aun kade din maarhe
Dhaliwal de geeta ch
Teri gal hun chid di naa
Je tu dhokha kardi na
Jatt di joon sudar di naah
Je tu dhokha kardi na
Jatt di joon sudar di naah
Tere ishq ch rul janda
Je tere nal vigad di naa

Singer : Bhinda Aujla
Music :- Bhinda Aujla/Kam Frantic
Producer :- Rajan Batra
Post Production :-Jaici Saini
Lyrics :- Mandeep Dhariwal
Video By:- 1 Takers
MUSIC LABEL :
Special Thanks And Support :- Bobby Layal & M.T Films (Manjit Thind +91 8427332377)Bhinda Aujla Jatt di joon