punjabi song |New Punjabi Songs, Latest Song Lyrics, mr-jatt
Mar 7th 2019, 7:23 am
86 Views

ਚੜ੍ਹ ਦੀ ਵਾਰਿਸ ਦੇ ਯਾਰਾਨੇ ਲਗੇ ਸੀ
ਅਸੀ ਓਹਦੇ ਹੋਣ ਜੇ ਦੀਵਾਨੇ ਲਗੇ ਸੀ
ਵੇਦੇ ਵੇਦੇ ਸਬ ਹੀ ਵਿਰਾਨ ਹੋ ਗਿਆ
ਪਿਆਰ ਦੀ ਜੋ ਦਿੱਤੀ ਸੀ ਸੌਗਾਤ ਮੂਕ ਗਈ
ਕੁਝ ਕੇ ਦੀਨਾ ਦੀ ਗੱਲ ਬਾਤ ਹੋਈ ਨਾ
ਗੱਲ ਬਾਤ ਹੋਈ ਨਾ
ਓਹਦੇ ਲਈ ਤਾਂ ਸਾਰੀ ਗੱਲ ਬਾਤ ਮੁਕ ਗਈ
ਹੌਲੀ ਹੌਲੀ ਪਹੁੰਚ ਵਿਚੋਂ ਦੂਰ ਹੁੰਦੀ ਗਈ
ਮੇਰੀ ਓਹਨੂੰ ਪਾਉਣ ਦੀ ਔਕਾਤ ਮੁਕ ਗਈ
ਕੁਝ ਕੇ ਦੀਨਾ ਦੀ,,

ਤੂੰ ਦਸ ਦੇ ਕਾ ਤੋਂ ਡੋਲ ਰਿਹਾ
ਉਹ ਹੋ ਕਰ ਗਏ ਮਾੜੀ ਬੋਲ ਰਿਹਾ
ਉਹ ਨਾ ਅਜੇ ਤਾ ਸੱਟ ਹੀ ਮਾਰੀ ਐ
ਤੈਨੂੰ ਫੜ੍ਹ ਸੂਲੀ ਲਾਤਕਾਉਂਗੇ
ਤੂੰ ਹਾਲੇ ਨਾ ਘਬਰਾ ਦਿਲਾਂ
ਦਿਨ ਹੋਰ ਵੀ ਮਾੜੇ ਆਉਣਗੇ
ਤੂੰ ਹਾਲੇ ਨਾ ਘਬਰਾ ਦਿਲਾਂ
ਦਿਲ ਦਾ ਨੀ ਮਾੜਾ,,

ਦਿਲ ਵਿਚ ਮੇਰੇ ਅਰਮਾਨ ਹਾਲੇ ਸੀ
ਓਹਦੇ ਮੇਰੇ ਹੱਥਾਂ ਚ ਨਿਸ਼ਾਨ ਹਾਲੇ ਸੀ
ਹਾਂ ਦਿਲ ਵਿਚ ਮੇਰੇ ਅਰਮਾਨ ਹਾਲੇ ਸੀ
ਓਹਦੇ ਮੇਰੇ ਹੱਥਾਂ ਚ ਨਿਸ਼ਾਨ ਹਾਲੇ ਸੀ,,

ਪਿਆਰ ਦੇ ਨਾ ਹਜੇ 2 ਬੋਲ ਬੋਲੇ ਸੀ
ਜੋ ਹੁੰਦੇ ਹੁੰਦੇ ਰਹਿ ਗਈ
ਸ਼ੁਰੂਆਤ ਮੁਕ ਗਈ,,

ਕੁਝ ਕ ਦੀਨਾ ਦੀ ਗੱਲ ਬਾਤ ਹੋਈ ਨਾ
ਗੱਲ ਬਾਤ ਹੋਈ ਨਾ
ਓਹਦੇ ਲਈ ਤਾਂ ਸਾਰੀ ਗੱਲ ਬਾਤ ਮੁਕ ਗਈ
ਹੌਲੀ ਹੌਲੀ ਅਣਖ ਮੁਹਰੋਂ ਦੂਰ ਹੁੰਦੀ ਗਈ
ਮੇਰੀ ਓਹਨੂੰ ਪਾਉਣ ਦੀ ਔਕਾਤ ਮੁਕ ਗਈ,,

ਅਸੀਂ ਰਬ ਮਾਨ ਬੈਠੇ ਅਣਖੀਆਂ ਦੇ ਜਾਲੇ ਨੂੰ
ਕੌਣ ਸਮਝਾਉਂਦਾ ਸਿੱਧੂ ਮੂਸੇ ਵਾਲੇ ਨੂੰ
ਆਂਖੋਂ ਪਾਣੀ ਮੁਕ ਗਿਆ ਪਾਰ ਦੁੱਖ ਮੂਕੇ ਨਾ
ਅਥਰੂ ਬਹਾਉਣ ਦੇਇ ਦੀ ਰਾਤ ਮੁਕ ਗਈ
ਕੁਝ ਕ ਦੀਨਾ ਦੀ ਗੱਲ ਬਾਤ ਹੋਇ ਨਾ
ਓਹਦੇ ਲਈ ਤਾਂ ਸਾਰੀ ਗੱਲ ਬਾਤ ਮੁਕ ਗਈ,,

ਅੱਜ ਤਾ ਗੈਰ ਛੱਡਿਆ ਐ
ਤੈਨੂੰ ਕੱਲ ਆਪਣੇ ਵੀ ਛੱਡਾਂਗੇ
ਤੈਨੂੰ ਜਿਨਾਂ ਉੱਤੇ ਮਾਨ ਬੜਾ
ਦੇਖੀ ਪੈਰ ਤੇਰੇ ਓਹੀ ਵੱਢਣਗੇ
ਜਿੰਨਾ ਅੰਬਰੀ ਤੈਨੂੰ ਚੜ੍ਹਿਆ ਐ
ਉਹ ਹੀ ਫੜ੍ਹ ਧਰਤੀ ਤੇ ਲਾਉਣਗੇ,,

ਹਾਲੇ ਨਾ ਘਬਰਾ ਦਿਲਾਂ
ਦਿਨ ਹੋਰ ਵੀ ਮਾੜੇ ਆਉਣਗੇ
ਤੂੰ ਹਾਲੇ ਨਾ ਘਬਰਾ ਦਿਲਾਂ
ਦਿਨ ਹੋਰ ਵੀ ਮਾੜੇ ਆਉਣਗੇ
ਦਿਲ ਦਾ ਨੀ ਮਾੜਾ, ਦਿਲ ਦਾ ਨੀ ਮਾੜਾ,,


Chadh Di Wares De Yaarane Lage Si
Assi Ohde Hon Je Deewane Lage Si
Veande Veande Sab Hi Viraan Ho Giyaa
Payaar Di Jo Ditti Si Saugaat Mook Gayi
Kujh Ke Dina Di Gall Baat Hoi Na
Gall Baat Hoi Na
Ohde Layi Taa Saari Gall Baat Mook Gayi
Hauli Hauli Pahunch Vichon Door Hundi Gayi
Meri Ohnu Paun Di Aukaat Mook Gayi
Kujh Ke Dina Di,,

Tu Das De Kaa To Dol Reha
Oh Ho Kar Gaye Maadi Bol Reha
Oh Na Aaje Ta Satt Hi Maari Ae
Tainu Fadh Sooli Latkaunge
Tu Haale Na Ghabra Dilla
Din Hor Vi Maarhe Aaunge
Tu Haale Na Ghabraa Dilla
Dil Da Ni Mada,,

Dil Wich Mere Armaan Hale Si
Ohde Mere Hatha Ch Nishan Hale Si
Haan Dil Wich Mere Armaan Hale Si
Ohde Mere Hatha Ch Nishan Hale Si,,

Payaar De Na Haje 2 Bol Bole Si
Jo Hunde Hunde Reh Gayi
Shuruaat Mook Gayi,,

Kujh K Dina Di Gall Baat Hoi Na
Gall Baat Hoi Na
Ohde Layi Taa Saari Gall Baat Mook Gayi
Hauli Hauli Ankha Muhro Door Hundi Gayi
Meri Ohnu Paun Di Aukaat Mook Gayi,,

Asi Rab Mann Baithe Ankhiya De Jaale Nu
Kon Samjhaunda Sidhu Moose Wale Nu
Ankho Paani Mook Giya Par Dukh Mooke Na
Athru Bahaun Deya Di Raat Mook Gayi
Kujh K Dina Di Gall Baat Hoyi Na
Ohde Layi Taa Saari Gall Baat Mook Gayi,,

Aaj Ta Gaira Chaddeyaa Ae
Tainu Kall Apne Vi Chaddange
Tainu Jinaa Utte Maan Badha
Dekhi Pair Tere Ohi Waddange
Jinna Ambri Tainu Chadeya Ae
Oh Hi Fadh Dharti Te Launge,,

Tu Hale Naa Ghabra Dilla
Din Hor Vi Maade Aaunge
Tu Hale Naa Ghabra Dilla
Din Hor Vi Maade Aaunge
Dil Da Ni Mada, Dil Da Ni Mada,,


Song: Cut Off
Singer: Sidhu Moosewala
Music: Game Changerz
Lyrics & Composer: Sidhu Moosewala
Modek: Alexa Graves
Publicity Design: Triple 666
Video: True Roots Production
Director: Harry Chahal
Editor: Guri Bhangu/Sun Gill
Makeup: Blue Ruby Artistry
Label: Planet Recordz Inc
Special Thanks: Ruby Bains, Nagar Hairstyler Sunny, Samrari Kabaddi Club, Skinny Jass AbbotsfordSidhu Moosewala Cut Off