punjabi song |New Punjabi Songs, Latest Song Lyrics, mr-jatt
Mar 4th 2019, 11:44 pm
45 Views

ਜੱਸੀ ਓਏ.

ਲੰਡੂ ਲਾਣੇ ਦਾ ਵੀ ਪੈਣਾ ਅੱਕ ਚੱਬਣਾ
ਓ ਤਾ ਸੋਚਦੇ ਸੀ ਲੜਕੇ ਕੀਂ ਖੱਟਣਾ ,,

ਹੋ ਮੋੜਦੇ ਤੇ ਬਿਠਾ ਕੇ
ਓਹੋ ਨੱਚਣ ਸੀ ਲੈ ਲਾਏ
ਸਾਡੀ ਥੋੜੀ ਜਿੰਨੀ ਢਿੱਲ ਨਾਲੇ ਦੇਰ ਨੇ,,

ਗਿਦੜਾਂ ਦੀ ਹੋਣੀ ਉਹ ਤਾਰੀਕ ਆਖਰੀ
ਵੇਖੀ ਜਿਹੜੇ ਦਿਨ ਘੇਰਨੇ ਆ ਸ਼ੇਰ ਨੇ ,,

ਹੋ ਜੰਗਲਾਂ ਨੂੰ ਫੂਕ ਦਿੰਦੀ
ਇੱਕੋ ਹੀ ਚਵਾਤੀ ਓਏ
ਜਾਣੋ ਕਮਜ਼ੋਰੀ ਕਦੇ ਚੁੱਪ ਨਾ
ਮੰਨਿਆ ਕੇ ਤੇਜ਼
ਪਰ ਦਰ ਹੀ ਹਿਲਾ ਜਾਇ-
ਐਂਨੀ ਕਹਿਰਾਂ ਵਾਲੀ ਉਨਾਂ ਕੋਲ ਧੁੱਪ ਨਾ

ਪੂਰਾ ਹੋਊ ਮਾਨ ਤਾਣ
ਹੋਊ ਮੇਰੀ ਪੱਕੀ ਆ ਜ਼ੁਬਾਨ
ਪੂਰਾ ਹੋਊ ਮਾਨ ਤਾਣ
ਹੋਊ ਮੇਰੀ ਪੱਕੀ ਆ ਜ਼ੁਬਾਨ
ਛੱਡ ਦੇਣਗੇ ਉਹ ਆਉਂਦੇ ਜਾਂਦੇ ਘੇਰਨੇ

ਗਿਦੜਾਂ ਦੀ ਹੋਣੀ ਉਹ ਤਾਰੀਕ ਆਖਰੀ
ਵੇਖੀ ਜਿਹੜੇ ਦਿਨ ਘੇਰਨੇ ਆ ਸ਼ੇਰ ਨੇ ,,
ਗਿਦੜਾਂ ਦੀ ਹੋਣੀ ਉਹ ਤਾਰੀਕ ਆਖਰੀ
ਵੇਖੀ ਜਿਹੜੇ ਦਿਨ ਘੇਰਨੇ ਆ ਸ਼ੇਰ ਨੇ ,,


ਹੱਥ ਜੁੜਵਾਦੂ ਵੈਲਪੁਣੇ ਤੋਂ ਓਹਨਾ ਦੇ
ਜਿਹੜੇ ਕਹਿੰਦੇ ਆ ਕਰਾਉਣੀ ਅੱਤ ਅੱਤ ਓਏ
ਉਹ ਜਾਣਦੇ ਮਸ਼ਹੂਰੀ ਵੀ ਆ
ਪਿੰਡਾਂ ਚ ਮਸ਼ਹੂਰ ਨਾਮ ਜੱਟ ਦਾ
ਜੱਟ ਸੰਜੇ ਦੱਤ ਓਏ,,

ਟਾਕਰੇ ਤੋਂ ਡਰਦਾ ਨੀ
ਹੋ ਟਾਲਦਾ ਰਿਹਾ ਮੈਂ ਟਾਕਰੇ ਤੋਂ ਡਰਦਾ ਨੀ
ਹੋ ਟਾਲਦਾ ਰਿਹਾ ਮੈਂ
ਤੇ ਉਹ ਜਾਣ ਜਾਣ ਅੱਗੇ ਆਉਂਦੇ ਫੇਰ ਨੇ

ਗਿਦੜਾਂ ਦੀ ਹੋਣੀ ਉਹ ਤਾਰੀਕ ਆਖਰੀ
ਵੇਖੀ ਜਿਹੜੇ ਦਿਨ ਘੇਰਨੇ ਆ ਸ਼ੇਰ ਨੇ ,,
ਗਿਦੜਾਂ ਦੀ ਹੋਣੀ ਉਹ ਤਾਰੀਕ ਆਖਰੀ
ਵੇਖੀ ਜਿਹੜੇ ਦਿਨ ਘੇਰਨੇ ਆ ਸ਼ੇਰ ਨੇ ,,


ਹੋ ਮੁੜਕੇ ਨੀ ਬੂਰ ਓਹਨਾ ਰੁੱਖਾਂ ਉੱਤੇ ਲੱਗਿਆ
ਸ਼ਾਗ ਤੇ ਆ ਰੁੱਖ ਜਿਹੜੇ ਜੱਟ ਨੇ
ਨੀਂਦਰਾਂ ਚ ਬੰਦੇ ਨੂੰ ਡਰਾਉਂਦੇ ਆ ਬੋਹਤ ਓਏ
ਅੱਸੀ ਜਿਹੜੇ ਕਹਿ ਕੇ ਲਾਏ ਫੱਟ ਨੇ,,

ਹੋ ਲਿਖਦੀ ਚ ਵਿਰਕ ਤੋਂ
ਹੋ ਮੰਗਦੇ ਨੇ ਮਾਫੀਆਂ
ਲਿਖਦੀ ਚ ਵਿਰਕ ਤੋਂ
ਹੋ ਮੰਗਦੇ ਨੇ ਮਾਫੀਆਂ
ਕੇ ਸਾਡੇ ਸੀ ਕਸੂਰ ਲਾਂਬੂ ਛੇੜ ਨੇ,,

ਗਿਦੜਾਂ ਦੀ ਹੋਣੀ ਉਹ ਤਾਰੀਕ ਆਖਰੀ
ਵੇਖੀ ਜਿਹੜੇ ਦਿਨ ਘੇਰਨੇ ਆ ਸ਼ੇਰ ਨੇ ,,
ਗਿਦੜਾਂ ਦੀ ਹੋਣੀ ਉਹ ਤਾਰੀਕ ਆਖਰੀ
ਵੇਖੀ ਜਿਹੜੇ ਦਿਨ ਘੇਰਨੇ ਆ ਸ਼ੇਰ ਨੇ


ਗਿੱਦੜਾਂ ਦੀ ਹੌਣੀ ਆਂ ਤਰੀਕ ਆਖਰੀ
ਵੇਖੀਂ ਜਹਿੜੇ ਦਿਨ ਘੇਰ ਲਿਆ ਸ਼ੇਰ ਨੇ
Song Name - Jatt Sanjay Datt
Singer - Ranjit Bawa
Music - Jassi X
Lyrics - Arjan Virk
Producer - Jagdeep Bhullar & Hakam Randhawa
Co Producer - Jasdeep Kinnu
Video - Gavy Jattu & Aryav Sharma
Assitt. Director - Iqbal Buttar
Online Promotion - Rattan Productions
Facebook Promotion - Youngstar Digital Media
Concieved - Jugraj Singh

#webseries #jattsanjaydatt #ranjitbawa