punjabi song |New Punjabi Songs, Latest Song Lyrics, mr-jatt
Mar 5th 2019, 5:08 am
36 Views

ਹੋ ਕਾਹਤੋਂ ਅਣਖੀ ਤੇ ਬੱਲੀਏ ਚਲਾਵੇ ਨਖਰਾ

ਨੀ ਮੇਰਾ ਜ਼ਿੰਦਗੀ ਚ ਆਉਣ ਦਾ ਤਰੀਕਾ ਵੱਖਰਾ
ਹੋਊ ਊਊ ਹੋਊ ਊਊ
ਹੋ ਰਾਤਾਂ ਨੂੰ ਜਾਗੀਦਾ ਦਿਨੇ ਖੁੱਟੀ ਪੈਂਦੀ
ਕੱਲੀਆਂ ਗੱਲਾਂ ਨਾ ਗਰਜ ਨੀ ਠਾਇਦੀ

ਨਾਮ ਟਾਇਸਨ ਬਿਲੋਓ ਨਾਮ ਨਾਮ ਨਾਮ ਨਾਮ
ਨਾਮ ਟਾਇਸਨ ਬਿੱਲੋ ਗੱਲ ਮੇਰੀ ਮੰਨ
ਸਿੱਧੂ ਬੱਲੀਏ ਕਸੂਤਾ ਕਹਿੰਦੇ ਘੋੜਾ ਅਥਰਾ

ਹਾਂ ਆਏ
ਕਾਹਤੋਂ ਅਣਖੀ ਤੇ ਬੱਲੀਏ ਚਲਾਵੇ ਨਖਰਾ
ਹੋ ਸਾਡਾ ਜ਼ਿੰਦਗੀ ਚ ਆਉਣ ਦਾ ਤਰੀਕਾ ਵੱਖਰਾ

ਹੋ ਨਾਮ ਚਮਕਾਉਣਾ ਕੰਮ ਕਾਹਲੇ ਨਾ ਕਰੇ
ਮੁੰਡਾ ਬੱਲੀਏ ਸਟੰਟ ਜੇ ਭੀ ਵਾਲੇ ਨਾ ਕਰੇ
ਹੋਊ ਊਊ ਹੋਊ
ਹੋ ਲੱਗੇ ਅੱਲ੍ਹੜਾਂ ਤੋਂ ਸੰਗ ਚੜ੍ਹੇ ਯਾਰੀਆਂ ਦੇ ਰੰਗ
ਵੇਲਿਆਂ ਨੂੰ ਅੱਖਾਂ ਵਿਚ ਅੱਖਾ ਪਾ ਕੇ ਟਾਕਰਾ

ਹਾਂ ਆਏ
ਕਾਹਤੋਂ ਅਣਖੀ ਤੇ ਬੱਲੀਏ ਚਲਾਵੇ ਨਖਰਾ
ਹੋ ਸਾਡਾ ਜ਼ਿੰਦਗੀ ਚ ਆਉਣ ਦਾ ਤਰੀਕਾ ਵੱਖਰਾ


ਹੋ ਸੂਰਮੇ ਨੇ ਸੂਰਮੇ ਨੂੰ ਕੀ ਕਰਨਾ
ਅੱਧੀ ਦੁਨੀਆਂ ਆਉਂਗੀ ਜਦੋਂ ਜੱਟ ਮਾਰਨਾ
ਅੱਧੀ ਦੁਨੀਆਂ ਆਉਂਗੀ ਜਦੋਂ ਜੱਟ ਮਾਰਨਾ
ਨਾਮ ਰਹੂ ਜਿਉਂਦਾ ਮੌਤ ਦਾ ਤਾ ਜੱਟ ਫੈਨ
ਸੇਤੀ ਮਾਰ ਭੀ ਜਾਵਾਂਗੇ ਦੱਸ ਕੀ ਚੱਕਰ ਆ


ਹਾਂ ਆਏ
ਕਾਹਤੋਂ ਅਣਖੀ ਤੇ ਬੱਲੀਏ ਚਲਾਵੇ ਨਖਰਾ
ਹੋ ਸਾਡਾ ਜ਼ਿੰਦਗੀ ਚ ਆਉਣ ਦਾ ਤਰੀਕਾ ਵੱਖਰਾ


ਹੋ ਪਿੰਡ ਮੈਂ ਬਟੂਹਾ ਮਸ਼ਹੂਰ ਕਰਦੂ
ਜਿਹੜੇ ਮੱਚਦੇ ਆ ਲੰਡੂ ਪਹੁੰਚੋ ਦੂਰ ਕਰਦੂ
ਹੋ ਦੂਰੋਂ ਦੂਰੋਂ ਲਾਵੇ ਕਿਉਂ ਅੰਦਾਜੇ ਛੋਟਿਆਂ
ਕੇਰਾ ਨੇੜੇ ਹੋ ਕੇ ਦੇਖ ਦਿਲੋਂ ਜੱਟ ਫੱਕਰ ਆ

ਹਾਂ ਆਏ
ਕਾਹਤੋਂ ਅਣਖੀ ਤੇ ਬੱਲੀਏ ਚਲਾਵੇ ਨਖਰਾ
ਹੋ ਸਾਡਾ ਜ਼ਿੰਦਗੀ ਚ ਆਉਣ ਦਾ ਤਰੀਕਾ ਵੱਖਰਾ
ਨਾਮ ਟਾਇਸਨ ਬਿੱਲੋ ਗੱਲ ਮੇਰੀ ਮੰਨ
ਸਿੱਧੂ ਬੱਲੀਏ ਕਸੂਤਾ ਕਹਿੰਦੇ ਘੋੜਾ ਅਥਰਾ

ho kahto ankhi te balliye chlavee nakhra
ni mera zindagi ch aun da treeka wakhra
hooo oooo hooo oooo
ho raatan nu jaagida diney khutti paidi
kalliyaan gallan naa garj ni thayidi

name Tyson biloo name name name name
name Tyson billo gal meri mann
Sidhu balliye kasoota kehnde ghoda athra

haa aaa
kahto ankhi te balliye chlavee nakhra
ho sada zindagi ch aun da treeka wakhra

ho name chmkauna kamm kaahle na kre
munda balliye stunt je bhi vaahle na kre
hooo oooo hooo
ho laggey alhra too sang chadhe yaariyan de rang
velliyan nu akhaan vich akh paa ke takraa

haa aaa
kahto ankhi te balliye chlavee nakhra
ho sada zindagi ch aun da treeka wakhra

ho surme ne soorme nu ki krna
adhi duniya aungi jadon Jatt marna
adhi duniya aungi jadon Jatt marna
name rhu jiunda maut da ta Jatt fan
sheti mar bhi javange dass ki chakkar aa

haa aaa
kahto ankhi te balliye chlavee nakhra
ho sada zindagi ch aun da treeka wakhra

ho pind main Batuha mashoor kardu
jehde machde aa landu phucho door kardu
ho dooro dooro laave kyu andaaje shotiyaa
tera nere ho ke dekh dilon Jatt fakkar aa

haa aaa
kahto ankhi te balliye chlavee nakhra
ho sada zindagi ch aun da treeka wakhra
name Tyson billo gal meri mann
Sidhu balliye kasoota kehnde ghoda athra

ANKHI : Tyson Sidhu
Singer & Lyrics - Tyson Sidhu
Music - Kru172
Video - Avtar Singh Hans
Edit & Grading - Gobindpuriya
DOP - VooVay & Shivcee
Publicity Design - Sweet Chilli
Presentation - Avtar Singh Hans
Producer - Bunty Bains
Special Thanks - Boss Riders
Label - Times Music
In Association With - Brand BTyson Sidhu