punjabi song |New Punjabi Songs, Latest Song Lyrics, mr-jatt
Mar 8th 2019, 4:45 am
17 Views

ਚਿੱਤ ਕਰਦਾ ਆਈ ਮੇਰਾ ਅੜੀਏ
ਤੈਨੂੰ ਲੈ ਕੇ ਦੇਣਾ ਰਾਣੀ ਹਰ ਨੀ
ਮੱਥਾ ਐਂਜਨ ਨਾਲ ਬਹੁਤ ਮਾਰਿਆ
ਪਹਿਲਾ ਖੂਹ ਤੇ ਪਹੁੰਚਾਉਣੀ ਤਾਰ ਨੀ
ਤੂੰ ਹਿੰਡ ਕਰਦੀ ਐਨ ਸੈਂਡਲਾ ਦੀ
ਚਾਰ ਛਿਲੜ ਤਾਂ ਜੁੜ ਲੈਣ ਦੇ,,

ਨੀ ਤੈਨੂੰ ਜਿੰਮੀ ਚੂ ਚੋਣ ਲੈ ਗਾ
ਮੱਥਾ ਪੌਂਡਾਂ ਨਾਲ ਭੀੜ ਲੈਣ ਦੇ
ਨੀ ਤੈਨੂੰ ਜਿੰਮੀ ਚੂ ਲੈ ਗਾ
ਮੱਥਾ ਪੌਂਡਾਂ ਨਾਲ ਭੀੜ ਲੈਣ ਦੇ,,

ਹੈਗਾ ਬਾਪੂ ਵੀ ਕਬੀਲਦਾਰ ਨੀ
ਉੱਤੋਂ ਭੈਣਾਂ ਨਾਲ ਵੇਹੜਾ ਭਰਿਆ
ਦਿੱਤੀ ਛੋਟੀ ਨੂੰ ਮਾਰੂਤੀ ਕਾਰ ਨੀ
ਉਹ ਵੀ ਕਰਜ਼ੇ ਤੋਂ ਨਾ ਦਰਿਆ
ਕਾਹਤੋਂ ਯਾਰਾਂ ਦੇ ਕਰਾਉਂਦੀ ਚਲਸੇਂ
ਨਿਓਂਦਾ ਚੁੱਲ੍ਹੇ ਉੱਤੇ ਰਹਿ ਲੈਣ ਦੇ,,

ਨੀ ਤੈਨੂੰ ਜਿੰਮੀ ਚੂ ਚੋ' ਲਾਇ ਦੂ ਗਾ
ਮੱਥਾ ਪੌਂਡਾਂ ਨਾਲ ਭੀੜ ਲੈਣ ਦੇ
ਨੀ ਤੈਨੂੰ ਜਿੰਮੀ ਚੂ ਲਾਇ ਦੂੰਗਾ
ਮੱਥਾ ਪੌਂਡਾਂ ਨਾਲ ਭੀੜ ਲੈਣ ਦੇ,,

ਜੇ 5-7 ਗੀਤ ਹਿੱਟ ਹੋ ਗਏ ਨੀ
ਫਿਰ ਬੱਲੇ ਬੱਲੇ ਹੋ ਜਾਊ ਗਈ
ਨੀ ਤੈਨੂੰ ਲੈ ਡੂੰਗਾ ਸਕੁਟੀ ਕੁੜੀਏ

ਨੀ ਝੇਰਿ ਮਿਨੂਤਾ ਚ ਉਹ ਜਾਊ ਗਈ
ਨੀ ਤੇਰੀ ਔਡੀ ਉੱਤੇ ਅੱਖ ਟਿੱਕ ਗਈ
ਪਹਿਲਾ ਯੱਕ ਤਾ ਰਿਹੜ ਲੈਣ ਦੇ,,

ਨੀ ਤੈਨੂੰ ਜਿੰਮੀ ਚੂ ਚੋ' ਲਾਇ ਦੂ ਗਾ
ਮੱਥਾ ਪੌਂਡਾਂ ਨਾਲ ਭੀੜ ਲੈਣ ਦੇ
ਨੀ ਤੈਨੂੰ ਜਿੰਮੀ ਚੂ ਲਾਇ ਦੂੰਗਾ
ਮੱਥਾ ਪੌਂਡਾਂ ਨਾਲ ਭੀੜ ਲੈਣ ਦੇ,

Chitt Karda Ai Mera Adiye
Tainu Lai Ke Dena Rani Haar Ni
Mattha Engine Naal Bahut Mareya
Pehla Khooh Te Pahuchauni Taar Ni
Tu Hind Kardi Ain Sandlaa Di
Chaar Chhilled Taa Jud Lain De
Ni Tenu Jimmy Choo Cho'n Lai Dunga
Matha Pounda Naal Bhirh Lain De
Ni Tenu Jimmy Choo Lai Dunga
Mattha Pounda Naal Bhid Lain De

Haiga Bapu Vi Kabeeldar Ni
Utton Bhaina Naal Vehda Bhareya
Ditti Chhoti Nu Maruti Car Ni
Oh Vi Karze Ton Naa Dareya
Kaahto Yaaran De Karaundi Chalse
Nionda Chulhe Utte Reh Lain De
Ni Tenu Jimmy Choo Cho'n Lai Dunga
Mattha Pounda Naal Bhid Lain De
Ni Tenu Jimmy Choo Lai Dunga
Mattha Pounda Naal Bhid Lain De

Je 5-7 Geet Hit Ho Gaye Ni
Phir Balle Balle Ho Jauu Gi
Ni Tenu Lai dunga Scooty Kudiye
Ni Jheri Minuta Ch Oh Jauu Gi
Ni Teri Audi Utte Akh Tikk Gayi
Pehla Yakka Ta Rihd Lain De
Tenu Jimmy Choo Cho'n Leya Du Ga
Mattha Pounda Naal Bhid Lain De
Ni Tenu Jimmy Choo Lai Dunga
Mattha Pounda Naal Bhid Lain deJimmy Choo Diljit Dosanjh