punjabi song |New Punjabi Songs, Latest Song Lyrics, mr-jatt
Mar 7th 2019, 8:36 am
43 Views

ਉ ਸ਼ੀਸ਼ਿਆਂ ਚ ਆਖ ਰਹਿੰਦੀ ਤੇਰੇ ਯਾਰ ਦੀ
ਫਿਰਦੀ ਪੁਲਿਸ ਪਿਛੇ ਗੇੜੇ ਮਾਰਦੀ
ਮਾਮਿਆਂ ਦੀ ਯਾਰੀ ਹੁੰਦੀ ਦਿਨ ਚਾਰ ਦੀ

ਆ ਲੈ ਵੇਖ ਅਖਬਾਰ
ਪਹਿਲੇ ਪੰਨੇ ਦਾ ਸ਼ੰਗਾਰ
ਮੁੰਡਾ **xx ਬਣ ਕਰਤਾ
ਸੀ ਕਲ ਬੈਠਾ ਜੱਜ ਸਾਹਬ
ਦੇਂਦਾ ਜੱਟ ਨੂੰ ਕਿਤਾਬ
ਅੱਤਵਾਦੀਆਂ ਨੂੰ ਸੀਲ ਕਰਤਾ
ਉ ਸਰ ਉੱਤੇ ਫਿਰਦੀ ਆ ਮੌਤ ਨੱਚਦੀ
ਕਿਵੇਂ ਸੋ ਜਾਵਾਂ ਸਿਰਹਾਣਾ ਲਾ ਕੇ ਤੇਰੇ ਪੱਟ ਤੇ
ਤੇਰੇ ਇੰਨੇ ਉਮਰ ਦੇ ਹੋਣੇ ਸਾਲ ਨੀ
ਜਿੰਨੇ ਪਰਚੇ ਹੋਣੇ ਨੇ ਬਿੱਲੋ ਤੇਰੇ ਜੱਟ ਤੇ,,

ਹੋ ਫੋਰੈਨਾ ਚ ਪਿੰਡ ਵਾਲੇ ਛਾਏ ਹੋਏ ਨੇ
ਗੋਰਿਆਂ ਦੇ ਗੈਂਗ ਮੂਹਰੇ ਲਾਏ ਹੋਏ ਨੇ
ਵੱਡੇ2 ਨਾਮ ਦੇ ਗਰੁੱਪ ਚਲਦੇ
ਸਿੰਘਾ ਨਾਮ ਨਾਲ ਹਾਥੀ ਕੱਢਦੇ ਪਾਏ ਹੋਏ ਨੇ
ਪਿੰਡਾਂ ਵਾਲਿਆਂ ਨੇ ਚਰਚੇ ਕਰਾਏ ਹੋਏ ਨੇ
ਹੋ ਪੈਂਦੀ ਜਿਗਰੇ ਨਾਲ ਪੂਰੀ
ਮੇਹਰ ਬਾਬੇ ਦੀ ਜਰੂਰੀ
ਬਿੱਲੋ ਐਵੇਂ ਕਿਵੇਂ ਬਣਦੇ ਰਿਕਾਰਡ ਨੀ,,ਫ਼ੇਰ ਹਿੱਕ ਵਿਚ ਠੋਕੇ
ਵੈਲਪੁਣੇ ਕੀਤੇ ਸੋਖੇ
ਉਂਜ ਪੋਦੇ ਨੇ ਸਟੇਟਸ ਜਵਾਕ ਨੇ
ਬੋਰੀਆਂ ਚ ਸਾਡੇ ਕੋਲ ਖੁਲਾ ਅਸਲ
ਉ ਇਕ੨ ਕਰ ਅਸੀ ਸਾਰੇ ਚਕਤੇ
ਤੇਰੇ ਇੰਨੇ ਉਮਰ ਦੇ ਹੋਣੇ ਸਾਲ ਨੀ
ਜਿੰਨੇ ਪਰਚੇ ਹੋਣੇ ਨੇ ਬਿੱਲੋ ਤੇਰੇ ਜੱਟ ਤੇ,,

ਉ ਜਿਵੇਂ ਘਰ ਵਿਚ ਕੁੱਤਾ ਸ਼ੇਰ ਹੁੰਦਾ ਐ
ਤੇਰੇ ਟਾਊਨ ਵਿਚ ਤੂੰ ਤਾਂ ਬੋਨਕੀ ਜਾਣਾ ਐ
ਵੇਖ ਮਾਫੀ੨ ਹੁੰਦੀ ਵਰਲਡਵਿਦੇ ਚ
ਸਾਡੀ ਸੁੱਤੀ ਹੋਈ ਬੁਰਕੀ ਤੂੰ ਖਾਣਾ ਐ
ਸਾਡੇ ਲਿਖੇ ਹੋਏ ਗਾਣੇ ਕਾਕਾ ਗਾਣਾ ਐ,,

ਉ ਇਕ ਕਲਾਮ ਦੇ ਮਾਰ ਨਾਲ ਨੀ ਵੈਰ ਪੈਦਾ
ਹੋ ਇਕ ਬੇਲਿਆਂ ਨਾਲ ਪੱਕੀ ਸਾਡੀ ਯਾਰੀ ਆ
ਲੈ ਤੜਕੇ ਨੂੰ ਰਹਿ ਕਾਕਾ ਬਚ ਕੇ
ਜੇ ਧੱਕੇ ਚੜ੍ਹਿਆ ਤਾ ਹੋਣੀ ਬੜੀ ਮਾੜੀ ਆ,,

ਉ ਮਾਫੀਆਂ ਦੀ ਅਣਖਾਂ ਨੂੰ ਸਬ ਜਾਂਦੇ
ਅਦਬ ਸਿਰੇ ਦੇ ਮੁੰਡੇ ਸਾਨਾ ਨਾਲ ਦੇ
ਉ ਇੰਡੀਆ ਵੀ ਫੋਨ ਉੱਤੇ ਕਾਮ ਹੁੰਦੇ ਨੇ
ਵਾੰਟੇਡ ਕਰਾੜ ਭਾਵੈਂ ਕਿੰਨੇ ਸਾਲ ਦੇ
ਮੁੰਡੇ ਜੱਟਾਂ ਦੇ ਵੀ ਸਾਰੇ ਹੈ ਲੜਾਈ ਭਾਲਦੇ
ਬਦਮਾਸ਼ੀ ਦੇ ਅਸੂਲ ਰਾਖਲੀ ਜ਼ਿੰਦਗੀ ਦੇ ਰੂਲ,,

ਭਾਜੀ ਸਸਸਸਸਸ ਮੋੜਦੇ
ਬੜੇ ਔਖੇ ਬਿੱਲੋ ਰਾਜ ਨਾਇਓ ਪੁਗਣੇ ਲਿਹਾਜ
ਜਾਂ ਬੁਝ ਕੇ ਨੀ ਦਿਲ ਤੋੜਦੇ

ਉ ਖੱਟਿਆ ਨੇ ਬਸ ਯਾਰਾਂ ਦੀਆ ਯਾਰੀਆਂ
ਬਦਨਾਮੀ ਨਾਇਓ ਯਾਰਾਂ ਪਿਛੇ ਅਸੀ ਖੱਟਦੇ
ਤੇਰੇ ਇੰਨੇ ਉਮਰ ਦੇ ਹੋਣੇ ਸਾਲ ਨੀ
ਜਿੰਨੇ ਪਰਚੇ ਹੋਣੇ ਨੇ ਬਿੱਲੋ ਤੇਰੇ ਜੱਟ ਤੇ,,

ਭਾਵੈਂ ਕੀੜਾ ਕਲਾਕਾਰ ਹੋਵੇ
ਸੁਪਰਸਟਾਰ ਹੋਵੇ
ਕਟੀਦਾ ਨੀ ਨਾਮ ਗੀਤ ਕਰ ਦਾ
ਹੁੰਦਾ ਏਨਾ ਵੀ ਨੀ ਸੌਖਾ ਗੀਤ ਲਿਖਣਾ
ਇਕ ਵਾਰ ਤਾ ਹਰ ਇਕ ਮੱਥਾ ਮਾਰਦਾ,,
ਹੈ ਆ ਆ

oo sheesheyan ch akh rehandi tere yaar di
firdi police pichhe gede maardi
maameya di yaari hundi din chaar di,,

aa le vekh akhbaar
pehle panne da shangaar
munda **xx ban karata
c kal betha jajj sahab
denda jatt nu kitab
attwadia nu seal karata
oo sir utte firdi aa maut nachdi
kiwe so jawa sirhana laa k tere patt te
tere enne umar de hone saal ni
jinne parche hone ne billo tere jatt te,,

ho forgeina ch pinda wale chaaye hoye ne
goreyan de gang muhre laaye hoe ne
wadde2 naama de group chalde
singh nam nal hathi kadde paae hoe ne
pindan waleya ne charche karaye hoe ne
ho paindi jigre nal puri
mehar babe di jaruri
billo ewe kiwe bande recorde ni,,fire hikk vich thoke
vailpune kite sokhe
unj pande ne status jwak ne
boreyan ch saade kol khula asla
oo ik2 kar assi saare chaktte
tere enne umar de hone saal ni
jinne parche hone ne billo tere jatt te,,

oo jiwe ghar vich kutta sher hunda ae
tere town vic tu tan bonki jana ae
vekh mafi2 hundi worldwide ch
saadi sutti hoi burki tu khana ae
saade likhe hoe gaane kaaka gana ae,,

oo ik kalam de maar nal ni vair paida
ho ik beliyan nal pakki saadi yaari aa
le tadke nu reh kaka bach ke
j dhake chadeya tan honi badi maadi aa,,

oo maafiyan di ankhan nu sab jande
adab sire de munde saana naal de
oo india v fon utte kam hunde ne
wanted karaar bhawein kinne saal de
munde jattan de v saare he ladai bhalde,,

badmashi de asool rakhli zindagi de rule
bhaji **** modde
bade okhe billo raaj naio pugne lihaaj
jaan bujh k ni dil todde,,

oo khatiyan ne bas yaaran dia yaarian
badnami naio yaarn pichhe assi khatde
tere enne umar de hone saal ni
jinne parche hone ne billo tere jatt te,,

bhawein kita kalakaar howe
superstar howe
chakida ni nam geet kaar da
hunda ena v ni sokha geet likhna
ik waar ta har ek matha maarda,,Song - Wanted
Singer & Music - Mavi Singh
Lyrics & Composition - Mavi Singh
Edit & DI Colorist - Dilpreet Singh
Video - Whiz Kid Films
Produced By - Aman Dhillon
Online Promotion :- CK Digital’s
Label : Yaariyan Records ( +917696400024 )Mavi Singh